20 ਮਿੰਟ ਤੇ ਵਿੱਚ ਅੰਨ੍ਹਿਆਂ ਨੂੰ ਵੀ ਦੇਖਣ ਲਾ ਦਿੰਦਾ ਹੈ ਇਹ ਡਾਕਟਰ ,ਲੱਗੀਆਂ ਹੋਈਆਂ ਐਨਕਾਂ ਨੂੰ ਉਤਾਰਨ ਦਾ ਘਰੇਲੂ ਨੁਸਖਾ

Uncategorized

ਅੱਖਾਂ ਸਾਡੇ ਸਰੀਰ ਦਾ ਅਹਿਮ ਹਿੱਸਾ ਹਨ ਜੇਕਰ ਇਨ੍ਹਾਂ ਵਿੱਚ ਕੋਈ ਵੀ ਖਰਾਬੀ ਆਉਂਦੀ ਹੈ ਤਾਂ ਹਰ ਇਨਸਾਨ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਅੱਜਕੱਲ੍ਹ ਲੋਕ ਲਗਾਤਾਰ ਲੈਪਟਾਪ, ਕੰਪਿਊਟਰ, ਮੋਬਾਈਲ ਉੱਤੇ ਕੰਮ ਕਰਦੇ ਹਨ।ਜਿਸ ਕਾਰਨ ਉਨ੍ਹਾਂ ਦੇ ਅੱਖਾਂ ਦੀ ਰੋਸ਼ਨੀ ਘੱਟ ਹੋਣ ਲੱਗ ਜਾਂਦੀ ਹੈ।ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਨ ਹੁੰਦੇ ਹਨ ਜਿਸ ਕਾਰਨ ਅੱਖਾਂ ਦੀ ਰੌਸ਼ਨੀ ਘਟ ਜਾਂਦੀ ਹੈ।ਬਹੁਤ ਸਾਰੇ ਲੋਕ ਬਹੁਤ ਦਵਾਈਆਂ ਖਾਂਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਕੋਈ ਵੀ ਫਰਕ ਨਜ਼ਰ ਨਹੀਂ ਆਉਂਦਾ।ਪਰ ਪਟਿਆਲਾ ਦੇ ਨੈਚੁਰਲ ਬਿਜ਼ਨਸ ਸੈਂਟਰ ਵਿੱਚ ਡਾ ਬਿਕਰਮਜੀਤ ਸਿੰਘ,ਜੋ ਕਿ ਅੱਖਾਂ ਦੇ

ਮਾਹਿਰ ਹਨ।ਉਨ੍ਹਾਂ ਦਾ ਇਹ ਦਾਅਵਾ ਹੈ ਕਿ ਉਹ ਪਹਿਲੇ ਦਿਨ ਹੀ ਮਰੀਜ਼ ਨੂੰ ਸੰਤੁਸ਼ਟ ਕਰ ਦਿੰਦੇ ਹਨ। ਪਹਿਲੇ ਦਿਨ ਤੋਂ ਹੀ ਜਦੋਂ ਉਹ ਮਰੀਜ਼ ਦੇ ਅੱਖਾਂ ਵਿਚ ਦਵਾਈ ਪਾਉਂਦੇ ਹਨ ਤਾਂ ਉਸ ਨੂੰ ਫ਼ਰਕ ਨਜ਼ਰ ਆਉਂਦਾ ਹੈ, ਭਾਵ ਉਸ ਦੀਆਂ ਅੱਖਾਂ ਦੀ ਰੋਸ਼ਨੀ ਵਧਣ ਲੱਗਦੀ ਹੈ ਉਨ੍ਹਾਂ ਨੇ ਆਪਣੇ ਇਕ ਮਰੀਜ਼ ਦੀ ਗੱਲਬਾਤ ਕੀਤੀ।ਜਿਸ ਲੜਕੀ ਦੀ ਅੱਖਾਂ ਦੀ ਰੌਸ਼ਨੀ ਬਹੁਤ ਜ਼ਿਆਦਾ ਘੱਟ ਸੀ ਅਤੇ ਉਸ ਨੂੰ ਬਾਰਾਂ ਨੰਬਰ ਐਨਕ ਲੱਗੀ ਹੋਈ ਸੀ।ਪਹਿਲੇ ਹੀ ਦਿਨ ਉਸ ਲੜਕੀ ਨੇ ਜਦੋਂ ਦਵਾਈ ਪਾਈ ਤਾਂ ਉਸ ਨੂੰ ਫ਼ਰਕ

ਨਜ਼ਰ ਆਇਆ ਅਤੇ ਹੁਣ ਉਸ ਦੀਆਂ ਅੱਖਾਂ ਤੇ ਅੱਠ ਨਵੰਬਰ ਦੀ ਐਨਕ ਲੱਗੀ ਹੋਈ ਹੈ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੱਚਮੁੱਚ ਹੀ ਇਸ ਡਾਕਟਰ ਵੱਲੋਂ ਜਾਂ ਕਿਹਾ ਜਾ ਰਿਹਾ ਹੈ, ਉਹ ਸੱਚ ਹੈ।ਉਨ੍ਹਾਂ ਨੇ ਦੱਸਿਆ ਕਿ ਜੇਕਰ ਕਿਸੇ ਮਰੀਜ਼ ਨੂੰ ਉਨ੍ਹਾਂ ਦੀ ਦਿੱਤੀ ਦਵਾਈ ਤੋਂ ਕੋਈ ਫ਼ਰਕ ਨਹੀਂ ਪੈਂਦਾ ਤਾਂ ਉਹ ਉਸ ਤੋਂ ਕੋਈ ਫ਼ੀਸ ਨਹੀਂ ਲੈਂਦੇ।ਉਨ੍ਹਾਂ ਦੱਸਿਆ ਕਿ ਦੇਸ਼ਾਂ ਵਿਦੇਸ਼ਾਂ ਵਿੱਚੋਂ ਲੋਕ ਉਨ੍ਹਾਂ ਕੋਲ ਅੱਖਾਂ ਦੀ ਸਮੱਸਿਆ ਨੂੰ ਲੈ ਕੇ ਆਉਂਦੇ ਹਨ ਅਤੇ

ਉਨ੍ਹਾਂ ਨੇ ਅੱਜ ਤੱਕ ਬਹੁਤ ਸਾਰੇ ਮਰੀਜ਼ਾਂ ਨੂੰ ਠੀਕ ਕੀਤਾ ਹੈ ਭਾਵ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਠੀਕ ਕੀਤੀ ਹੈ।

Leave a Reply

Your email address will not be published. Required fields are marked *