ਇਸ ਵੇਲੇ ਦੀ ਵੱਡੀ ਖ਼ਬਰ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਖੇਤਾਂ ਦੇ ਵਿੱਚ ਇੱਕ ਵਿਅਕਤੀ ਦਾ ਕ ਤ ਲ ਕਰ ਦਿੱਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਚੌਵੀ ਤਰੀਕ ਨੂੰ ਬਾਪੂ ਖੇਤਾਂ ਵਿਚ ਗਿਆ ਹੋਇਆ ਸੀ ਉੱਥੇ ਸੱਤਰ ਬੰਦੇ ਆਏ ਅਤੇ ਉਨ੍ਹਾਂ ਨੇ ਬਾਪੂ ਦੇ ਨਾਲ ਬਹੁਤ ਖਿੱ ਚ ਧੂਹ ਕੀਤੀ ਉਸ ਦੇ ਗਲੇ ਵਿਚ ਪਰਨਾ ਪਾ ਕੇ ਉਸ ਨੂੰ ਕੜੀ ਕੇ ਦੇ ਰਹੇ
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਵਿਕਾਸ ਧਵਨ ਵਿੱਕੀ ਧਵਨ ਖੰਨਾ ਨਿੰਦ ਪੱਲੜੇ ਤੋਂ ਅਤੇ ਬਾਕੀ ਅਣਪਛਾਤੇ ਵਿਅਕਤੀ ਬਹੁਤ ਜ਼ਿਆਦਾ ਸਨ ਉਨ੍ਹਾਂ ਦੱਸਿਆ ਕਿ ਬਲਕਾਰ ਸਿੰਘ ਦੀ ਕੱਲ੍ਹ ਮੌਤ ਹੋਈ ਹੈ ਜਿਸ ਸਮੇਂ ਮੌ ਤ ਹੋਈ ਐਸਐਚਓ ਸਾਹਮਣੇ ਸੀ ਅਤੇ ਡਾ ਰਾਣੇ ਨੇ ਹਸਪਤਾਲ ਵਿਚ ਉਨ੍ਹਾਂ ਨੇ ਦਮ ਤੋਡ਼ ਦਿੱਤਾ ਉਹਨਾਂ ਨੇ ਆਖਿਆ ਕਿ ਪੋਸਟਮਾਰਟਮ ਹੋ ਗਿਆ ਹੈ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਲਗਾ ਰਹੇ ਹਨ
ਕਿ ਪੁਲੀਸ ਵੱਲੋਂ ਕੋਈ ਵੀ ਕਾ ਰ ਵਾ ਈ ਨਹੀਂ ਕੀਤੀ ਜਾ ਰਹੀ ਤਾਂ ਇਸ ਮਾ ਮ ਲੇ ਵਿਚ ਪੁਲਸ ਮੁਲਾਜ਼ਮ ਦਾ ਕਹਿਣਾ ਹੈ ਕਿ ਇਨ੍ਹਾਂ ਵੱਲੋਂ ਕੰ ਪ ਲੇਂ ਟ ਆਈ ਸੀ ਕਿ ਇਕ ਆੜ੍ਹਤੀਆ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ ਅਤੇ ਜਿਸ ਕਰਕੇ ਸਰਕਾਰੀ ਹਸਪਤਾਲ ਅਤੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਬਲਕਾਰ ਸਿੰਘ ਨੇ ਜ਼ਹਿਰੀਲੀ ਚੀਜ਼ ਪੀ ਕੇ ਜਾਨ ਦੇ ਦਿੱਤੀ ਹੋਰ ਜਾਣਕਾਰੀ ਲਈ ਪੋਸਟ ਬਸ਼ਰਤੇ ਕਿ ਵੀਡੀਓ ਨੂੰ ਦੇਖੋ ਅਤੇ ਇਸ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਦਾ ਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਹਰ ਇੱਕ ਵਿਅਕਤੀ ਤਕ ਪਹੁੰਚ ਜਾਵੇ ਤੁਸੀਂ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡੇ ਤੱਕ ਹਮੇਸ਼ਾ ਹੀ ਨਵੀਂਆਂ ਅਤੇ ਵਾਇਰਲ ਖ਼ਬਰ ਲੈ ਕੇ ਆਉਂਦੇ ਰਹਾਂਗੇ ਸਾਡੇ ਹਮੇਸ਼ਾਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤਕ ਸਹੀ ਅਤੇ ਨਿਰਪੱਖ ਜਾਣਕਾਰੀ ਪਹੁੰਚਾ ਸਕੀਏ ਜੇਕਰ ਸਾਡੇ ਦੁਆਰਾ ਦਿੱਤਾ ਗਿਆ ਆਰਟੀਕਲ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਲਾਇਕ ਕੁਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ