LPG ਸਿਲੰਡਰ ਵਰਤਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਹੋ ਗਿਆ ਇਹ ਐ ਲਾ ਨ !

Uncategorized

ਵੱਡੀ ਖਬਰ ਹੈ ਐਲ ਪੀ ਜੀ ਗੈਸ ਸਿਲੰਡਰ ਵਰਤਣ ਵਾਲਿਆਂ ਦੇ ਲਈ ਸਾਹਮਣੇ ਆ ਰਹੀ ਹੈ ਲੋਕਾਂ ਲਈ ਜਾਣਕਾਰੀ ਅਨੁਸਾਰ ਹੁਣ ਐਲ ਪੀ ਜੀ ਗੈਸ ਸਿਲੰਡਰ ਵਾਲਿਆਂ ਲਈ ਇਕ ਚੰਗੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਖੁ ਸ਼ੀ ਹੈ ਦੇਸ਼ ਦੇ ਕਈ ਸੂਬਿਆਂ ਵਿੱਚ ਜਿੱਥੇ ਤਾ ਲਾ ਬੰ ਦੀ ਕਰਨ ਨਾਲ ਲੋਕਾਂ ਨੂੰ ਭਾਰੀ ਆ ਰ ਥਿ ਕ ਮੁ ਸ਼ ਕ ਲਾਂ ਦਾ ਸਾ ਹ ਮ ਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਐਲ ਪੀ ਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕੀਤੀ ਗਈ ਕ ਟੌ ਤੀ ਨਾਲ ਲੋਕਾਂ ਨੂੰ ਕੁਝ ਰਾ ਹ ਤ ਮਿਲੀ ਹੈ

ਐਲ ਪੀ ਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਇਸ ਮਹੀਨੇ ਇੱਕ ਸੌ ਬਾਈ ਰੁਪਏ ਦੀ ਕ ਟੌ ਤੀ ਕਰ ਦਿੱਤੀ ਹੈ ਸਰਕਾਰ ਵੱਲੋਂ ੲਿਹ ਕ ਟੌ ਤੀ ਉਨੀ ਕਿੱਲੋ ਦੇ ਕਮਰਸ਼ੀਅਲ  ਸਿਲੰਡਰ ਉਪਰ ਲਾ ਗੂ ਕੀਤੀ ਗਈ ਹੈ ਦੱਸ ਦਈਏ ਕਿ ਘਰੇਲੂ ਵਰਤੋਂ ਵਾਲੇ ਗੈਸ ਸਿਲੰਡਰ ਉਪਰ ਇਸ ਦੀ ਕੀ ਮ ਤ ਵਿੱਚ ਕੋਈ ਤ ਬ ਦੀ ਲੀ ਨਹੀਂ ਆਈ ਰਾਸ਼ਟਰੀ ਰਾਜਧਾਨੀ ਵਿੱਚ ਇੱਕ ਜੂਨ ਤੋਂ ਆਟੋ ਗੈਸ ਦੀਆਂ ਕੀ ਮ ਤਾਂ ਵੀ ਘ ਟ ਗਈਆਂ ਹਨ ਉਨੰਜਾ ਪੰਜਾਹ ਇਕਵੰਜਾ ਰੁਪਏ ਪ੍ਰਤੀ ਲਿਟਰ ਕਰ ਦਿੱਤਾ ਗਿਆ ਹੈ

ਜੋ ਕਿ ਪਹਿਲਾਂ ਤਰਵੰਜਾ ਪੁਆਇੰਟ ਸੋਲ਼ਾਂ ਰੁਪਏ ਪ੍ਰਤੀ ਲਿਟਰ ਸੀ ਹੁਣ ਵ੍ਹੱਟਸਐਪ ਤੋਂ ਆ ਸਾ ਨੀ ਨਾਲ ਗੈਸ ਸਿਲੰਡਰ ਬੁੱ ਕ ਕਰ ਸਕਦੇ ਹਨ ਇਸ ਦੇ ਜ਼ ਰੀ ਏ ਇੰਡੇਨ ਐੱਚ ਪੀ ਭਾਰਤ ਗੈਸ ਦੀ ਬੁ ਕਿੰ ਗ ਕੀਤੀ ਜਾ ਸਕਦੀ ਹੈ ਪੇਟੀਐਮ ਦੇ ਜ਼ ਰੀ ਏ ਮੀਂਹ ਸਿਲੰਡਰ ਕੀਤੇ ਜਾ ਸਕਦੇ ਹਨ ਘਰਾਂ ਵਾਲੀ ਚੌਦਾਂ ਪੈਂਹਠ ਦੋ ਕਿਲੋ ਵਾਲੇ ਸਿਲੰਡਰਾਂ ਦੀ ਕੀ ਮ ਤ ਪਹਿਲਾਂ ਵਾਲੀ ਹੀ ਹੈ ਜਿਸ ਵਿਚ ਇੱਕ ਅਪ੍ਰੈਲ ਤੋਂ ਦੱਸ ਰੁਪਏ ਦੀ ਕ ਟੌ ਤੀ ਕੀਤੀ ਗਈ ਸੀ

ਹੁਣ ਇੱਕ ਮਈ ਤੋਂ ਉਨੀ ਕਿਲੋ ਵਾਲੇ ਐੱਚ ਪੀ ਸਿਲੰਡਰ ਦੀ ਕੀ ਮ ਤ ਪਨਤਾਲੀ ਪੁਆਇੰਟ ਪੰਜਾਹ ਰੁਪਏ ਦੀ ਘ ਟ ਗਈ ਹੈ ਰਾਜਧਾਨੀ ਦਿੱਲੀ ਵਿੱਚ ਹੁਣ ਉਨੀ ਕਿਲੋ ਸਿਲੰਡਰ ਦੀ ਕੀ ਮ ਤ ਚੌਦਾਂ ਸੌ ਤਹੇਤਰ ਪੁਆਇੰਟ ਪੰਜ ਰੁਪਏ ਹੋ ਗਈ ਹੈ ਜੋ ਕਿ ਪਿਛਲੇ ਮਹੀਨੇ ਪੰਦਰਾਂ ਸੌ ਪਚੱਨਵੇ ਪੁਆਇੰਟ ਪੰਜਾਹ ਸੀ ਹੁਣ ਇੱਕ ਸੌ ਬਾਈ ਰੁਪਏ ਦੀ ਕ ਟੌ ਤੀ ਕਰ ਦਿੱਤੀ ਗਈ ਹੈ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਹਰ ਇੱਕ ਵਿਅਕਤੀ ਤਕ ਪਹੁੰਚ ਜਾਵੇ

Leave a Reply

Your email address will not be published. Required fields are marked *