ਆਪ ਸਭ ਨੂੰ ਪਤਾ ਹੈ ਕਿ ਬੀਤੇ ਦਿਨ ਐਮੀ ਵਿਰਕ ਜੋ ਪੰਜਾਬੀ ਇੰਡਸਟਰੀ ਦੇ ਸਿੰਗਰ ਹਨ ਉਨ੍ਹਾਂ ਦੀ ਬਹੁਤੀ ਜ਼ਿਆਦਾ ਨਿੰਦਿਆ ਕੀਤੀ ਗਈ ਸੀ ਕੁਝ ਕਿਸਾਨ ਆਗੂਆਂ ਵੱਲੋਂ ਉਹ ਕਿਸਾਨ ਆਗੂ ਨਹੀਂ ਸਨ ਉਹ ਕੋਈ ਦੋਗਲੇ ਬੰਦੇ ਸਨ ਜੋ ਕਿ ਕਿਸਾਨ ਜਥੇਬੰਦੀਆਂ ਦੇ ਵਿਚ ਭਾਰ ਪਾਉਣਾ ਚਾਹੁੰਦੇ ਹਨ ਅਤੇ ਇਸਦੇ ਬਾਰੇ ਅੱਜ ਦੀਪ ਸਿੱਧੂ ਨੇ ਖੁੱਲ੍ਹ ਕੇ ਬੋਲਿਆ ਜੇਕਰ ਤੁਸੀਂ ਉਹ ਦੀਪ ਸਿੱਧੂ ਦੀ ਵੀਡੀਓ ਦੇਖਣਾ ਜਾਂ ਦਿਉ ਧਨੀ ਚ ਦਿੱਤੀ ਗਈ ਲਿੰਕ ਉ ੱਤੇ ਕਲਿੱਕ ਕਰੋ ਤੇ ਪੂਰੀ ਵੀਡੀਓ ਦੇਖ ਸਕਦੇ ਹੋ ਦੀਪ ਸਿੱਧੂ ਨੂੰ ਦੱਸਿਆ ਕਿ ਇਸ ਵਿੱਚ ਐਮੀ ਵਿਰਕ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਉਹ ਫ਼ਿਲਮ ਅੱਜ ਤੋਂ ਦੋ ਸਾਲ ਪਹਿਲਾਂ ਸਾਈਨ ਕੀਤੀ ਹੋਈ ਸੀ ਜਿਸ ਨੂੰ ਨੇਪਰੇ ਚਾੜ੍ਹਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਇੱਕ ਵਾਰੀ ਬੰਦਾ ਦਿਨ ਤੇ ਨਾਲ ਸਾਈਨ ਹੋ ਜਾਵੇ ਤਾਂ ਉਹ ਭੱਜ ਨਹੀਂ ਸਕਦੇ ਇਸੇ ਤਰ੍ਹਾਂ ਹੀ ਐਮੀ ਵਿਰਕ ਨੇ ਕੀਤਾ ਉਸਨੇ ਕਈ ਮਜਬੂਰੀਆਂ ਸਨ ਜਿਸ ਕਰਕੇ ਉਹਨੂੰ ਅਜੇ ਦੇਵਗਨ ਨਾਲ ਫਿਲਮ ਕਰਨੀ ਪਈ ਸਾਡੇ ਸਮਾਜ ਦੇ ਵਿੱਚ ਹੀ ਅਜਿਹੇ ਲੋਕ ਹਨ ਜਿਹੜੇ ਕਿਸੇ ਨੂੰ ਆਪਣਾ ਨਾਲੋਂ ਤੋੜਨ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਕਿ ਪਿਛਲੇ ਦਿਨ ਐਮੀ ਵਿਰਕ ਦੇ ਨਾਲ ਘਟਨਾ ਵਾਪਰੀ ਹੈ ਉਹ ਕੋਈ ਵਾਲੀ ਵਧੀਆ ਗੱਲ ਨਹੀਂ ਦੱਸੀ ਜਾ ਰਹੀ ਕਿ ਸਾਡੇ ਦੇਸ਼ ਦੇ ਗੱਭਰੂ ਨੂੰ ਇਸ ਤਰ੍ਹਾਂ ਭੰਡਿਆ ਜਾਵੇ ਜੇਕਰ ਅਸੀਂ ਐਮੀ ਵਿਰਕ ਤੋਂ ਪੁੱਛੀਏ ਕਿ ਤੂੰ ਕਿਸਾਨਾਂ ਦਾ ਖੜੇਂਗਾ ਜੱਜ ਦੇ ਵਨ ਤੋਂ ਦੇਖੀ ਹੀ ਜਵਾਬ ਹੋਵੇਗਾ ਕੀਮਤ ਕਿਸਾਨਾਂ ਨਾਲ ਖੜ੍ਹਾਂਗੇ ਅਜੇ ਦੇਵਗਨ ਕਿਹੜਾ ਉਸ ਦਿ ਭੂਆ ਦਾ ਮੁੰਡਾ
ਇਸ ਤਰ੍ਹਾਂ ਵੀ ਦੀਪ ਸਿੱਧੂ ਬੋਲਿਆ ਦੀਪ ਸਿੱਧੂ ਦਾ ਕਹਿਣਾ ਹੈ ਕਿ ਸਾਨੂੰ ਇਸ ਤਰ੍ਹਾਂ ਉਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਇੱਕ ਵਾਰ ਰਸਾਇਣ ਹੋ ਜਾਵੇ ਤਾਂ ਉਸ ਵਿੱਚ ਸਾਰਾ ਐਗਰੀਮੈਂਟ ਲਿਖਿਆ ਹੁੰਦਾ ਹੈ ਕਿ ਤੂੰ ਕੀ ਪਹਿਨਣਾ ਹੈ ਕੀ ਖਾਣਾ ਹੈ ਅਤੇ ਇੱਕ ਗੱਲ ਹੋਰ ਵੀ ਦੱਸੇ ਉਸ ਨੇ ਵੀ ਦੱਸਿਆ ਕਿ ਇਹ ਵੀ ਦੱਸਣਾ ਪੈਂਦਾ ਹੈ ਕਿ ਤੂੰ ਕਿਹੜਾ ਅੰਡਰਵੀਅਰ ਪਹਿਨਣਾ ਹੈ ਸਾਨੂੰ ਆਪਣੇ ਪੰਜਾਬ ਦੇ ਨੌਜਵਾਨ ਨਾਲ ਅਜਿਹੀਆਂ ਘਟਨਾਵਾਂ ਨਹੀਂ ਕਰਨੀਆਂ ਚਾਹੀਦੀਆਂ ਜਿਨ੍ਹਾਂ ਨਾਲ ਉਨ੍ਹਾਂ ਦਾ ਦਿਲ ਟੁੱਟ ਜਾਵੇ ਤੁਹਾਡੀ ਇਸ ਦੀਪ ਸਿੱਧੂ ਅਤੇ ਐਮੀ ਵਿਰਕ ਜੀ ਖ਼ਬਰਾਂ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਰ ਦੇਵੋ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !