ਬੱਚਾ ਚੁੱਕਣਾ ਆਈ ਜ਼ਨਾਨੀ ਨੂੰ ਕੀਤਾ ਗਿਆ ਗ੍ਰਿਫ਼ਤਾਰ

Uncategorized

ਅੱਜ ਦੀ ਇਹ ਤਾਜ਼ਾ ਖਬਰ ਸਾਹਮਣੇ ਆਈ ਹੈ।ਇਕ ਹਸਪਤਾਲ ਵਿਚ ਇਕ ਦੱਸ ਸਾਲ ਦੀ ਬੱਚੀ ਬਾਹਰ ਪਾਰਕ ਵਿੱਚ ਖੇਡ ਰਹੀ ਸੀ ਇਕ ਅਣਜਾਣ ਔਰਤ ਉਸ ਕੋਲ ਆਈ ਤੇ ਉਸ ਨੂੰ ਕਹਿਣ ਲੱਗੀ ਕਿ ਮੈਂ ਤੇਰੀ ਮਾਂ ਹਾਂ ਅਤੇ ਤੂੰ ਮੇਰੇ ਨਾਲ ਚੱਲ ਅਤੇ ਉਹ ਬੱਚੀ ਉਸ ਨਾਲ ਤੁਰ ਪਈ ਅਤੇ ਉਹ ਬੱਚੇ ਇੰਨੇ ਸਮਝਦਾਰ ਹੋਣ ਕਰ ਕੇ ਉਸ ਬੱਚੀ ਦੇ ਮਨ ਵਿਚ ਕੁਝ ਹੋਰ ਹੀ ਚੱਲ ਰਿਹਾ ਸੀ ਪਤਾ ਨਹੀਂ ਅਜਿਹੇ ਲੋਕ ਕੀ ਕਰਨ ਦੀ ਫਿਰਾਕ ਵਿਚ ਫਿਰਦੇ ਹਨ ਉਹ ਬੇਜਾਨ ਅੌਰਤ ਨੇ ਪਤਾ ਨ੍ਹੀਂ ਕੀ ਸੋਚ ਕੇ ਉਸ ਬੱਚੀ ਨੂੰ ਕਿਹਾ ਕਿ ਮੈਂ ਤੇਰੀ ਮਾਂ ਹਾਂ ਤੂੰ ਮੇਰੇ ਨਾਲ ਚੱਲ.ਅਤੇ ਉਹ ਬੱਚੀ ਉਸ ਨਾਲ ਤੁਰ ਪਈ ਪਰ ਰਸਤੇ ਵਿਚ ਉਹ ਬੇਚੈਨ ਦਿਖਾਈ ਦੇ ਰਹੀ ਸੀ ਅਤੇ ਉਸ ਨੂੰ ਇਕ ਔਰਤ ਨੇ ਪੁੱਛਿਆ ਕਿ ਤੂੰ ਕਿੱਥੇ ਜਾਣਾ ਹੈ ਉਸਨੇ ਕਿਹਾ ਕਿ ਮੈਂ ਆਪਣੀ ਮਾਂ ਕੋਲ ਜਾਣਾ ਹੈ ਉਹ ਔਰਤ ਉਸ ਨੂੰ ਉਸ ਦੀ ਮਾਂ ਕੋਲ ਲੈ ਕੇ ਗਈ ਅਤੇ ਉਹ ਬੇਜਾਨ ਅੌਰਤ ਨੂੰ ਲੋਕਾਂ ਸਾਹਮਣੇ ਅਤੇ ਉਸ ਦਾ ਪਰਦਾ ਫਾਸ਼ ਕੀਤਾ।ਬੱਚੀ ਦੇ ਪਰਿਵਾਰ ਦਾ ਕਹਿਣਾ ਸੀ ਕਿ ਸਾਨੂੰ ਉਪਰਲੀ ਮੰਜ਼ਿਲ ਉਤੇ ਸ਼ਿਫਟ ਕਰ ਦਿੱਤਾ ਸੀ ਇਸ ਕਰਕੇ ਇਹ ਦੋਵੇਂ ਬੱਚੇ ਥੱਲੇ ਖੇਡਣ ਲਈ ਪਾਰਕ ਵਿਚ ਆ ਗਏ ਸਨ ਉਸ ਬੱਚੀ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਇਹ ਆਂਟੀ ਮੈਨੂੰ ਪਤਾ ਨ੍ਹੀਂ ਇਕਦਮ ਕਿਵੇਂ ਆ ਕੇ ਕਹਿਣ ਲੱਗੀ

ਕਿ ਮੈਂ ਤੇਰੀ ਮਾਂ ਹਾਂ ਪਰ ਉਸ ਬੱਚੀ ਨੂੰ ਸਾਰੀ ਸੂਝ ਸੀ। ਪਰ ਜਦੋਂ ਉਸ ਬੇਜਾਨ ਔਰਤ ਦੇ ਬਿਆਨ ਲਏ ਤੇ ਗਏ ਤਾਂ ਉਹ ਮੈਂਟਲੀ ਤੌਰ ਤੇ ਅਪਸੈੱਟ ਸੀ ਅਤੇ ਉਹ ਕੁਝ ਹੋਰ ਹੀ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਸੀ ਅਤੇ ਉਸ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਸੀ ਕਿ ਮੈਂ ਕੀ ਬੋਲ ਰਹੀ ਆਂ ਇਸੇ ਕਾਰਨਾਂ ਕਰਕੇ ਹੀ ਉਹ ਉਸ ਬੱਚੀ ਨੂੰ ਲੈ ਗਈ ਸੀ ਅਤੇ ਬੱਚੀ ਦੇ ਪਰਿਵਾਰ ਨੇ ਪੁਲਸ ਨੂੰ ਇਤਲਾਹ ਕਰ ਦਿੱਤੀ ਗਈ ਸੀ ਅਤੇ ਉਸ ਬੇਜਾਨ ਅੌਰਤ ਨੂੰ ਵੀ ਪੁਲੀਸ ਲੈ ਗਈ ਸੀ ਤੇ ਅੱਗੇ ਕਾਰਵਾਈ ਕੀਤੀ ਜਾਵੇਗੀ ਇਸ ਵੀਡੀਓ ਦਾ ਲਿੰਕ ਸੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.