ਅੱਜ ਦੀ ਇਹ ਖ਼ਬਰ ਜਲੰਧਰ ਦੇ ਨਕੋਦਰ ਚੌਕ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਰਿਕਸ਼ੇ ਵਾਲੇ ਨੂੰ ਮਾਸਕ ਨਾ ਪਹਿਨਣ ਤੇ ਨਾਕੇ ਤੇ ਰੋਕੇ ਅਤੇ ਪੁਲਸ ਵਾਲਿਆਂ ਨੇ ਉਸ ਨੂੰ ਫੜ ਕੇ ਕੋਰੋਨਾ ਟੈਸਟ ਵਾਲੀ ਟੀਮ ਕੋਲ ਲੈ ਗਈ ਅਤੇ ਉਸਦਾ ਕੋਰੂਨਾ ਟੈਸਟ ਕਰਨ ਲਈ ਕਿਹਾ ਅਤੇ ਉਸ ਰਿਕਸ਼ੇ ਵਾਲੇ ਨੇ ਕਿਹਾ ਕਿ ਮੇਰੇ ਵੈਕਸੀਨ ਲੱਗੀ ਹੋਈ ਹੈ ਵੈਕਸੀਨ ਦੀ ਮੇਰੀ ਫਸਟ ਡੋਜ਼ ਲੱਗੀ ਵੀ ਹੈ ਅਤੇ ਉਸ ਨੂੰ ਸੂਤ ਦਿਖਾਉਣ ਲੈ ਗਿਆ ਅਤੇ ਉਸਨੇ ਆਪਣਾ ਕੋਰੋਨਾ ਵੈਕਸੀਨ ਵਾਲਾ ਸਰਟੀਫਿਕੇਟ ਦਿਖਾਇਆ ਅਤੇ ਪੁਲੀਸ ਉਸ ਨੂੰ ਕਥਿਤ ਧਮਕੀ ਕਰਨ ਲੱਗੀ ਅਤੇ
ਕਰਨ ਲੱਗੀ ਅਤੇ ਬਾਅਦ ਵਿੱਚ ਉਸ ਨਾਲ ਧੱਕਾਮੁੱਕੀ ਹੋਣ ਤੋਂ ਬਾਅਦ ਉਸ ਨੇ ਆਪਣਾ ਸਿਰ ਜ਼ਮੀਨ ਤੇ ਮਾਰਨਾ ਸ਼ੁਰੂ ਕਰ ਦਿੱਤਾ ਹੈ ਕਿ ਪੁਲੀਸ ਵਾਲੇ ਅਤੇ ਡਾ ਮੇਰੇ ਨਾਲ ਧੱਕਾ ਮੁੱਕੀ ਕਰ ਰਹੇ ਹਨ ਅਤੇ ਮੈਨੂੰ ਮਾਰ ਪਿੱਟ ਰਹੇ ਹਨ ਅਤੇ ਜਾਣ ਬੁੱਝ ਕੇ ਕੋਰੋਨਾ ਟੈਸਟ ਕਰ ਰਹੇ ਹਨ ਅਤੇ ਉਸ ਨੇ ਕਿਹਾ ਜੇਕਰ ਮੇਰੇ ਮਕਸਕ ਨਹੀਂ ਪਹਿਨੇ ਹੋਏ ਤਾਂ ਮੇਰੇ ਚਲਾਣੇ ਕੱਟ ਦੇਵੋ ਕੀ ਕੀ ਮਤਲਬ ਹੈ ਕਿ ਉਸ ਨਾਲ ਧੱਕਾਮੁੱਕੀ ਕੀਤੀ ਜਾਵੇ ਜੇਕਰ ਤੁਸੀਂ ਵੀਡੀਓ ਨੂੰ ਖ਼ੁਦ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਤੇ ਪੂਰੀ ਵੀਡੀਓ ਦੇਖ ਸਕਦੇ ਹਨ ਅਤੇ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਸਕਦੇ ਹਾਂ ਕਿ ਕਿਸ ਤਰ੍ਹਾਂ ਇੱਕ ਰਿਕਸ਼ੇ ਵਾਲੇ ਨਾਲ ਧੱਕਾ ਮੁੱਕੀ ਕੀਤੀ ਗਈ ਅਤੇ ਜ਼ਬਰਦਸਤ ਨੂੰ ਕੀਤਾ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !