ਗਾਂਵਾਂ ਦੇ ਪਿੱਛੇ ਭੱਜੇ ਸ਼ੇਰ ਨਾਲ ਭਿੜ ਗਿਆ ਵਿਅਕਤੀ

Uncategorized

ਅੱਜ ਦੀ ਇਹ ਖ਼ਬਰ ਬਹੁਤ ਹੀ ਹੈਰਾਨੀਜਨਕ ਖ਼ਬਰ ਹੈ ਅਸੀਂ ਜਾਣਦੇ ਹਾਂ ਸਭ ਕੀ ਜੋ ਜੰਗਲ ਦੇ ਏਰੀਏ ਦੇ ਨੇੜੇ ਪਿੰਡ ਹੁੰਦੇ ਹਨ ਉੱਥੇ ਅਚਾਨਕ ਹੀ ਜਾਨਵਰਾ ਆ ਜਾਂਦੇ ਹਨ ਅਤੇ ਜਾਨਵਰ ਸੜਕਾਂ ਤੇ ਫਿਰਦੇ ਦਿਖਾਈ ਦਿੰਦੇ ਇਸੇ ਤਰ੍ਹਾਂ ਹੀ ਇੱਕ ਪਿੰਡ ਦੇ ਵਿਚ ਰਾਤ ਦੇ ਸਮੇਂ ਇਕ ਸ਼ੇਰ ਜੰਗਲ ਦੇ ਵਿੱਚੋਂ ਬਾਹਰ ਆ ਜਾਂਦਾ ਹੈ ਅਤੇ ਉੱਥੇ ਫਿਰਦੀਆਂ ਗਊਆਂ ਗਾਵਾਂ ਦੀ ਪਿੱਛੇ ਪੈਂਦਾ ਹੈ ਅਤੇ ਉਨ੍ਹਾਂ ਨੂੰ ਮਾਰਨ ਲਈ ਪੈਂਦਾ ਹੈ ਅਤੇ ਇਸੇ ਦੌਰਾਨ ਹੀ ਜਦੋਂ ਗਾਈਆਂ ਦੇ ਪਿੱਛੇ ਸੇਰ ਭੱਜਿਆ ਆਉਂਦਾ ਹੈ ਤੇ ਅੱਗੇ ਇਕ ਸ਼ਖਸ ਵਿਅਕਤੀ ਨਜ਼ਰ ਆਉਂਦਾ ਹੈ ਵਿਅਕਤੀ ਉਸ ਸ਼ੇਰ ਨੂੰ ਡਾਂਗ ਦੇ ਨਾਲ ਘੂਰਦਾ ਹੈ ਅਤੇ ਡਾਂਗ ਉਸੇ ਵਲ ਮਾਰਦਾ ਹੈ ਸੇਰ ਡਾਂਗ ਬੁਝਣ ਤੋਂ ਪਹਿਲਾਂ ਹੀ ਵਾਪਸ ਮੁੜ ਜਾਂਦਾ ਹੈ ਵਾਪਸ ਕਿਉਂ ਮੁੜਦਾ ਹੈ ਵਾਪਸੀ ਕਰਕੇ ਮੁੜਦਾ ਹੈ ਕਿਉਂਕਿ ਜਦੋਂ ਗਾਵਾਂ ਦੇ ਮਗਰ ਭੱਜਿਆ ਆਉਂਦਾ ਸੀ ਜਦੋਂ ਮੂਹਰੇ ਇੱਕ ਵਿਅਕਤੀ ਆ ਜਾਂਦਾ ਹੈ ਤਾਂ ਉਸੇ ਸਮੇਂ ਹੀ ਸ਼ੇਰ ਦੇ ਸਾਹਮਣੇ ਇੱਕ ਬੱਕਰੀ ਆ ਜਾਂਦੀ ਹੈ ਅਤੇ ਬੱਕਰੀ ਨੂੰ ਆਪਣੇ ਮੂੰਹ ਵਿੱਚ ਉਠਾ ਕੇ ਸਿਰ ਜੰਗਲ ਵਿੱਚ ਦੁਬਾਰਾ ਵਾਪਸ ਚਲਾ ਜਾਂਦਾ ਹੈ ਉਹ ਵਿਅਕਤੀ ਬਹੁਤ ਹੀ ਬਹਾਦਰ ਵਿਅਕਤੀ ਸੀ ਜਿਸ ਨੇ ਇੱਕ ਸ਼ੇਰ ਦਾ ਸਾਹਮਣਾ ਕੀਤਾ ਪਰ ਜੇਕਰ ਬੱਕਰੀ ਉਸ ਜਗ੍ਹਾ ਤੇ ਨਾ ਆਉਂਦੀ ਤਾਂ ਉਹ ਸੀਰ ਉਸ ਵਿਅਕਤੀ ਨੂੰ ਵੀ ਖਾ ਸਕਦਾ ਸੀ ਅਤੇ ਕੋਈ ਵੀ ਘਟਨਾ ਵਾਪਰ ਸਕਦੀ ਸੀ ਪਰ ਉਸ ਸਮੇਂ ਉਹ ਵਿਅਕਤੀ ਹੀ ਬਹੁਤ ਬਹਾਦਰੀ ਨਾਲ ਉਸ ਸ਼ੇਰ ਦਾ ਸਾਹਮਣਾ ਕੀਤਾ ਅਤੇ ਗਾਵਾਂ ਦੀ ਜਾਨ ਬਚਾਈ ਇਹ ਵੀਡੀਓ ਇਕ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਈ ਹੈ ਅਤੇ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਤੁਸੀਂ ਪੂਰੀ ਵੀਡੀਓ ਨੂੰ ਉਥੇ ਦੇਖ ਸਕਦੇ ਹਾਂ ਤੁਸੀਂ ਉਸ ਬਹਾਦਰ ਵਿਅਕਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਸ ਨੇ ਗਾਵਾਂ ਦੀ ਜਾਨ ਬਚਾਈ ਹੈ ਅਜਿਹੇ ਬਹਾਦਰ ਵਿਅਕਤੀ ਦੁਨੀਆਂ ਦੇ ਵਿੱਚ ਬਹੁਤ ਘੱਟ ਹਨ ਜਿਨ੍ਹਾਂ ਨੇ ਸ਼ੇਰ ਦਾ ਸਾਹਮਣਾ ਕੀਤਾ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.