ਦੋਸਤੋ ਅੱਜ ਅਸੀਂ ਤੁਹਾਡੇ ਨਾਲ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਇੱਕ ਲੜਕੀ ਦੀ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਉਸ ਲੜਕੀ ਦਾ ਨਾਮ ਜਸਨੀਤ ਕੌਰ ਹੈ ਜਿਸ ਦਾ ਕਿ ਸਾਰਾ ਜੀਵਨ ਬ ੜੇ ਹੀ ਸੁੰਦਰ ਤਰੀਕੇ ਨਾਲ ਗੁਜ਼ਾਰਿਆ ਅਤੇ ਉਹ ਆਪਣੇ ਮਾਪਿਆਂ ਦੀ ਬਹੁਤ ਹੀ ਲਾਡਲੀ ਧੀ ਸੀ ਮਾਪਿਆਂ ਦੇ ਅਨੁਸਾਰ ਉਨ੍ਹਾਂ ਦੀ ਧੀ ਬੜੀ ਹੀ ਜ਼ਿਆਦਾ ਸ ਮ ਝ ਦਾ ਰ ਹੈ ਅਤੇ ਹੋਣਾ ਉਸ ਦੇ ਵਿਆਹ ਕਰਨ ਦਾ ਵੀ ਸਮਾਂ ਹੋ ਗਿਆ ਹੈ
ਇਹ ਸਭ ਦੌਰਾਨ ਉਸ ਦੀ ਭੂਆ ਨੇ ਆਪਣੇ ਹੀ ਰਿਸ਼ਤੇਦਾਰਾਂ ਦੇ ਵਿੱਚ ਇੱਕ ਬਹੁਤ ਵਧੀਆ ਮੁੰਡਾ ਲੱਭ ਕੇ ਉਸ ਦਾ ਰਿਸ਼ਤਾ ਪੱ ਕਾ ਕਰਵਾ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਉਹ ਮੁੰਡਾ ਫ਼ੌ ਜ ਵਿੱਚ ਸ਼ਾ ਮ ਲ ਹੈ ਅਤੇ ਇਸ ਗੱਲ ਨੂੰ ਸੁਣ ਕੇ ਸਾਰਾ ਪਰਿਵਾਰ ਬੜਾ ਖੁ ਸ਼ ਹੋਇਆ ਅਤੇ ਨਾਲ ਹੀ ਨਾਲ ਜਸਨੀਤ ਵੀ ਬਹੁਤ ਹੀ ਜ਼ਿਆਦਾ ਖੁਸ਼ ਹੋਈ ਕਿਉਂਕਿ ਉਹ ਪਹਿਲਾਂ ਤੋਂ ਹੀ ਚਾਹੁੰਦੀ ਸੀ ਕਿ ਉਸ ਦਾ ਵਿਆਹ ਕਿਸੇ ਫ਼ੌਜੀ ਮੁੰਡੇ ਦੇ ਨਾਲ ਹੋਵੇ ਜਸਨੀਤ ਅਤੇ ਉਸ ਮੁੰਡੇ ਦੀ ਮੰਗਣੀ ਹੋ ਚੁੱਕੀ ਸੀ
ਅਤੇ ਵਾਪਸ ਆ ਮੁੰਡਾ ਫ਼ੌਜ ਦੇ ਵਿਚ ਆਪ ਨੇ ਨੌਕਰੀ ਲਈ ਚਲੇ ਗਿਆ ਸੀ ਲਗਪਗ ਪੂਰੇ ਇੱਕ ਮਹੀਨੇ ਤੋਂ ਬਾਅਦ ਉਸ ਫੌਜੀ ਮੁੰਡੇ ਦਾ ਵਿਆਹ ਹੋਣਾ ਸੀ ਪੰਦਰਾਂ ਤੋਂ ੲਿਲਾਵਾ ਚੁੱਕੇ ਸੀ ਪਰੰਤੂ ਇਸ ਪੰਦਰਾਂ ਦਿਨਾਂ ਦੇ ਵਿੱਚ ਇੱਕ ਅਜਿਹੀ ਘ ਟ ਨਾ ਵਾ ਪ ਰ ਗਈ ਜਿਸ ਨੇ ਦੋਹਾਂ ਪਰਿਵਾਰਾਂ ਨੂੰ ਹਿ ਲਾ ਕੇ ਰੱਖ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਪੰਦਰਾਂ ਦਿਨ ਪਹਿਲਾਂ ਇਹ ਖ਼ਬਰ ਸਾਹਮਣੇ ਆਈ ਕਿ ਫ਼ੌਜੀ ਮੁੰਡਾ ਦੇਸ਼ ਲਈ ਸ਼ ਹੀ ਦੀ ਪ੍ਰਾ ਪ ਤ ਕਰ ਗਿਆ ਹੈ
ਜਿਸ ਨੂੰ ਸੁਣ ਕੇ ਦੋਹਾਂ ਪਰਿਵਾਰਾਂ ਦੇ ਰੌਂ ਗ ਟੇ ਖ ਡ਼੍ਹੇ ਹੋਵੇ ਅਤੇ ਨਾਲ ਹੀ ਨਾਲ ਗੱਲ ਕਰੀਏ ਤਾਂ ਉਸ ਨੂੰ ਹਾਲੇ ਤੱਕ ਵਿ ਸ਼ ਵਾ ਸ ਨਹੀਂ ਸੀ ਕਿ ਇਹ ਸਭ ਕੁਝ ਹੋਣ ਤੋਂ ਬਾਅਦ ਵੀ ਉਸ ਲੜਕੀ ਨੇ ਫ਼ੈ ਸ ਲਾ ਲਿਆ ਕਿ ਉਹ ਵਿਆਹ ਤਾਂ ਉਸ ਫੌਜੀ ਦੇ ਨਾਲ ਹੀ ਕਰਵਾਏਗੀ ਅਤੇ ਜਿਸ ਦਿਨ ਉਸ ਦੀ ਲਾ ਸ਼ ਪਿੰਡ ਦੇ ਵਿਚ ਆਈ ਤਾਂ ਜਸਮੀਤ ਵੀ ਵਿਆਹ ਵਾਲੇ ਜੋੜੇ ਦੇ ਵਿੱਚ ਮੁੰਡੇ ਵਾਲਿਆਂ ਦੇ ਘਰ ਪਹੁੰਚ ਗਈ
ਜਿਸ ਨੂੰ ਦੇਖ ਕੇ ਸਾਰੇ ਹੈ ਰਾ ਨ ਹੋ ਗਏ ਜਿਵੇਂ ਹੀ ਜਿਵੇਂ ਮੁੰਡੇ ਦੀ ਚਿ ਤਾ ਨੂੰ ਅੱ ਗ ਲਗਾਈ ਜਾ ਰਹੀ ਸੀ ਉਸ ਦੁਆਲੇ ਫੇਰੇ ਲਏ ਅਤੇ ਸਾਰਿਆਂ ਸਾਹਮਣੇ ਇਹ ਵ ਚ ਨ ਲਿਆ ਕਿ ਮ ਰ ਦੇ ਦ ਮ ਤਕ ਉਸ ਦੀ ਹੀ ਘਰਵਾਲੀ ਬਣ ਕੇ ਰਹੇਗੀ ਅਤੇ ਕਿਸੇ ਹੋਰ ਦੇ ਨਾਲ ਵਿਆਹ ਨਹੀਂ ਕਰਵਾਏਗੀ ਤੁਸੀਂ ਵੀ ਦੇਖੋ ਇਹ ਵੀਡੀਓ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ