ਇਸ ਕੁੜੀ ਨੇ ਨ ਸ਼ੇ ਲਈ ਕਰ ਦਿੱਤਾ ਅਜਿਹਾ ਕੰਮ, ਜਿਸ ਨੂੰ ਦੇਖ ਹਰ ਕੋਈ ਰਹਿ ਗਿਆ ਹੈ ਰਾ ਨ ! ਦੇਖੋ ਵੀਡੀਓ

Uncategorized

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਡਾਂਸਰ ਕੁੜੀ ਦੀ ਕਹਾਣੀ ਦੇ ਬਾਰੇ ਦੱਸਣ ਜਾ ਰਹੇ ਹਾਂ ਕੋ ਰੋ ਨਾ ਨੇ ਹਰੇਕ ਵਰਗ ਦੇ ਲੋਕਾਂ ਨੂੰ ਬਹੁਤ ਹੀ ਪ੍ਰ ਭਾ ਵਿ ਤ ਕੀਤਾ ਹੋਇਆ ਹੈ ਅਜਿਹਾ ਹੀ ਇੱਕ ਵਰਗ ਹੈ ਸੱਭਿਆਚਾਰਕ ਗਰੁੱਪ ਦਾ ਵਰਗ ਜਿਵੇਂ ਹੀ ਸਾਰੇ ਪਾਸੇ ਲਾਕਡਾਊਨ ਲੱਗਿਆ  ਾ ਅਤੇ ਸਵ ਪ੍ਰੋਗਰਾਮ ਬੰ ਦ ਹੋ ਗਏ ਅਤੇ ਸੱਭਿਆਚਾਰਕ ਗਰੁੱਪਾਂ ਦਾ ਕੰਮ ਵੀ ਬੰ ਦ ਹੋ ਗਿਆ ਹੈ ਇਸੇ ਤਰ੍ਹਾਂ ਹੀ ਇੱਕ ਮ ਜ ਬੂ ਰ ਕੁੜੀ ਜਿਸ ਨਾਲ ਪੱਤਰਕਾਰਾਂ ਨੇ ਗੱਲ ਕੀਤੀ

ਜੋ ਕਿ ਨ ਸ਼ਾ ਛੁਡਾਊ ਕੇਂਦਰ ਵਿੱਚ ਭੰਗੜਾ ਤੇ ਯੋਗਾ ਸਿਖਾਉਂਦੀ ਹੈ ਜੋ ਕਿ ਪਹਿਲਾਂ ਖੁਦ ਵੀ ਨ ਸ਼ਾ ਕਰਦੀ ਸੀ ਉਸ ਨਾਲ ਗੱਲ ਕੀਤੀ ਉਸ ਨੇ ਦੱਸਿਆ ਕਿ ਉਸ ਨੇ ਸੇਨ ਸਾਲ ਭੰਗੜਾ ਗਰੁੱਪ ਵਿੱਚ ਕੰਮ ਕੀਤਾ ਪਹਿਲੇ ਪੰਜ ਸਾਲਾ ਤਾਂ ਉਹ ਬਹੁਤ ਵਧੀਆ ਨਿਕਲੀ ਪਰ ਫਿਰ ਉਹ ਸੈਟਿੰਗ ਗਰੁੱਪ ਵਿੱਚ ਆ ਗਈ  ਅਤੇ ਉਸ ਵਿਚ ਜਿੰਨੇ ਵੀ ਮੁੰਡੇ ਕੁੜੀਆਂ ਕੰਮ ਕਰਦੇ ਸਨ ਸਾਰੇ ਹੀ ਨ ਸ਼ਾ ਕਰਦੇ ਸਨ

ਉਨ੍ਹਾਂ ਨੇ ਮੈਨੂੰ ਦੋ ਦਿਨ ਜ਼ੋ ਰ ਲਾਇਆ ਨ ਸ਼ਾ ਕਰਨ ਲਈ ਅਤੇ ਤੀਜੇ ਦਿਨ ਫਿਰ ਮੈਂ ਕਰ ਹੀ ਲਿਆ ਇਸੇ ਤਰ੍ਹਾਂ ਦੋ ਦਿਨ ਉਨ੍ਹਾਂ ਨੇ ਨ ਸ਼ਾ ਫਰੀ ਕਰਵਾਇਆ ਅਤੇ ਫਿਰ ਮੈਨੂੰ ਆਦਤ ਪੈ ਗਈ ਅਤੇ ਫਿਰ ਉਸ ਤੋਂ ਬਾਅਦ ਮੈਨੂੰ ਨ ਸ਼ਾ ਕਰਨਾ ਹੀ ਪੈ ਗਿਆ ਅਤੇ ਨ ਸ਼ੇ ਤੇ ਪੈਸੇ ਬਹੁਤ ਜ਼ਿਆਦਾ ਲੱਗਦੇ ਸਾਨੂੰ ਉੱਪਰੋਂ ਕੰਮ ਵੀ ਬੰ ਦ ਹੋ ਗਿਆ ਸੀ ਫਿਰ ਮੈਂ ਇੱਥੇ ਸੈਂਟਰ ਆਈ ਅਤੇ  ਇਕ ਮਹੀਨੇ ਚ ਹੀ ਮੇਰਾ ਨ ਸ਼ਾ ਸੁੱ ਟ ਗਿਆ

ਜਿਸ ਤੋਂ ਬਾਅਦ ਮੈਂ ਇਨ੍ਹਾਂ ਨੂੰ ਕੰਮ ਦਾ ਕਿਹਾ ਤਾਂ ਇਨ੍ਹਾਂ ਨੇ ਮੈਨੂੰ ਇੱਥੇ ਹੀ ਕੰਮ ਦਿੱਤਾ ਅਤੇ ਭੰਗੜਾ ਯੋਗਾ ਅਤੇ ਡਰਾਇੰਗ ਦੀਆਂ ਕਲਾਸਾਂ ਲਗਵਾਉਣ ਲਈ ਕਿਹਾ ਜਿਸ ਤੋਂ ਬਾਅਦ ਮੈਂ ਨ ਸ਼ਾ ਛੁਡਾਊ ਕੇਂਦਰ ਦੇ ਵਿੱਚ ਹੀ ਕੰਮ ਕਰਦੀ ਹਾਂ ਹੋਰ ਜਾਣਕਾਰੀ ਲਈ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *