ਇਸ ਵੇਲੇ ਦੀ ਵੱਡੀ ਖ਼ਬਰ ਯੂਰਪ ਦੇ ਅਮੀਰ ਦੇਸ਼ ਦੇ ਨਾਲ ਜੁੜੀ ਵਿੱਚ ਸਾਹਮਣੇ ਆ ਰਹੀ ਹੈ ਯੂਰਪ ਦੇ ਅਮੀਰ ਦੇਸ਼ ਸਕਾਟਲੈਂਡ ਤੋਂ ਇਹ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਸਿੱਖ ਭਾਈਚਾਰੇ ਤੋਂ ਬਾਹਰ ਜਿਥੇ ਵੀ ਗਏ ਹਨ ਉਹ ਆਪਣਾ ਸੱਭਿਆਚਾਰ ਧਾਰਮਿਕ ਰਹੁ ਰੀਤਾਂ ਨਾਲ ਲੈ ਕੇ ਗਏ ਹਨ ਅਤੇ ਦੁਨੀਆਂ ਦੇ ਹਰ ਕੋ ਨੇ ਚ ਗੁਰਦੁਆਰਾ ਸ ਥਾ ਪਿ ਤ ਕਰਕੇ ਸਿੱਖੀ ਝੰਡੇ ਝੁ ਲਾ ਏ ਹਨ
ਐਬਰਡੀਨ ਸਕਾਟਲੈਂਡ ਦੇ ਦੋ ਵੱਡੇ ਸ਼ਹਿਰਾਂ ਗਲਾਸਗੋ ਤੇ ਰਾਜਧਾਨੀ ਐਡਨਬਰਾ ਤੋਂ ਬਾਅਦ ਤੀਜਾ ਵੱਡਾ ਸ਼ਹਿਰ ਹੈ ਤੇ ਬਰਤਾਨੀਆ ਦੇ ਉੱਤਰ ਦਾ ਆਖ਼ਰੀ ਸ਼ਹਿਰ ਹੈ ਐਬਰਡੀਨ ਚ ਚਾਲੀ ਤੋਂ ਵੱਧ ਸਿੱਖ ਪਰਿਵਾਰ ਰਹਿੰਦੇ ਹਨ ਐਬਰਡੀਨ ਦੀਆਂ ਸਿੱਖ ਸੰਗਤਾਂ ਨੂੰ ਉਨ੍ਹਾਂ ਦੇ ਸਭ ਤੋਂ ਨੇੜੇ ਪੈਂਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਡੰਡੀ ਨੂੰ ਸਿਹਤ ਮੀ ਲ ਦੀ ਦੂਰੀ ਲ ਗ ਪ ਗ ਸਵਾ ਘੰਟਾ ਘਰ ਦਾ ਸਫ਼ਰ ਕਰਕੇ ਜਾਣਾ ਪੈਂਦਾ ਸੀ ਸਮੂਹ ਸਿੱਖ ਸੰਗਤਾਂ ਦੇ ਸਹਿਜੋਗ ਐਬਰਡੀਨ ਦੇ ਉੱਤਰ ਚ ਸੈੱਟ ਨਿਨੀਅਨ ਪਲੇਟ ਚ ਇ ਮਾ ਰ ਤ ਲੈ ਕੇ ਉਸ ਨੂੰ ਨਵਿਆਇਆ ਗਿਆ
ਤੇਈ ਮਈ ਐਤਵਾਰ ਨੂੰ ਪੰਜ ਪਿਆਰਿਆਂ ਦੀ ਅਗਵਾਈ ਚ ਗੁਰਦੁਆਰਾ ਸਾਹਿਬ ਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੁਸ਼ੋਭਿਤ ਕੀਤੇ ਗਏ ਤੀਹ ਮਈ ਐਤਵਾਰ ਦੇ ਦਿਨ ਸਹਿਜ ਪਾਠ ਦੇ ਭੋ ਗ ਪਾਏ ਗਏ ਅਤੇ ਐਬਰਡੀਨ ਗੁਰਦੁਆਰਾ ਸਿੱਖ ਸੰਗਤਾਂ ਲਈ ਖੋ ਲ੍ਹ ਦਿੱਤਾ ਗਿਆ ਰਾਗੀ ਸਿੰਘ ਅਤੇ ਬੱਚਿਆਂ ਨੇ ਕੀਰਤਨ ਕੀਤਾ ਅਤੇ ਸੰਗਤਾਂ ਗੁਰੂ ਸਾਖੀਆਂ ਸੁਣਾਈਆਂ ਗੁਰੂ ਘਰ ਦੇ ਮੁੱਖ ਸੇਵਾਦਾਰ ਮਨਮੋਹਨ ਸਿੰਘ ਸੁਰਜੀਤ ਸਿੰਘ ਅਤੇ ਸਿਧਾਰਥ ਸਿੰਘ ਨੇ ਸੰਗਤਾਂ ਦੀ ਤਨ ਮਨ ਅਤੇ ਧਨ ਨਾਲ ਕੀਤੀ ਸੇਵਾ ਦਾ ਧੰਨਵਾਦ ਕੀਤਾ ਅਤੇ ਵਿ ਸ਼ ਵ ਭ ਰ ਦੀਆਂ ਸੰਗਤਾਂ ਨੂੰ ਬਰਤਾਨੀਆ ਦੇ ਉੱਤਰ ਚ ਸਭ ਤੋਂ ਆਖਰੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਅ ਪੀ ਲ ਕੀਤੀ
ਇਸ ਤੋਂ ਇਲਾਵਾ ਗੁਰੂਘਰ ਦੇ ਸ਼ਰਧਾਲੂ ਚ ਹਰਸ਼ਦੀਪ ਸਿੰਘ ਗਿੱਲ ਜਿੰਦਰ ਕੌਰ ਬਲਜਿੰਦਰ ਕੌਰ ਹਰਪ੍ਰੀਤ ਸਿੰਘ ਸੰਦੀਪ ਸਿੰਘ ਹਰਪਾਲ ਸਿੰਘ ਹੈਵਨ ਸਿੰਘ ਸਾਹਿਬਾ ਕੌਰ ਰਮਨਦੀਪ ਕੌਰ ਕਮਲਜੀਤ ਸਿੰਘ ਰਾਜਵਿੰਦਰ ਕੌਰ ਸ਼ਰਨਜੀਤ ਕੈਂਥ ਕੁਲਜਿੰਦਰ ਕੈਂਥ ਰਾਜ ਕੌਰ ਮਾਨਸਿਕ ਗੁਪਤਾ ਕੁਲਜੀਤ ਸਿੰਘ ਕੰਵਰ ਸਿੰਘ ਜਗਪਾਲ ਸਿੰਘ ਰੁਚਿਤ ਗੀਤਾ ਨੀਤੂ ਸਮੀਰ ਜਸਪ੍ਰੀਤ ਕੌਰ ਨਿਤਿਨ ਅਤੇ ਕੀਰਤੀ ਡੂੰਘਾ ਆਦਿ ਨੇ ਗੁਰੂ ਘਰ ਚ ਹਾਜ਼ਰੀ ਭਰੀ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ