ਅੱਜ ਦੀ ਇਹ ਬਹੁਤ ਹੀ ਮੰਦਭਾਗੀ ਘਟਨਾ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਇੱਕ ਛੱਬੀ ਸਾਲ ਦਾ ਨੌਜਵਾਨ ਚੜ੍ਹਦੀ ਵਰੇਸ ਦਾ ਨੌਜਵਾਨ ਹੀ ਇਸ ਦੁਨੀਆਂ ਤੋਂ ਕਰ ਚਲਾਣਾ ਕਰ ਗਿਆ ਕੀ ਸੀ ਪੂਰੀ ਮੌਤ ਦਾ ਕਾਰਨ ਦੇਖਣ ਦੇ ਲਈ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੀਆਂ ਤੇ ਬੀਡੀਓ ਨੀਚੇ ਦਿੱਤੇ ਗਏ ਅਤੇ ਉਸ ਉੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖੂੰਗੇ ਅੱਜਕੱਲ੍ਹ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਸਮਾਜ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਹਨ ਉਹ ਮੌਤਾਂ ਦਾ ਕਈ ਐਕਸੀਡੈਂਟਾਂ ਕਾਰਨ ਕਈ ਦੁਰਘਟਨਾਵਾਂ ਅਤੇ ਕਈ ਅਚੇਤ ਹੀ ਮੌਤ ਹੋ ਜਾਂਦੀ ਹੈ ਜਿਸ ਤਰ੍ਹਾਂ ਇਸ ਨੇ ਅਮਰੀਕਾ ਦੇ ਵਿੱਚ ਰਹਿੰਦੇ ਨੌਜਵਾਨ ਟੋਨੀ ਦੀ ਮੌਤ ਹੋਈ ਹੈ ਉਸ ਦੀ ਉਮਰ ਛੱਬੀ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਪਰ ਉਹ ਪਰਮਾਤਮਾ ਨੇ ਉਸ ਨੂੰ ਆਪਣੇ ਕੋਲ ਬੁਲਾ ਲੈ ਮਰਨ ਦਾ ਕਾਰਨ ਇਹ ਸੀ ਕਿ ਡਾਕਟਰਾਂ ਦੇ ਦੱਸਣ ਤੋਂ ਆ ਰਿਹਾ ਹੈ ਕਿ ਉਹ ਨੌਜਵਾਨ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋਈ ਹੈ ਪਰ ਹਾਲੇ ਤੱਕ ਕੋਈ ਖ਼ਾਸ ਚੀਜ਼ ਸਾਬਤ ਨਹੀਂ ਕਰ ਸਕੀ ਕਿ ਉਸ ਦੀ ਮੌਤ ਕਿਸੇ ਕਾਰਨ ਹੋਈ ਹੈ ਪਰ ਡਾਕਟਰਾਂ ਨੇ ਦੱਸਿਆ ਹੈ ਇਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੀ ਹੋਈ ਹੈ ਅੱਜਕੱਲ੍ਹ ਮਾਪ ਬਹੁਤ ਹੀ ਦੁਖੀ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਪਾਲੇ ਜੰਮੇ ਹੋਏ ਬੱਚਿਆਂ ਨੂੰ ਉਹ ਆਪ ਆਪਣੇ ਹੱਥੀਂ ਅਗਨੀ ਭੇਟ ਕਰਦੇ ਹਨ
ਮਾਪਿਆਂ ਤੋਂ ਵੱਡਾ ਹੋਰ ਦੁੱਖ ਕੋਈ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਨੇ ਆਪਣੇ ਹੱਥੀਂ ਸਾਰੇ ਚਾਅ ਪੂਰੇ ਕੀਤੇ ਹੁੰਦੇ ਹਨ ਅਤੇ ਬਾਅਦ ਵਿੱਚ ਉਹੀ ਸਾਨੂੰ ਆਪਣੀ ਮੌਤ ਦੀ ਚਿਤਾ ਨੂੰ ਅੱਗ ਲਾਉਂਦੇ ਹਨ ਦੱਸਣ ਵਿੱਚ ਆਉਂਦਾ ਹੈ ਕਿ ਉਹ ਨੌਜਵਾਨ ਸੋਸ਼ਲ ਮੀਡੀਅਾ ੳੁੱਤੇ ਬਹੁਤ ਹੀ ਛਾਇਆ ਹੋਇਆ ਸੀ ਉਸ ਦੇ ਫੋਲੋਅਰ ਵੀ ਬਹੁਤ ਜ਼ਿਆਦਾ ਸਨ ਅੱਜ ਜੋ ਕੋਈ ਵੀ ਉਸ ਨੂੰ ਜਾਣਦਾ ਵੀ ਨਹੀਂ ਸੀ ਉਸ ਦੀਆਂ ਤਸਵੀਰਾਂ ਪਾ ਕੇ ਆਰਆਈਪੀ ਲਿਖ ਰਿਹਾ ਹੈ ਉਹ ਮੁੰਡਾ ਸੋਹਣਾ ਹੋਣ ਦੇ ਨਾਲ ਨਾਲ ਕਈ ਦਿਲ ਦਾ ਵੀ ਬੰਦਾ ਵਧੀਆ ਦੱਸਿਆ ਜਾ ਰਿਹਾ ਸੀ ਅਤੇ ਪੇਸ਼ੇ ਵਜੋਂ ਉਹ ਅਮਰੀਕਾ ਦੇ ਵਿਚ ਟਰੱਕ ਡਰਾਇਵਰੀ ਦਾ ਕੰਮ ਕਰਦਾ ਸੀ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !