ਇਸ ਵੇਲੇ ਦੀ ਵੱਡੀ ਖ਼ਬਰ ਤਾਮਿਲਨਾਡੂ ਦੀ ਇੱਕ ਫੈਕਟਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਸ ਨੇ ਸਿੱਖਾਂ ਦੀਅਾਂ ਭਾ ਵ ਨਾ ਵਾਂ ਨੂੰ ਠੇ ਸ ਪਹੁੰਚਾਉਣ ਦੀ ਕੋ ਸ਼ਿ ਸ਼ ਕੀਤੀ ਹੈ ਸਾਡੇ ਮੁਲਕ ਵਿੱਚ ਵੱਖ ਵੱਖ ਧਰਮਾਂ ਨਾਲ ਸ ਬੰ ਧ ਤ ਲੋਕ ਰਹਿੰਦੇ ਹਨ ਇੱਥੇ ਭਾਸ਼ਾਵਾਂ ਵੀ ਵੱਖ ਵੱਖ ਹਨ ਜ਼ਿਆਦਾਤਰ ਭਾਸ਼ਾ ਤੇ ਆਧਾਰਤ ਸੂਬੇ ਹਨ ਹਰ ਇਕ ਸੂਬੇ ਦੀ ਆਪਣੀ ਭਾਸ਼ਾ ਅਲੱਗ ਹੁੰਦੀ ਹੈ ਇਸ ਰਾਹੀਂ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਹਨ
ਇਸ ਨੂੰ ਹੀ ਸਾਡੇ ਅਨੇਕਤਾ ਵਿੱਚ ਏਕਤਾ ਕਿਹਾ ਜਾਂਦਾ ਹੈ ਕਿਉਂਕਿ ਅਸੀਂ ਵੱਖ ਵੱਖ ਧਰਮਾਂ ਸੂਬਿਆਂ ਅਤੇ ਭਾਸ਼ਾਵਾਂ ਨਾਲ ਜੁੜੇ ਹੋਣ ਦੇ ਬਾ ਵ ਜੂ ਦ ਵੀ ਭਾਰਤ ਵਾਸੀ ਹਾਂ ਜਦਕਿ ਕੁਝ ਵਿਅਕਤੀ ਸਾਨੂੰ ਆਪਸ ਵਿੱਚ ਧਰਮ ਦੇ ਨਾਂ ਤੇ ਪਾ ੜ ਨ ਦੀ ਕੋ ਸ਼ਿ ਸ਼ ਕਰਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਭਾਈਚਾਰਕ ਏਕਤਾ ਹ ਜ਼ ਮ ਨਹੀਂ ਹੁੰਦੀ ਅਜਿਹਾ ਹੀ ਮਾ ਮ ਲਾ ਤਾਮਿਲਨਾਡੂ ਦੀ ਇੱਕ ਵੀਡੀਓ ਫੈਕਟਰੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭ ੜ ਕਾ ਉ ਣ ਦੀ ਕੋ ਸ਼ਿ ਸ਼ ਕੀਤੀ ਹੈ
ਇੱਥੇ ਰਾਣੀਪੇੈਟ ਜ਼ਿਲ੍ਹੇ ਦੇ ਬੈਲੂਰ ਸਥਿਤ ਗੁਰੂ ਤਾਜ ਬੇੜੀ ਫੈਕਟਰੀ ਵੱਲੋਂ ਇਕ ਕੋ ਝੀ ਹ ਰ ਕ ਤ ਕੀਤੀ ਗਈ ਹੈ ਇਸ ਫੈਕਟਰੀ ਵੱਲੋਂ ਬੀੜੀ ਦੇ ਬੰਡਲਾਂ ਉੱਤੇ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਛਾਪੀਆਂ ਗਈਆਂ ਹਨ ਇਹ ਤਸਵੀਰਾਂ ਦੇ ਛਪਣ ਨਾਲ ਸਿੱਖ ਧਰਮ ਵਿੱਚ ਵਿ ਸ਼ ਵਾ ਸ ਰੱਖਣ ਵਾਲੇ ਲੋਕਾਂ ਦੀਆਂ ਭਾ ਵ ਨਾ ਵਾਂ ਨੂੰ ਵੱਡੀ ਠੇ ਸ ਪਹੁੰਚੀ ਹੈ ਜਿਸ ਕਰਕੇ ਲੋਕਾਂ ਦੇ ਮਨ ਵਿੱਚ ਰੋ ਸ ਪੈਦਾ ਹੋਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦਾ ਨੋ ਟਿ ਸ ਲਿਆ ਗਿਆ ਹੈ
ਅਤੇ ਫੈਕਟਰੀ ਮਾਲਕ ਨੂੰ ਕਾ ਨੂੰ ਨੀ ਕਾ ਰ ਵਾ ਈ ਦੀ ਚਿ ਤਾ ਵ ਨੀ ਵੀ ਦਿੱਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਫੈਕਟਰੀ ਮਾਲਕ ਬੀੜੀਆਂ ਦੇ ਮੰਡਲ ਤੋਂ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਹ ਟਾ ਕੇ ਮੁ ਅਾ ਫ਼ੀ ਮੰਗੇ ਜੇਕਰ ਉਸ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾ ਨੂੰ ਨੀ ਕਾ ਰ ਵਾ ਈ ਕੀਤੀ ਜਾਵੇਗੀ ਇਸ ਮਾ ਮ ਲੇ ਨਾਲ ਜੁੜੀ ਹੋਈ ਪੂਰੀ ਜਾਣਕਾਰੀ ਦੇਖਣ ਲਈ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ