ਨਹੀਂ ਆ ਰਹੇ ਬਾਜ਼ ਲੁਟੇਰੇ !

Uncategorized

ਅੱਜ ਦੀ ਇਸ ਘਟਨਾ ਨੂੰ ਦੇਖ ਕੇ ਤੁਹਾਡੇ ਲੂੰ ਕੰਡੇ ਖੜ੍ਹੇ ਹੋ ਜਾਣਗੇ ਕਿਉਂਕਿ ਹੋਇਆ ਹੀ ਅਜਿਹਾ ਹੈ ਜਿਸ ਵਿੱਚ ਸ਼ਰ੍ਹੇਆਮ ਲੁਟੇਰੇ ਇਕ ਵਿਅਕਤੀ ਨੂੰ ਦੁਕਾਨ ਦੇ ਵਿਚ ਜਾ ਕੇ ਉਸ ਦੇ ਥੱਪੜ ਮਾਰ ਰਹੇ ਹਨ ਅਤੇ ਪਿ-ਸ-ਤੌ-ਲ ਦੀ ਨੋਕ ਉੱਤੇ ਉਸ ਤੋਂ ਪੈਸਿਆਂ ਦੀ ਮੰਗ ਕਰ ਰਹੇ ਹਨ ਜੇਕਰ ਤੁਸੀਂ ਵੀ ਇਸ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਦੀ ਪੂਰੀ ਵੀਡੀਓ ਦੇਖ ਸਕਦੇ ਹੋ ਇਹ ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਅੰਮ੍ਰਿਤਸਰ ਦੀਆਂ ਅੰਦਰੂਨੀ ਸੜਕਾਂ ਦੇ ਵਿਚ ਇਕ ਦੁਕਾਨ ਸੀ ਜਿਸ ਤੇ ਇੱਕ ਨੌਜਵਾਨ ਕੰਮ ਕਰਦਾ ਸੀ

ਜਦੋਂ ਉਹ ਨੌਜਵਾਨ ਕੰਮ ਕਰ ਰਿਹਾ ਸੀ ਤਾਂ ਦੋ ਨੌਜਵਾਨ ਆਏ ਅਤੇ ਉਸ ਤੋਂ ਰਸਤਾ ਪੁੱਛਣ ਲੱਗੇ ਜਦੋਂ ਉਹ ਨੌਜਵਾਨ ਉਨ੍ਹਾਂ ਨੂੰ ਰਸਤਾ ਦੱਸਣ ਲੱਗਾ ਤਾਂ ਉਸ ਨੂੰ ਉਹ ਮੁੰਡਿਆਂ ਨੇ ਉਸ ਦੇ ਮੱਥੇ ਉੱਤੇ ਪਿ-ਸ-ਤੌ-ਲ ਲਗਾ ਲਿਆ ਉਸ ਨੂੰ ਕਹਿੰਦੀ ਤੇਰੇ  ਜੋ ਕੁਝ ਵੀ ਹੈਗਾ ਮੈਨੂੰ ਦਿਓਗੇ ਤਾਂ ਉਸ ਨੌਜਵਾਨ ਨੇ ਕਿਹਾ ਕਿ ਮੈਂ ਤਾ ਇਸ ਦੁਕਾਨ ਉੱਤੇ ਕੰਮ ਕਰ ਸਾਂ ਮੇਰੇ ਕੋਲ ਕੁਝ ਨਹੀਂ ਹੈ ਮੈਂ ਤੁਹਾਡੇ ਤੱਕ  ਪਹੁੰਚਾ ਦਿੰਦਾ ਹਾਂ ਤਾਂ ਦੂਸਰਾ ਨੌਜਵਾਨ ਨੇ ਉਸ ਦੇ ਥੱਪੜ ਮਾਰੇ ਅਤੇ ਜਿਸ ਨੇ ਮੱਥੇ ਉੱਤੇ ਪਿ-ਸ-ਤੌ-ਲ ਗੈਰ ਸੀ ਉਸਦੇ ਉਸਨੇ ਪਿ-ਸ-ਤੌ-ਲ ਦੇ ਮੁੱਠਾਂ ਨਾਲ ਉਸਦੇ ਸਿਰ ਵਿੱਚ ਪੰਜ ਸੱਤ ਮੁੱਠੇ ਵੀ ਮਾਰੇ ਸਿਰ ਦੇ ਵਿੱਚ ਅੱਜਕੱਲ੍ਹ ਸਾਡੇ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਬਹੁਤ ਵਾਪਰੀਆਂ ਹਨ ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਰਹੀਆਂ ਹਨ ਜੇਕਰ ਪ੍ਰਸ਼ਾਸਨ ਨੇ ਇਸ ਦੇ ਉੱਤੇ ਕੋਈ ਐਕਸ਼ਨ ਨਾ ਲਿਆ ਤਾਂ ਸਾਡੇ ਪੰਜਾਬ ਦੇ ਹੋਰ ਵੀ ਬੁਰੇ ਹਾਲਾਤ ਹੋ ਸਕਦੇ ਹਨ ਜਦੋਂ ਮੁੰਡੇ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਹਉਕੇ ਹਉਕੇ ਲੈਂਦੇ ਹੋਏ ਆਪਣਾ ਸਾਰੀ ਹੱਡਬੀਤੀ ਦੱਸੀ ਅਤੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰ ਰਿਹਾ ਹੈ ਕਿਉਂਕਿ ਉਸ ਦੀਆਂ ਤਸਵੀਰਾਂ ਲਾਈਵ ਸੀਸੀਟੀਵੀ ਕੈਮਰੇ ਵਿੱਚ ਕੈਦ ਹੋੲੀਅਾਂ ਹਨ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.