ਲੁਧਿਆਣਾ ਦੇ ਵਿੱਚ ਫੜਿਆ ਗਿਆ ਬੱਚੇ ਚੋਰੀ ਕਰਨ ਵਾਲਾ ਪਰਵਾਸੀ ਮਜ਼ਦੂਰ,ਫਿਰ ਦੇਖੋ ਲੋਕਾਂ ਨੇ ਕੀਤੀ ਕਿੰਨੀ ਕੁੱਟਮਾਰ

Uncategorized

ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਇਕ ਪਿੰਡ ਵਿਚ ਕੰਮ ਕਰਨ ਵਾਲੇ ਬਿਹਾਰੀ ਭਈਏ ਨੇ ਇਕ ਪਰਿਵਾਰ ਚੋਂ ਇਕ ਚਾਰ ਸਾਲ ਦਾ ਬੱਚਾ ਅ-ਗ-ਵਾ ਕਰ ਲਿਆ ਗਿਆ ਅਤੇ ਤਿੰਨਾਂ ਦਿਨਾਂ ਤੱਕ ਉਸ ਨੂੰ ਆਪਣੇ ਨਾਲ ਰੱਖਿਆ ਗਿਆ ਅਤੇ ਹੁਣ ਇਸ ਬਿਹਾਰੀ ਭਈਏ ਨੇ ਪਰਿਵਾਰ ਨੂੰ ਇਹ ਧ-ਮ-ਕੀ ਦਿੱਤੀ ਸੀ ਕਿ ਅੱਜ ਦੁਪਹਿਰ ਬਾਰਾਂ ਵਜੇ ਤੱਕ ਜੇਕਰ ਉਸ ਨੂੰ ਚਾਰ ਲੱਖ ਰੁਪਏ ਨਹੀਂ ਮਿਲਦੇ ਤਾਂ ਉਹ ਬੱਚੇ ਦੀ ਲਾ-ਸ਼ ਇਨ੍ਹਾਂ ਦੇ ਘਰ ਪਹੁੰਚਾ ਦੇਵੇਗਾ।ਪਰ ਚਾਰ ਘੰਟੇ ਪੂਰੇ ਹੋਣ ਤੋਂ ਪਹਿਲਾਂ ਹੀ ਬੱਚੇ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਇਸ ਬਿਹਾਰੀ ਭਈਏ

ਦੀ ਭਿਣਕ ਲੱਗ ਗਈ।ਜਾਣਕਾਰੀ ਮੁਤਾਬਕ ਨਜ਼ਦੀਕ ਲੱਗਦੇ ਜੰਗਲਾਂ ਦੇ ਵਿੱਚੋਂ ਇਸ ਪਹੀਏ ਦੀ ਭਾਲ ਕੀਤੀ ਗਈ ਅਤੇ ਬੱਚੇ ਨੂੰ ਬਰਾਮਦ ਕੀਤਾ ਗਿਆ।ਉਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਇਸ ਬਿਹਾਰੀ ਭਈਏ ਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ। ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ।ਦੱਸਿਆ ਜਾ ਰਿਹਾ ਹੈ ਕਿ ਪੁਲਸ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ ਗਈ ਸੀ ਕਿ ਬੱਚੇ ਨੂੰ ਅ-ਗ-ਵਾ ਕੀਤਾ ਗਿਆ ਹੈ। ਪਰ ਅਜੇ ਤੱਕ ਪੁਲਸ ਮੁਲਾਜ਼ਮਾਂ ਨੇ ਬੱਚੇ ਦੀ

ਭਾਲ ਨਹੀਂ ਕੀਤੀ ਸੀ।ਪਰ ਉਸ ਤੋਂ ਪਹਿਲਾਂ ਹੀ ਪਿੰਡ ਵਾਸੀ ਉਸ ਬਿਹਾਰੀ ਭਈਏ ਤੱਕ ਪਹੁੰਚ ਗਏ ਅਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਆਪਣੀ ਜਾਨ ਬਚਾਉਣ ਲਈ ਬਿਹਾਰੀ ਭਈਏ ਨੇ ਨੇਡ਼ੇ ਲੰਘਦੇ ਸਤਲੁਜ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ। ਪਰ ਬਾਅਦ ਵਿਚ ਉਸ ਨੂੰ ਦਰਿਆ ਦੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਬੁਰੀ ਤਰ੍ਹਾਂ ਨਾਲ ਉਸ ਦੀ ਕੁੱਟਮਾਰ ਕੀਤੀ ਜਾਂਦੀ ਰਹੀ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਬੜੀ ਮੁਸ਼ਕਿਲ ਨਾਲ ਇਸ ਬਿਹਾਰੀ ਭਈਏ ਨੂੰ ਲੋਕਾਂ ਦੇ ਕੋਲੋਂ ਛੁਡਾਇਆ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।ਜਿਨ੍ਹਾਂ ਵਿਚ ਲੋਕਾਂ ਦਾ ਗੁੱਸਾ ਵੇਖਿਆ ਜਾ ਸਕਦਾ ਹੈ ਅਤੇ ਇੱਥੇ ਲੋਕਾਂ ਦਾ ਗੁੱਸਾ ਜਾਇਜ਼ ਵੀ ਹੈ।ਕਿਉਂਕਿ ਪੁਲੀਸ ਮੁਲਾਜ਼ਮਾਂ ਵੱਲੋਂ ਅਜਿਹੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਨਹੀਂ ਦਿੱਤੀ ਜਾਂਦੀ ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਰੋ ਵਾਰ ਦੇਖਣ ਨੂੰ ਮਿਲਦੀਆਂ ਹਨ।ਸੋ

ਬਹੁਤ ਸਾਰੇ ਲੋਕਾਂ ਵੱਲੋਂ ਇਸ ਬਿਹਾਰੀ ਭਈਏ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ,ਜਿਸ ਨੇ ਇਕ ਮਾਂ ਤੋਂ ਬੱਚੇ ਨੂੰ ਤਿੰਨ ਦਿਨਾਂ ਤਕ ਜਿਊਂਦਾ ਰੱਖਿਆ ਅਤੇ ਉਨ੍ਹਾਂ ਨੂੰ ਤੜਪਾਉਂਦਾ ਰਿਹਾ।

Leave a Reply

Your email address will not be published. Required fields are marked *