ਲੁਟੇਰਿਆਂ ਦਾ ਮੰਗਤਿਆਂ ਨਾਲੋਂ ਵੀ ਬੁਰਾ ਹਾਲ 1-1 ਰੁਪਏ ਦੇ ਸਿੱਕੇ ਵੀ ਨਹੀਂ ਛੱਡੇ

Uncategorized

ਅੱਜ ਦੀ ਇਹ ਮੰਦਭਾਗੀ ਘਟਨਾ ਅੰਮ੍ਰਿਤਸਰ ਤੂੰ ਸਾਹਮਣੇ ਆ ਰਹੀ ਹੈ ਇਹ ਖ਼ਬਰ ਦਬੁਰਜੀ ਦੀ ਹੈ ਜਿਥੇ ਕਿ ਨਵਦੀਪ ਕਰਿਆਨਾ ਸਟੋਰ ਦੇ ਵਿੱਚ ਛੇ ਲੁਟੇਰੇ ਚੋਰੀ ਨੂੰ ਅੰਜਾਮ ਦੇਣ ਲਈ ਵੜ ਗਏ ਜਦੋਂ ਦੁਕਾਨ ਦਾ ਮਾਲਕ ਦੁਕਾਨ ਦੇ ਵਿੱਚ ਸੀ ਉਸ ਨੂੰ ਪਿ-ਸ-ਤੌ-ਲ ਦਿਖਾ ਕੇ ਉਸ ਤੋਂ ਪੈਸਿਆਂ ਦੀ ਮੰਗ ਵੀ ਸੀ ਉਹ ਡਰਦਾ ਮਾਰਾ ਸਾਈਡ ਤੇ ਖੜ੍ਹਾ ਹੋ ਗਿਆ ਅਤੇ ਉਹ ਚੋਰ ਸਭ ਤੋਂ ਪਹਿਲਾਂ ਗੱਲੇ ਨੂੰ ਚਿੰਬੜ ਗਏ ਅਤੇ ਜੋ ਮਾਲਕ ਦੇ ਕੋਲ ਜੇਬ ਵਿੱਚ ਪੈਸੇ ਸਨ ਉਹ ਵੀ ਚੋਰਾਂ ਨੇ ਕਢਵਾ ਲਏ

ਉਸ ਦੀ ਜੇਬ ਵਿੱਚ ਕੁਝ ਠੋਲੂ ਰੁਪਏ ਸਨ ਅੱਜ ਪੰਜ ਰੁਪਏ ਦੇ ਸਿੱਕੇ ਸਨ ਉਨ੍ਹਾਂ ਨੂੰ ਵੀ ਚੋਰਾਂ ਨੇ ਨਹੀਂ ਛੱਡਿਆ ਉਹ ਵੀ ਇਸ ਤੋਂ ਫਡ਼ ਕੇ ਲੈ ਗਏ ਇਸ ਤੋਂ ਪਤਾ ਲੱਗਦਾ ਹੈ ਕਿ ਚੋਰਾਂ ਦੀ ਹਾਲਤ ਕਿੰਨੀ ਮਾੜੀ ਹੋ ਗਈ ਹੈ ਇਸ ਤੋਂ ਪਤਾ ਚੱਲਦਾ ਹੈ ਕਿ ਚੋਰ ਭਿਖਾਰੀਆਂ ਨੂੰ ਵੀ ਗਏ ਗੁਜ਼ਰੇ ਉਹ ਪੰਜ ਰੁਪਏ ਦੇ ਸਿੱਕਿਆਂ ਪਿੱਛੇ ਵੀ ਚੂਰੀ ਕਰੀ ਜਾਂਦੇ ਹਨ ਇਹ ਸਾਰੀਆਂ ਲਾਈਵ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਹਨ ਤੇ ਪੁਲੀਸ ਨੂੰ ਵੀ ਇਸਦੀ ਇਨਫਰਮੇਸ਼ਨ ਦਿੱਤੀ ਅਤੇ ਪੁਲੀਸ ਆਪਣੀ ਕਾਰਵਾਈ ਕਰ ਰਹੀ ਹੈ ਅੱਜਕੱਲ੍ਹ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਦੇਖਣ ਨੂੰ ਬਹੁਤ ਮਿਲ ਰਹੀਆਂ ਹਨ ਜਿਗਰ ਕੁਛ ਨ੍ਹੀਂ ਇਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਪਰ ਦਿਨੋਂ ਦਿਨ ਪੰਜਾਬ ਦੇ ਨਤੀਜੇ ਹੋਰ ਵੀ ਖਰਾਬ ਹੋ ਜਾਣਗੇ ਤੁਹਾਡੀ ਇਸ ਖ਼ਬਰ ਬਾਰੇ ਕੀ ਰਿਹਾ ਹੈ ਅਤੇ ਆਪਣੇ ਵਿਚਾਰ ਜ਼ਰੂਰ ਦੇਵੋ ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਚੋਰਾਂ ਨੂੰ ਬਹੁਤ ਹੀ ਜਲਦੀ ਕਾਬੂ ਕੀਤਾ ਜਾਵੇਗਾ ਤਿੰਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.