ਅੱਜ ਦੀ ਇਹ ਖ਼ਬਰ ਬਹੁਤ ਹੀ ਮੰਦਭਾਗੀ ਘਟਨਾ ਹੈ ਜੋ ਕਿ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਆਬ ਹੈ ਅਫ਼ਗਾਨਿਸਤਾਨ ਦੀ ਲੋਕ ਅਫਗਾਨਿਸਤਾਨ ਛੱਡ ਕੇ ਹੋਰ ਮੁਲਕਾਂ ਦੇ ਵਿਚ ਭੱਜ ਰਹੇ ਹਨ ਕਈ ਲੋਕ ਜਰਮਨੀ ਭਾਰਤ ਅਤੇ ਹੋਰਾਂ ਦੇਸ਼ਾਂ ਦੇ ਵਿਚ ਜਾ ਰਹੇ ਹਨ ਉਨ੍ਹਾਂ ਦਾ ਜਾਣ ਦਾ ਮੁੱਖ ਕਾਰਨ ਇੱਕੋ ਹੀ ਹੈ ਜੋ ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਆਇਆ ਹੈ ਅਫਗਾਨਿਸਤਾਨ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਰਹੇ ਹਨ ਅਤੇ ਇਹ ਸਭ ਤਾਲਿਬਾਨਾਂ ਦੀ ਕਰ ਕੀ ਹੋਇਐ ਇਕ ਖਬਰ ਸਾਹਮਣੇ ਆਈ ਹੈ
ਕਿ ਅਫਗਾਨਿਸਤਾਨ ਦੇ ਇਕ ਮੰਤਰੀ ਜੋ ਜਰਮਨੀ ਵਿਚ ਗਿਆ ਹੈ ਅਤੇ ਉਥੇ ਜਾ ਕੇ ਸਾਈਕਲ ਤੇ ਪੀਜ਼ੇ ਵੇਚ ਰਿਹਾ ਹੈ ਦੇਖੋ ਕਿ ਬੁਰੇ ਹਾਲ ਹੋਏ ਹਨ ਅਫਗਾਨਿਸਤਾਨ ਦੇ ਲੋਕਾਂ ਦੇ ਮੇਅਰ ਜ਼ਰੀਫਾ ਨੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਅਫਗਾਨਿਸਤਾਨ ਵਿਚ ਸਭ ਤੋਂ ਵੱਧ ਖ਼ਤਰਾ ਔਰਤਾਂ ਨੂੰ ਹੈ ਜੋ ਕਿ ਬਾਹਰ ਕੰਮ ਕਰਨ ਦੇ ਲਈ ਜਾਂਦੀਆਂ ਹਨ ਸਭ ਤੋਂ ਜ਼ਿਆਦਾ ਉਨ੍ਹਾਂ ਨੂੰ ਖਤਰਾ ਹੈ ਮੇਅਰ ਜਾਫ਼ਰੀ ਨੇ ਵੀ ਜਰਮਨੀ ਦੇ ਵਿਚ ਪਨਾਹ ਲੈ ਲਈ ਹੈ ਅਤੇ ਜਦੋਂ ਉਨ੍ਹਾਂ ਦੇ ਘਰੇ ਤਾਲਿਬਾਨ ਗਏ ਤਾਂ ਉਨ੍ਹਾਂ ਦੇ ਪਿਤਾ ਦੀ ਵੀ ਮੌਤ ਕਰ ਦਿੱਤੀ ਗਈ ਮੇਅਰ ਜ਼ਰੀਫਾ ਦਾ ਕਹਿਣਾ ਹੈ ਅਸੀਂ ਭਾਰਤ ਦੇ ਲੋਕਾਂ ਨੂੰ ਵੀ ਇਹੀ ਸਲਾਹ ਦਿੰਦੇ ਹਾਂ ਜੇਕਰ ਤੁਸੀਂ ਇੱਕਮੁੱਠ ਹੋ ਕੇ ਰਹੂੰਂਗੀ ਤਾਂ ਤੁਹਾਡੇ ਉੱਤੇ ਕੋਈ ਵੀ ਕਾਰਵਾਈ ਨਹੀਂ ਕਰ ਸਕਦਾ ਬਾਹਰੋਂ ਡੈਕ ਨਹੀਂ ਕਰ ਸਕਦਾ ਜੇਕਰ ਤੁਸੀਂ ਆਪਸ ਵਿੱਚ ਬਿਖਰੇ ਰਹੇ ਤਾਂ ਤੁਹਾਨੂੰ ਲੋਕ ਤੋੜਨ ਦੀ ਕੋਸ਼ਿਸ਼ ਕਰਨਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !