ਪਟਿਆਲਾ ਦੇ ਇਸ ਸਮਾਜ ਸੇਵੀ ਨੇ ਕਰ ਦਿੱਤਾ ਵੱਡਾ ਐਲਾਨ ਹੁਣ 10 ਰੁਪਏ ਵਿਚ ਹੋਵੇਗਾ ਪੈਲੇਸ ਵਰਗਾ ਵਿਆਹ

Uncategorized

ਕੋਰੋਨਾ ਮਾਹਵਾਰੀ ਦੌਰਾਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਕਿਉਂਕਿ ਇਸ ਦੌਰਾਨ ਲਾਕਡਾਊਨ ਲੱਗਿਆ ਜਿਸ ਕਾਰਨ ਬਹੁਤ ਸਾਰੇ ਲੋਕਾਂ ਦਾ ਕੰਮ ਧੰਦਾ ਚਲਿਆ ਗਿਆ ਅਤੇ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਦੀ ਚਿੰਤਾ ਹੋ ਗਈ।ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿ ਕੋਰੋਨਾ ਮਾਹਾਵਾਰੀ ਨਾਲ ਪੀਡ਼ਤ ਹਨ ਅਤੇ ਉਨ੍ਹਾਂ ਦੇ ਘਰ ਵਿੱਚ ਕੋਈ ਵੀ ਅਜਿਹਾ ਨਹੀਂ ਹੈ,ਜੋ ਕਿ ਉਨ੍ਹਾਂ ਲਈ ਖਾਣਾ ਬਣਾ ਸਕੇ ਅਤੇ ਉਨ੍ਹਾਂ ਨੂੰ ਖਾਣਾ ਖਵਾ ਸਕੇ।ਸੋ ਇਸ ਸਭ ਨੂੰ ਦੇਖਦੇ ਹੋਏ ਕੁਝ ਲੋਕਾਂ ਵੱਲੋਂ ਅਜਿਹੇ ਉਪਰਾਲੇ ਕੀਤੇ ਗਏ ਹਨ ਤਾਂ ਜੋ ਕੋਰੋਨਾ ਮਾਹਾਵਾਰੀ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਸੇਵਾ ਕੀਤੀ ਜਾ ਸਕੇ। ਪਟਿਆਲਾ ਦੇ ਸੌਰਭ ਜੈਨ ਜੋ ਕਿ ਵਰਧਮਾਨ ਹਸਪਤਾਲ ਅਤੇ ਐਮਡੀ ਹਨ।ਉਨ੍ਹਾਂ

ਵੱਲੋਂ ਇੱਕ ਰਸੋਈ ਵਿੱਚ ਗ਼ਰੀਬ ਅਤੇ ਲੋੜਵੰਦ ਲੋਕਾਂ ਲਈ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।ਦੱਸ ਦੇਈਏ ਕਿ ਇਹ ਰਸੋਈ ਬੱਚਾ ਜ਼ਿਆਦਾਤਰ ਕੰਮ ਮਸ਼ੀਨਾਂ ਨਾਲ ਹੁੰਦਾ ਹੈ ਅਤੇ ਬਹੁਤ ਹੀ ਸਾਫ਼ ਸਫ਼ਾਈ ਨਾਲ ਸਾਰਾ ਖਾਣਾ ਤਿਆਰ ਕੀਤਾ ਜਾਂਦਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਰੋਜ਼ਾਨਾ ਦਸ ਰੁਪਏ ਵਿੱਚ ਬਹੁਤ ਸਾਰੀਆਂ ਥਾਲੀਆਂ ਦਿੱਤੀਅਾਂ ਜਾਂਦੀਅਾਂ ਹਨ, ਭਾਵ ਕਿ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਆਉਂਦੇ ਹਨ ਅਤੇ ਆਪਣਾ ਢਿੱਡ ਭਰ ਕੇ ਜਾਂਦੇ ਹਨ। ਕਿਉਂਕਿ ਤੱਕ ਰੁਪਏ ਵਿਚ ਢਿੱਡ ਭਰ ਖਾਣਾ ਅੱਜਕੱਲ੍ਹ ਬਹੁਤ ਘੱਟ ਥਾਵਾਂ ਤੇ ਮਿਲਦਾ ਹੈ।ਸੋ ਇਹ ਸੌਰਭ

ਜੈਨ ਜੀ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਲਾਭ ਮਿਲ ਰਿਹਾ ਹੈ। ਉਨ੍ਹਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਲਾਕਡਾਊਨ ਦੌਰਾਨ ਵੀ ਸੜਕਾਂ ਉੱਤੇ ਲੰਗਰ ਲਗਾਏ ਸੀ।ਇਸ ਤੋਂ ਇਲਾਵਾ ਕੋਰੋਨਾ ਮਾਹਾਵਾਰੀ ਨਾਲ ਪੀਡ਼ਤ ਲੋਕਾਂ ਦੇ ਘਰ ਤਕ ਖਾਣਾ ਪਹੁੰਚਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਸੋ ਲੋਕਾਂ ਵੱਲੋਂ ਉਨ੍ਹਾਂ ਦੇ ਇਸ ਉਪਰਾਲੇ ਦੀ ਤਾਰੀਫ ਕੀਤੀ ਜਾ ਰਹੀ ਹੈ ਅਤੇ

ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦੀਆਂ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *