ਪਾਕਿਸਤਾਨ ਖਿਡਾਰੀ ਨਦੀਮ ਤੇ ਕੁਮੈਂਟ ਬਾਰੇ ਨੀਰਜ ਚੋਪੜਾ ਦੇਖੋ ਕੀ ਬੋਲੇ

Uncategorized

ਅੱਜ ਵੀ ਇਹ ਖ਼ਬਰ ਨੀਰਜ ਚੋਪੜਾ ਦੇ ਸੰਬੰਧ ਵਿਚ ਹੈ ਜੋ ਕਿ ਟੋਕੀਓ ਓਲੰਪਿਕ ਦੇਸ਼ ਵਿੱਚ ਜਿਨ੍ਹਾਂ ਨੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ ਅਤੇ ਉਸਦੇ ਨਾਲ ਇਕ ਮੁੱਦਾ ਬਹੁਤ ਹੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਜੋ ਕਿ ਪਾਕਿਸਤਾਨ ਦਾ ਅਥਲੀਟ ਅਰਸ਼ਦ ਨਦੀਮ ਸੀ ਉਸਦੇ ਕੋਲ ਇਕ ਜੈਵਲਿਨ ਸੀ ਜੋ ਕਿ ਨੀਰਜ ਚੋਪੜਾ ਦੀ ਸੀ ਅਤੇ ਜਦੋਂ ਨੀਰਜ ਚੋਪੜਾ ਨੇ ਥਰੋਅ ਕਰਨਾ ਸੀ ਤਾਂ ਅਰਸ਼ਦ ਨਦੀਮ ਦੇ ਕੁੜੇ ਉਹ ਜੈਵਲਿਨ ਸੀ ਅਤੇ ਨੀਰਜ ਚੋਪੜਾ ਨੇ ਅਰਸ਼ਦ ਨਦੀਮ ਤੋਂ ਜੈਵਲਿਨ ਮੰਗੀ ਤਾਂ ਉਸ ਨੇ ਦੇ ਦਿੱਤੀ ਅਤੇ ਉਸ ਤੋਂ ਬਾਅਦ ਨੀਰਜ ਚੋਪੜਾ ਨੇ ਜਦੋਂ ਥ੍ਰੋਅ ਕੀਤਾ ਤਾਂ ਨੀਰਜ ਚੋਪੜਾ ਦਾ ਬੈਸਟ ਥਰੋਅਰ ਲੱਗਿਆ ਤੇ ਗੋਲਡ ਮੈਡਲ ਪ੍ਰਾਪਤ ਕੀਤਾ ਫੇਕ ਮੀਡੀਆ ਇਸ ਨੂੰ ਬਹੁਤ ਵੱਡੀ ਖ਼ਬਰ ਬਣਾ ਰਿਹਾ ਹੈ ਕਿ ਰਣਦੀਵ ਨੇ ਜਾਣ ਬੁੱਝ ਕੇ ਨੀਰਜ ਚੋਪੜਾ ਦੀ ਜੈਵਲਿਨ ਚੁੱਕੀ ਸੀ ਪਰ ਨੀਰਜ ਚੋਪੜਾ ਨੇ ਖੁਦ ਆਪਣੇ ਟਵੀਟ ਕਰਕੇ ਅਤੇ ਇੱਕ ਬੀੜੀ ਦੇ ਨਾਲ ਦੱਸਿਆ ਹੈ ਕਿ ਅਜਿਹਾ ਕੁਝ ਵੀ ਨਹੀਂ ਹੈ ਟੋਕੀਓ ਦੇ ਵਿੱਚ ਕਿਸੇ ਕੋਲ ਜੋ ਵੀ ਅਕਿੱਪਮੈਂਟ ਹੁੰਦਾ ਹੈ ਉਸ ਨੂੰ ਸਾਹਮਣੇ ਰੱਖਿਆ ਅਸੀਂ ਉਸ ਨੂੰ ਕੋਈ ਵੀ ਅਥਲੀਟ ਵਰਤ ਸਕਦਾ ਹੈ ਇਸ ਲਈ ਨਦੀਮ ਕੋਲੇ ਜੋ ਜੈਵਲਿਨ ਸੀ ਉਹ ਮੇਰੇ ਵਾਲੀ ਸੀ

ਇਸ ਵਿੱਚ ਕੋਈ ਵੱਡੀ ਗੱਲ ਨਹੀਂ ਕਿ ਉਸ ਨੇ ਮੇਰੀ ਜੈਵਲਿਨ ਚੁੱਕੀ ਅਤੇ ਜਦੋਂ ਮੈਂ ਅਰਸ਼ਦ ਨਦੀਮ ਤੋਂ ਆਪਣੀ ਜੈਵਲਿਨ ਮੰਗੀ ਤਾਂ ਉਸ ਨੇ ਪਹਿਲੇ ਬੋਲੀ ਮੰਨੂ ਜੈਵਲਿਨ ਦੇ ਦਿੱਤੀ ਇਸ ਦੇ ਵਿੱਚ ਕੋਈ ਵੀ ਮੁੱਦੇ ਵਾਲੀ ਗੱਲ ਨਹੀਂ ਹੈ ਅਤੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਜਿਹੀਆਂ ਖ਼ਬਰਾਂ ਨੂੰ ਨਾ ਸਿਰ ਕਰਿਆ ਕਰੋ ਜਿਸ ਨਾਲ ਸਪੋਰਟਸਮੈਨਸ਼ਿਪ ਦੀ ਭਾਵਨਾ ਖ਼ਤਮ ਹੋ ਜਾਵੇ ਸਪੋਰਟਸਮੈਨ ਸ਼ਿਪ ਖਿਡਾਰੀਆਂ ਨੂੰ ਇੱਕ ਦੂਜੇ ਨਾਲ ਸਾਂਝ ਬਣਾਉਣ ਵਿੱਚ ਮਦਦ ਕਰਦੀ ਹੈ ਪਰ ਇਹ ਲੋਕ ਉਨ੍ਹਾਂ ਵਿੱਚ ਦਰਾੜ ਪਾਉਣ ਦੀ ਕੋਸ਼ਿਸ਼ ਕਰਦੇ ਹਨ ਜੇਕਰ ਤੁਸੀਂ ਉਸ ਨੀਰਜ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਦੀ ਪਿਊਰੀ ਵੀਡੀਓ ਨੂੰ ਦੇਖ ਸਕਦੇ ਹੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.