ਪੰਜਾਬ ਪਹੁੰਚੀ ‘ਕੰਗਨਾ ਰਣੌਤ’ ਦੇਖੋ ਪਹੁੰਚਦੇ ਸਾਰ ਕੀ ਕਿਹਾ ?

Uncategorized

ਇਸ ਵੇਲੇ ਦੀ ਵੱਡੀ ਖ਼ਬਰ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਣੌਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਰਾਤ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਪਹੁੰਚੀ ਹੈ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਅੰ ਦੋ ਲ ਨ ਦੇ ਕੀਤੇ ਗਏ ਟਵੀਟ ਤੋਂ ਬਾਅਦ ਕਾਫ਼ੀ ਚ ਰ ਚਾ ਵਿੱਚ ਰਹੀ ਸੀ  ਉਸ ਨੇ ਟਵੀਟ ਕੀਤਾ ਸੀ ਕਿ ਕਿਸਾਨ ਅੰ ਦੋ ਲ ਨ ਬਾਰੇ ਹਾਲਾਂਕਿ ਕਈ ਟਵੀਟ ਟਵਿੱਟਰ ਵੱਲੋਂ ਹ ਟਾ ਦਿੱਤੇ ਗਏ ਸੀ ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ

ਕਿ ਪੰਜਾਬ ਦੀ ਬਜ਼ੁਰਗ ਬੀਬੀ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਗਿਆ ਸੀ ਉਸ ਨੇ ਸ਼ਾਹੀ ਬਾਗ ਦੀ ਤੁ ਲ ਨਾ ਬੀਬੀ ਦੇ ਨਾਲ ਕੀਤੀ ਸੀ ਉਸ ਨੇ ਕਿਹਾ ਸੀ ਕਿ ਅਜਿਹੀਆਂ ਬੀਬੀਆਂ ਸੌ ਰੁਪਏ ਦਿਹਾੜੀ ਲਈ ਅੰ ਦੋ ਲ ਨ ਵਿਚ ਆਉਂਦੀਆਂ ਹਨ ਇਸ ਤੋਂ ਬਾਅਦ ਬਹੁਤ ਸਾਰੇ ਵ ਕੀ ਲ ਅਤੇ ਕਈ ਸਮਾਜਿਕ ਸੰਸਥਾਵਾਂ ਤੇ ਕੰਗਨਾ ਨੂੰ ਕਾ ਨੂੰ ਨੀ ਨੋ ਟਿ ਸ ਭੇਜਿਆ ਗਿਆ ਉਸ ਨੂੰ ਮੁ ਆ ਫੀ ਮੰਗਣ ਦੇ ਲਈ ਕਿਹਾ ਗਿਆ ਪੰਜਾਬੀ ਗਾਇਕ ਦਿਲਜੀਤ ਦਾ ਵੀ ਕੰਗਨਾ ਨਾਲ ਕਾਫੀ ਵਿ ਵਾ ਦ ਹੋਇਆ ਸੀ

ਅਤੇ ਪੂਰੇ ਪੰਜਾਬੀ ਫਿਲਮੀ ਜਗਤ ਕੰਗਨਾ ਦੇ ਖ਼ਿ ਲਾ ਫ਼ ਖੜ੍ਹਾ ਹੋਇਆ ਸੀ ਸਿਰਫ਼ ਭਾਜਪਾ ਨੇਤਾਵਾਂ ਨੂੰ ਛੱ ਡ ਕੇ ਕਿਸੇ ਨੇ ਵੀ ਕੰਗਨਾ ਦੇ ਹੱ ਕ ਵਿੱਚ ਆਵਾਜ਼ ਨਹੀਂ ਚੁੱਕੀ ਸੀ ਇਸ ਤੇ ਉਸ ਸਮੇਂ ਕਾਫੀ ਵਿ ਵਾ ਦ ਖ ੜ੍ਹਾ ਹੋਇਆ ਅੱਜ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਨ ਤ ਮ ਸ ਤ ਕ ਹੋਈ ਹੈ ਅੱਜ ਕੁਝ ਵੀ ਬੋਲਣ ਤੋਂ ਉਸਨੇ ਗੁ ਰੇ ਜ਼ ਨਹੀਂ ਕੀਤਾ ਤੁਸੀਂ ਇਸ ਵੀਡੀਓ ਚ ਦੇਖ ਸਕਦੇ ਹੋ ਕਿ ਕੰਗਨਾ ਰਣੌਤ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਲਈ ਨ ਤ ਮ ਸ ਤ ਕ ਹੋਣ ਆਪਣੇ ਪਰਿਵਾਰ ਨਾਲ ਆਏ ਸਨ

ਉਨ੍ਹਾਂ ਨੇ ਦਰਬਾਰ ਸਾਹਿਬ ਆ ਕੇ ਅਜਿਹਾ ਕੀ ਕਹਿ ਦਿੱਤਾ ਕਿ ਉਹ ਇਕ ਵਾਰ ਫਿਰ ਤੋਂ ਚ ਰ ਚਾ ਦਾ ਵਿ ਸ਼ਾ ਬਣ ਗਏ ਹਨ ਉਸ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਉਸ ਵੀਡੀਓ ਨੂੰ ਅੰਤ ਤਕ ਜ਼ ਰੂ ਰ ਦੇਖ ਲੈਣਾ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਤੱਕ ਪੂਰੀ ਪਹੁੰਚ ਜਾਵੇ

Leave a Reply

Your email address will not be published. Required fields are marked *