ਰਾਤ 9 ਵਜੇ ਹੋਈ ਧੀ ਜਵਾਈ ਦੀ ਲੜਾਈ ਸਹੁਰੇ ਕਹਿਣ ਲੱਗਿਆ ਕਰੰਟ ਸਵੇਰੇ ਕਹਿੰਦੇ ਵਰਤ ਗਿਆ ਭਾਣਾ

Uncategorized

ਤੁਹਾਨੂੰ ਆਪ ਸਭ ਨੂੰ ਪਤਾ ਈ ਐ ਪੰਜਾਬ ਵਿੱਚ ਬਹੁਤ ਸਾਰੀਆਂ ਦੁਰਘਟਨਾ ਵਾਪਰ ਰਹੀਆਂ ਹਨ ਇਸੇ ਤਰ੍ਹਾਂ ਹੀ ਇੱਕ ਦੁਰਘਟਨਾ ਹੋਰ ਸਾਹਮਣੇ ਆਈ ਹੈ ਜਿੱਥੇ ਕਿ ਇਕ ਲੜਕੀ ਨੂੰ ਪੇਕੇ ਪਰਿਵਾਰ ਵੱਲੋਂ ਜਦੋਂ ਸਹੁਰੇ ਪਰਿਵਾਰ ਵਿੱਚ ਲੈਣ ਗਏ ਸਹੁਰੇ ਪਰਿਵਾਰ ਵੱਲੋਂ ਕਿਹਾ ਜਾਂਦਾ ਹੈ ਕਿ ਲੜਕੀ ਨੂੰ ਕਰੰਟ ਲੱਗ ਗਿਆ ਹੈ ਅਤੇ ਬਾਅਦ ਵਿੱਚ ਖ਼ਬਰ ਆਉਂਦੀ ਹੈ ਕਿ ਹਰਪ੍ਰੀਤ ਕੌਰ ਦੀ ਮੌਤ ਹੋ ਗਈ ਹੈ ਹਰਪ੍ਰੀਤ ਕੌਰ ਨੇ ਰਾਤ ਨੂੰ ਆਪਣੇ ਘਰੇ ਫੋਨ ਲਗਾਇਆ ਸੀ ਕਿ ਮੈਨੂੰ ਇੱਥੋਂ ਆਦਿ ਲੈ ਜਾਵੋ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਹਨ ਅਤੇ ਬਾਅਦ ਵਿੱਚ ਇਸ ਨੂੰ ਕਿਹਾ ਗਿਆ ਕਿ ਕਰੰਟ ਲੱਗ ਗਿਆ ਕਰੰਟ ਤੋਂ ਬਾਅਦ ਦੱਸਿਆ ਗਿਆ ਕਿ ਉਸ ਦੀ ਮੌਤ ਹੋ ਗਈ ਹਰਪ੍ਰੀਤ ਕੌਰ ਕੁੜੀ ਗੁਰਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਸੀ ਜੋ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਚੂਹੜਚੱਕ ਦੀ ਰਹਿਣ ਵਾਲੀ ਸੀ ਜਿਸਦਾ ਵਿਆਹ ਫਿਰੋਜ਼ਪੁਰ ਜ਼ਿਲ੍ਹਾ ਪਿੰਡ ਲੱਲੇ ਦੇ ਗੁਰਪਿਆਰ ਸਿੰਘ ਨਾਲ ਉਸ ਦਾ ਵਿਆਹ ਹੋਇਆ ਦੋ ਹਜਾਰ ਪੰਦਰਾਂ ਦੇ ਵਿੱਚ ਉਸ ਨੇ ਰਾਤ ਨੂੰ ਹੀ ਦੱਸ ਦਿੱਤਾ ਸੀ ਕਿ ਪਿਤਾ ਜੀ ਮੈਨੂੰ ਇੱਥੇ ਆ ਕੇ ਲੈ ਜਾਵੋ ਸਾਡੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਹੋ ਰਿਹਾ ਹੈ ਜਦੋਂ ਉਸ ਦਾ ਪਿਤਾ ਉਸ ਨੂੰ ਲੈਣ ਗਿਆ ਤਾਂ ਉਸ ਨੂੰ ਦੱਸੇ ਜਾ ਰਹੇ ਕਿ ਉਸ ਨੂੰ ਕਰੰਟ ਲੱਗ ਗਿਆ ਅਤੇ ਬਾਅਦ ਵਿਚ ਮੌਤ ਦੀ ਖਬਰ ਦਿੱਤੀ ਜਾਂਦੀ ਹੈ ਜਦੋਂ ਪੇਕੇ ਸਹੁਰੇ ਪਰਿਵਾਰ ਵਿੱਚ ਆਪਣੀ ਲੜਕੀ ਦੀ ਲਾਸ਼ ਲੈਣ ਲਈ ਜਾਂਦੇ ਹਨ ਤਾਂ

ਪੇਕੇ ਪਰਿਵਾਰ ਉੱਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਲੜਕੀ ਨੂੰ ਕੋਈ ਬਿਜਲੀ ਜਾਂ ਕਰੰਟ ਨਹੀਂ ਲੱਗਿਆ ਉਸ ਤੇ ਜਾਨ ਲੇਵਾ ਹਮਲਾ ਹੋਣ ਕਰ ਕੇ ਜਾਹ ਫਾਹਾ ਦੇਣ ਕਰਕੇ ਉਸ ਦੀ ਮੌਤ ਕੀਤੀ ਗਈ ਹੈ ਉਹ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਨ ਕਿ ਦੋਸ਼ੀਆਂ ਉੱਤੇ ਬਣਦੀ ਕਾਰਵਾਈ ਜ਼ਰੂਰ ਕਰੋ ਅਤੇ ਕੇਸ ਦੀ ਜਾਂਚ ਪਡ਼ਤਾਲ ਕਰੋ ਕਿਸ ਦੀ ਮੌਤ ਕਿਸ ਕਾਰਨ ਹੋਈ ਹੈ ਜੇਕਰ ਉਨ੍ਹਾਂ ਨੇ ਇਸ ਨੂੰ ਜਾਣ ਬੁੱਝ ਕੇ ਕਤਲ ਕੀਤਾ ਹੈ ਤਾਂ ਉਨ੍ਹਾਂ ਤੇ ਬਣਦੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਦੋਸਤ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਹਨ ਜੇਕਰ ਤੁਸੀਂ ਪੂਰੀ ਵੀਡੀਓ ਦੇਖਣਾ ਜਾਂ ਦਿਓ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਆਪਣੇ ਵਿਚਾਰ ਜ਼ਰੂਰ ਦੇਵੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.