ਅੱਧੀ ਰਾਤ ਨੂੰ ਪਿੰਡ ‘ਚ ਹੋਇਆ ਵੱਡਾ ਕ ਹਿ ਰ, ਪੂਰਾ ਪਿੰਡ ਹੋ ਗਿਆ ਇਕੱਠਾ !

Uncategorized

ਕਹਿੰਦੇ ਹਨ ਕਿ ਕੁਦਰਤ ਅੱਗੇ ਕਿਸੇ ਦਾ ਜ਼ੋ ਰ ਨਹੀਂ ਚਲਦਾ ਜਦੋਂ ਕੁਦਰਤ ਕ ਰੋ ਪ ਹੁੰਦੀ ਹੈ ਤਾਂ ਤ ਬਾ ਹੀ ਮ ਚਾ ਦਿੰਦੀ ਹੈ ਜਿੱਥੇ ਭਾਰੀ ਮਾਲੀ ਨੁ ਕ ਸਾ ਨ ਉਠਾਉਣਾ ਪਿਆ ਹੈ ਅੱਜ ਅਸੀਂ ਤੁਹਾਨੂੰ ਅਬੋਹਰ  ਦੇ ਧਰਾਂਗਵਾਲਾ ਪਿੰਡ ਦੀ ਖ਼ਬਰ ਦੱਸਣ ਜਾ ਰਹੇ ਹਾਂ ਜਿੱਥੇ ਕਿ ਬਹੁਤ ਜ਼ਿਆਦਾ ਭਾ ਰੀ ਨੁ ਕ ਸਾ ਨ ਹੋਇਆ ਹੈ ਇੱਥੇ ਵਜੀਦਪੁਰ ਮਾਈਨਰ ਨਹਿਰ ਦੇ ਟੁੱ ਟ ਜਾਣ ਕਾਰਨ ਭਾ ਰੀ ਨੁ ਕ ਸਾ ਨ ਹੋਇਆ ਹੈ ਤੇਜ਼ ਝੱ ਖ ੜ ਕਾਰਨ ਪਸ਼ੂਆਂ ਲਈ ਬਣਾਏ ਸ਼ੈੱਡ ਢਾ ਹੇ ਗਏ ਹਨ

ਥੱਲੇ ਆ ਜਾਣ ਕਾਰਨ ਪੁਰਸ਼ਾਂ ਦੀ ਵੀ ਜਾ ਨ ਚਲੀ ਗਈ ਹੈ ਕੁਝ ਪਸ਼ੂਆਂ ਦੇ ਸੱ ਟਾਂ ਲੱਗੀਆਂ ਹਨ ਇਕ ਵਿਅਕਤੀ ਨੇ ਦੱਸਿਆ ਹੈ ਕਿ ਜਦੋਂ ਝੱ ਖ ੜ ਆਇਆ ਤਾਂ ਉਹ ਵਸੁੰਧਰਾ ਕਰਨ ਲੱਗੇ ਸੀ ਪਰ ਉਨ੍ਹਾਂ ਦਾ ਸ਼ੈੱਡ ਡਿੱ ਗ ਪਿਆ ਜਿਸ ਨਾਲ ਦੋ ਪਸ਼ੂਆਂ ਦੀ ਜਾ ਨ ਚਲੀ ਗਈ ਜਦੋਂ ਕਿ ਇੱਕ ਮੱਝ ਅਤੇ ਇਕ ਗਾਂ ਦੀ ਪਿੱਠ ਟੁੱ ਟ ਗਈ ਹੈ ਉਨ੍ਹਾਂ ਦੇ ਪੁੱਤਰ ਦੀ ਪੱ ਟ ਦੀ ਹੱਡੀ ਟੁੱ ਟ ਗਈ ਹੈ  ਉਸ ਨੇ ਸਰਕਾਰ ਤੋਂ ਮੁ ਆ ਵ ਜ਼ੇ ਦੀ ਮੰ ਗ ਕੀਤੀ ਹੈ ਇਕ ਹੋਰ ਵਿਅਕਤੀ ਦਾ ਪਚੱਤਰ ਫੁੱਟ ਲੰਬਾ ਅਤੇ ਚੌਵੀ ਫੁੱਟ ਚੌੜਾ ਸ਼ੈੱਡ ਡਿੱ ਗ ਪਿਆ ਹੈ

ਨਹਿਰ ਵਿੱਚ ਪਾ ੜ ਪੈ ਜਾਣ ਕਾਰਨ ਨਰਮੇ ਦੀ ਫਸਲ ਦਾ ਨੁ ਕ ਸਾ ਨ ਹੋਇਆ ਹੈ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਪਾਣੀ ਦੇ ਵ ਹਾ ਅ ਵਿੱਚ ਰੁ ਕਾ ਵ ਟ ਆਉਣ ਨਾਲ ਵਜੀਦਪੁਰ ਮਾਈਨਰ ਟੁੱ ਟ ਗਈ ਜਿਸ ਨਾਲ ਲਗਪਗ ਡੇਢ ਦੋ ਸੌ ਕਿੱਲਾ ਨਰਮੇ ਦੀ ਫਸਲ ਬ ਰ ਬਾ ਦ ਹੋ ਗਈ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਘੱਟ ਤੋਂ ਘੱਟ ਦਸ ਦਿਨ ਜ਼ਮੀਨ ਵਿੱਚੋਂ ਪਾਣੀ ਨਹੀਂ ਸੁੱਕੇਗਾ

ਜਿਸ ਕਰਕੇ ਨਰਮੇ ਦੀ ਫਸਲ ਦੁਬਾਰਾ ਕਾ ਮ ਯਾ ਬ ਨਹੀਂ ਹੋ ਸਕਦੀ ਹੈ ਉਨ੍ਹਾਂ ਨੇ ਦੱਸਿਆ ਕਿ ਇਹ ਸਭ ਨਹਿਰੀ ਵਿਭਾਗ ਦੀ ਲਾ ਪ੍ਰ ਵਾ ਹੀ ਸਦਕਾ ਹੋਇਆ ਹੈ  ਕਿਉਂਕਿ ਵਿਭਾਗ ਵੱਲੋਂ ਨਹਿਰ ਪਟੜੀ ਦੀ ਦੇ ਖ ਭਾ ਲ ਨਹੀਂ ਕੀਤੀ ਜਾਂਦੀ ਪਿੰਡ ਵਾਸੀਆਂ ਨੇ ਹੋਏ ਨੁ ਕ ਸਾ ਨ ਲਈ ਸਰਕਾਰ ਤੋਂ ਮੁ ਆ ਵ ਜ਼ੇ ਦੀ ਮੰ ਗ ਕੀਤੀ ਹੈ ਹੋਰ ਜਾਣਕਾਰੀ ਲਈ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ

Leave a Reply

Your email address will not be published. Required fields are marked *