ਅੱਜ ਦੀ ਇਹ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿਵੇਂ ਕਿ ਤੁਹਾਨੂੰ ਵਧਾਏਗੀ ਸਾਡੇ ਸਮਾਜ ਵਿਚ ਸਾਡੇ ਦੇਸ਼ ਵਿੱਚ ਨਕਾਬਪੋਸ਼ਾਂ ਚੋਰਾਂ ਲੁਟੇਰਿਆਂ ਵੱਲੋਂ ਚੋਰੀਆਂ ਅਤੇ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਹਨ.ਅਤੇ ਇਹ ਚੋਰ ਲੁਟੇਰੇ ਬੇਖ਼ੌਫ਼ ਸ਼ਰ੍ਹੇਆਮ ਘੁੰਮ ਰਹੇ ਹਨ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਦੇ ਘਰ ਵਿੱਚ ਵੜ ਕੇ ਉਨ੍ਹਾਂ ਦੇ ਘਰਾਂ ਦੀਆਂ ਕੁੰਡੀਆਂ ਪੱਟ ਕੇ ਉਸ ਦੇ ਘਰ ਵਿਚ ਦਾਖਲ ਹੋਏ ਅਤੇ ਜਦੋਂ ਉਹ ਵਿਅਕਤੀ ਆਪਣੇ ਬਿਸਤਰ ਤੇ ਸੁੱਤਾ ਪਿਆ ਸੀ ਤਾਂ ਉਸ ਦੇ ਦਾਤਰ ਮਾਰਿਆ ਗਿਆ ਉਨ੍ਹਾਂ ਚੋਰਾਂ ਵੱਲੋਂ ਅਤੇ ਉਸ ਦੇ ਸਿਰ ਤੇ ਪਿਸਤੌਲ ਰੱਖ ਕੇ ਉਸ ਤੋਂ ਅਲਮਾਰੀਆਂ ਦੀਆਂ ਚਾਬੀਆਂ ਦੇਣ ਲਈ ਕਿਹਾ ਕਿ ਦੱਸ ਕਿੱਥੇ ਹਨ ਪੈਸੇ ਅਤੇ ਸਿਓਨਾ ਉਸ ਡਰਦੇ ਹੋਏ ਵਿਅਕਤੀ ਨੇ ਚਾਬੀਆਂ ਵੀ ਦੇ ਦਿੱਤੀਆਂ ਅਤੇ ਉਸ ਨੂੰ ਬੰਨ੍ਹ ਕੇ ਬਿਠਾ ਲਿਆ ਇਕ ਵਿਅਕਤੀ ਉਸ ਦੇ ਕੋਲ ਖੜ੍ਹਾ ਰਿਹਾ ਅਤੇ ਦੂਸਰੇ ਘਰ ਦੀ ਤਲਾਸ਼ੀ ਲੈਣ ਲੱਗੇ ਅਤੇ ਬਿਆਨਾਂ ਅਨੁਸਾਰ ਦੱਸਿਆ ਗਿਆ ਹੈ ਕਿ ਸਾਰਾ ਤਾਂ ਹੋ ਘਰ ਦਾ ਸੋਨਾ ਲਏ ਗਏ ਹਨ ਅਤੇ ਪੈਸਾ ਵੀ ਚਾਲੀ ਪਨਤਾਲੀ ਹਜ਼ਾਰ ਲਿਜਾ ਚੁੱਕੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਘਰ ਦਾ ਟੀ ਵੀ ਅਤੇ ਸਪੀਕਰ ਵੀ ਮੇਰੇ ਸਾਹਮਣੇ ਉਤਾਰੇ ਸਨ ਪਰ ਪਤਾ ਨਹੀਂ ਅਜਿਹਾ ਕੀ ਹੋਇਆ ਕਿ ਉਹ ਉਹ ਚੀਜ਼ਾਂ ਛੱਡ ਕੇ ਅਤੇ ਹੋਰ ਕੀਮਤੀ ਸਾਮਾਨ ਸਾਰਾ ਚੁੱਕ ਕੇ ਲੈ ਗਏ ਉਸ ਵਿਅਕਤੀ ਵੱਲੋਂ ਪ੍ਰਸ਼ਾਸਨ ਅੱਗੇ ਹੀ ਮੰਗ ਕੀਤੀ ਜਾਂਦੀ ਹੈ ਕਿ ਉਨ੍ਹਾਂ ਚੋਰਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਪਕਡ਼ਿਆ ਜਾਵੇਗਾ
ਕਿਉਂਕਿ ਇਹ ਜੋ ਇਸ ਘਰ ਵਿੱਚ ਅਜਿਹੀ ਹਰਕਤ ਕਰਕੇ ਗਏ ਹਨ ਚੋਰੀ ਕਰਕੇ ਗੇਮ ਹੋਰ ਕਿਤੇ ਵੀ ਜਾ ਕੇ ਅਜਿਹਾ ਕਾਰਨਾਮਾ ਕਰਨਗੇ ਅਤੇ ਕੀ ਹੋ ਸਕਦਾ ਕੀ ਪਤਾ ਕਿਸੇ ਦੀ ਜਾਨ ਵੀ ਲੈ ਸਕਦੇ ਹਨ ਕਿਉਂਕਿ ਉਨ੍ਹਾਂ ਕੋਲੋਂ ਹਥਿਆਰ ਵੀ ਸਨ।ਬਸ ਉਸ ਵਿਅਕਤੀ ਦੀ ਪ੍ਰਸ਼ਾਸਨ ਅੱਗੇ ਇਹੋ ਮੰਗ ਹੈ ਕਿ ਉਹਨਾ ਨਕਾਬਪੋਸ਼ਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ.ਅਜਿਹੀਆਂ ਹੀ ਜਾਣਕਾਰੀਆਂ ਸੀ ਤੁਹਾਡੇ ਅੱਗੇ ਪੇਸ਼ ਕਰਦੇ ਰਹਾਂਗੇ ਪੂਰੀ ਵੀਡੀਓ ਨੂੰ ਵੇਖਣ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !