ਮੋਬਾਇਲ ਉੱਪਰ ਗੱਲ ਕਰ ਰਹੀ ਲੜਕੀ ਦੇ ਪਿੱਛੋਂ ਦੀ ਚੋਰ ਨੇ ਮਾਰੀ ਲੱਤ ਫਿਰ ਦੇਖੋ ਕੀ ਹੋਇਆ

Uncategorized

ਸੋਸ਼ਲ ਮੀਡੀਆ ਉੱਤੇ ਅਕਸਰ ਹੀ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਲੜਕੀ ਰਸਤੇ ਵਿੱਚ ਜਾ ਰਹੀ ਸੀ। ਉਸ ਨੇ ਆਪਣੇ ਕੰਨ ਨੂੰ ਫੋਨ ਲਗਾ ਰੱਖਿਆ ਸੀ ਅਤੇ ਉਹ ਗੱਲ ਕਰ ਰਹੀ ਸੀ।ਇਸੇ ਦੌਰਾਨ ਉਸ ਦੇ ਪਿੱਛੇ ਇਕ ਚੋਰ ਆਉਂਦਾ ਹੈ, ਉਹ ਉਸ ਲੜਕੀ ਨੂੰ ਪਿੱਛੋਂ ਲੱਤ ਮਾਰਦਾ ਹੈ। ਜਿਸ ਕਾਰਨ ਲੜਕੀ ਹੇਠਾਂ ਡਿੱਗ ਪੈਂਦੀ ਹੈ ਅਤੇ ਉਸ ਦਾ ਫੋਨ ਉਸ ਦੇ ਹੱਥੋਂ ਛੁੱਟ ਜਾਂਦਾ ਹੈ,ਚੋਰ ਫੋਨ ਨੂੰ ਚੁੱਕ ਕੇ ਭੱਜ ਜਾਂਦਾ ਹੈ।ਇਸੇ ਦੌਰਾਨ ਲੜਕੀ ਫੋਨ ਫੋਨ ਕਰਕੇ ਚਲਾਉਣ ਲਗਦੀ ਹੈ ਅਤੇ ਉਸ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕਰਦੀ

ਹੈ,ਪਰ ਨਾਕਾਮ ਰਹਿੰਦੀ ਹੈ।ਉਸੇ ਸਮੇਂ ਬਹੁਤ ਸਾਰੇ ਲੋਕ ਉੱਥੇ ਮੌਜੂਦ ਸੀ ਜਦੋਂ ਇਹ ਲੜਕੀ ਚਲਾਉਂਦੀ ਹੈ ਤਾਂ ਉਸ ਤੋਂ ਬਾਅਦ ਉਹ ਲੋਕ ਵੀ ਉਸ ਚੂਰ ਦੇ ਪਿੱਛੇ ਭੱਜਦੇ ਦਿਖਾਈ ਦੇ ਰਹੇ ਹਨ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ।ਜਿਨ੍ਹਾਂ ਦਾ ਕਹਿਣਾ ਹੈ ਕਿ ਉਸ ਚੋਰ ਵੱਲੋਂ ਬੇਹੱਦ ਸ਼ਰਮਨਾਕ ਹਰਕਤ ਕੀਤੀ ਗਈ ਹੈ,ਕਿਉਂਕਿ ਇੱਕ ਲੜਕੀ ਨੂੰ ਲੱਤ ਮਾਰਨਾ ਇਕ ਕਾਇਰ ਦਾ ਕੰਮ ਹੋ ਸਕਦਾ ਹੈ।ਇਸ ਤੋਂ ਇਲਾਵਾ ਸਾਡੇ ਦੇਸ਼ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ

ਰਹੀਆਂ ਹਨ।ਜਿਸ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਅੱਜਕੱਲ੍ਹ ਪੁਲੀਸ ਮੁਲਾਜ਼ਮਾਂ ਵੱਲੋਂ ਵੀ ਅਜਿਹੇ ਮਾਮਲਿਆਂ ਵਿੱਚ ਕੁਝ ਖ਼ਾਸ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਚੋਰ ਅਤੇ ਲੁਟੇਰੇ ਬਿਨਾਂ ਕਿਸੇ ਡਰ ਤੋਂ ਲਗਾਤਾਰ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬਹੁਤ ਸਾਰੇ ਲੋਕ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ।ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ

ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published.