ਸੱਪ ਫੜਨ ਵਿੱਚ ਮਾਹਿਰ ਮੁੰਡਾ ਪਰ ਰੱਖੜੀ ਵਾਲੇ ਦਿਨ ਹੋ ਗਿਆ ਕਾਂਡ ਦੇਖੋ ਪੂਰੀ ਵੀਡੀਓ

Uncategorized

ਆਪ ਸਭ ਨੂੰ ਪਤਾ ਹੈ ਕਿ ਬੀਤੇ ਦਿਨਾਂ ਦੇ ਵਿੱਚ ਰੱਖੜੀ ਦਾ ਤਿਉਹਾਰ ਲੰਘ ਕੇ ਗਿਆ ਹੈ ਇਸ ਰੱਖੜੀ ਦੇ ਉੱਤੇ ਸਾਰੀਆਂ ਭੈਣਾਂ ਨੇ ਆਪਣੇ ਭਰਾਵਾਂ ਦੇ ਰੱਖੜੀਆਂ ਬੰਨ੍ਹੀਆਂ ਹਨ ਅਤੇ ਇੱਕ ਪਿੰਡ ਦੇ ਵਿੱਚ ਇੱਕ ਭਰਾ ਸੀ ਜੋ ਕਿ ਸੱਪ ਫੜਨ ਦੇ ਵਿੱਚ ਬਹੁਤ ਹੀ ਮਸ਼ਹੂਰ ਸੀ ਅਤੇ ਪਿੰਡ ਦੇ ਵਿੱਚ ਕੋਈ ਵੀ ਸੱਪ ਆਉਂਦਾ ਤਾਂ ਉਹ ਸੱਪ ਨੂੰ ਫੜ ਲੈਂਦਾ ਅਤੇ ਦੂਰ ਨੇੜੇ ਕਿਤੇ ਛੱਡ ਦਿੰਦਾ ਸੀ ਅਤੇ ਇਸੇ ਤਰ੍ਹਾਂ ਹੀ ਰੱਖੜੀ ਵਾਲੇ ਦਿਨ ਉਸ ਨੌਜਵਾਨ ਨੇ ਪਿੰਡ ਦੇ ਵਿੱਚੋਂ ਦੋ ਸੱਪ ਫੜੇ ਅਤੇ ਆਪਣੇ ਘਰ ਲੈ ਆਇਆ ਪਤੀ ਉਸ ਦਿਨ ਰੱਖੜੀ ਦਾ ਤਿਉਹਾਰ ਸੀ ਅਤੇ ਉਸ ਪੜਾਅ ਤੇ ਉਸ ਦੀਆਂ ਭੈਣਾਂ ਨੇ ਹਾਲੇ ਤਕ ਰੱਖੜੀ ਨਹੀਂ ਸੀ ਬਣੀ ਅਤੇ ਉਸ ਭਰਾ ਨੇ ਕਿਹਾ ਕਿ ਪਹਿਲਾਂ ਭੈਣਾਂ ਇਸ ਇਨ੍ਹਾਂ ਸੱਪਾਂ ਦੇ ਤੁਸੀ ਰੱਖੜੀ ਬੰਨ੍ਹੋ ਅਜੇ ਉਹ ਕੁੜੀਆਂ ਉਨ੍ਹਾਂ ਸੱਪਾਂ ਦੀ ਰੱਖੜੀਆਂ ਬੰਨ੍ਹਣ ਹੀ ਲੱਗੀਆਂ ਸੀ ਇੰਨੇ ਨੂੰ ਉਹ ਸੱਪ ਉਸ ਦੇ ਭਰਾ ਦੇ ਲੜਕੇ ਅਤੇ ਜਦ ਉਸਦੇ ਭਰਾ ਨੂੰ ਨੇਡ਼ੇ ਦੇ ਹਸਪਤਾਲ ਵਿੱਚ ਲੈ ਕੇ ਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਰੱਖੜੀ ਵਾਲੇ ਦਿਨ ਇਸ ਘਰ ਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਨੂੰ ਦੇਖਦੇ ਚਲਦੇ ਹੋਏ ਘਰ ਦੇ ਵਿੱਚ ਬਹੁਤ ਹੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਹੁਣ ਉਹ ਭੈਣਾਂ ਰੋ ਕੁਰਲਾ ਰਹੀਆਂ ਹਨ ਉਨ੍ਹਾਂ ਨੂੰ ਆਇਆਂ ਕਿ ਸਾਡਾ ਪੀਰ ਵਾਪਸ ਆ ਜਾਵੇ ਅਤੇ ਅਜਿਹਾ ਕਿ ਤੂੰ ਕੋਈ ਕੰਮ ਨਾ ਕਰੀਏ ਜਿਸ ਦੇ ਨਾਲ ਸਾਡੀ ਪੀੜ੍ਹੀ ਦੀ ਮੌਤ ਨੂੰ ਖਤਰਾ ਹੋ ਸਕਦਾ ਪਰ  ਜੋ ਇਨਸਾਨ ਇੱਕ ਵਾਰ ਚਲਾ ਗਿਆ ਉਹ ਵਾਪਸ ਨਹੀਂ ਆਉਂਦਾ ਅੱਜ ਉਹ ਬਹੁਤ ਹੀ ਦੁੱਖ ਦੀ ਘੜੀ ਵਜੋਂ ਆਪਣਾ ਸਮਾਂ ਗੁਜ਼ਾਰ ਰਹੀਆਂ ਹਨ ਅਤੇ ਅਸੀਂ ਆਪ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਕਦੇ ਵੀ ਅਜਿਹਾ ਕੰਮ ਨਾ ਕਰੋ ਜਿਸ ਦੇ ਨਾਲ ਤੁਹਾਡੀ ਜਾਨ ਜਾਣ ਦਾ ਖ਼ਤਰਾ ਹੋਵੇ ਜਿਸ ਤਰ੍ਹਾਂ ਇਸ ਮੁੰਡੇ ਨੇ ਸੱਪਾਂ ਨੂੰ ਫੜਿਆ ਸੀ ਅਤੇ ੳੁਨ੍ਹਾਂ ਸੱਪਾਂ ਨੇ ਉਸ ਨੂੰ ਕੱਟ ਲਿਆ ਅਤੇ ਜਿਸ ਦੇ ਕਾਰਨ ਉਸਦੀ ਮੌਤ ਹੋ ਗਈ  ਇਹ ਮੁੰਡਾ ਸਭ ਪੜ੍ਹਨ ਵਿਚ ਮਾਹਿਰ ਸੀ ਪਰ ਕਈ ਵਾਰ ਸੱਪ ਵੀ ਬਹੁਤ ਜ਼ਹਿਰੀ ਲਿਆਉਂਦੇ ਹਨ ਪਤਾ ਵੀ ਨੀ ਲੱਗਦਾ ਕਿਹੜੇ ਵਿਹਲੇ ਦੱਸ ਜਾਂਦੇ ਹਨ ਅਤੇ ਬੰਦੇ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ  ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਤਾਂ ਜੋ ਤੁਸੀਂ ਪੂਰੀ ਵੀਡੀਓ ਨੂੰ ਦੇਖ ਸਕੋ ਅਤੇ ਵੀਡੀਓ ਦੇਖਣ ਤੋਂ ਬਾਅਦ ਇੱਕ ਵਾਰ ਆਪਣੇ ਵਿਚਾਰ ਵੀ ਜ਼ਰੂਰ ਦੇਵੋ ਕਿ ਇਹ ਘਟਨਾ  ਬਾਰੇ ਕੀ ਖ਼ਿਆਲ ਹਨ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *