ATM ਚੋਰੀ ਕਰਨ ਵਾਲੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ

Uncategorized

ਅੱਜ ਦੀ ਇਹ ਤਾਜ਼ਾ ਖਬਰ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣੇ ਸਮਾਜ ਵਿੱਚ ਅਜਿਹੇ ਚੋਰ ਲੁਟੇਰੇ ਹੁੰਦੇ ਹਨ ਜੋ ਕਿ ਸਾਨੂੰ ਅਜਿਹੀਆਂ ਗੱਲਾਂ ਦਾ ਪਤਾ ਵੀ ਨਹੀਂ ਲੱਗਣ ਦਿੰਦੇ ਕਿ ਕੀ ਕੁਝ ਕਰ ਗਏ ਉਹ ਸਾਡੇ ਨਾਲ ਅਤੇ ਸਾਡੇ ਸਮਾਜ ਦੇ ਸਿਸਟਮ ਨਾਲ।ਅਜਿਹੀ ਹੀ ਆਰੋਪੀ ਪੁਲਸ ਦੇ ਹੱਥ ਆਏ ਹਨ ਜਿਨ੍ਹਾਂ ਨੇ ਇਹ ਟੀਮਾਂ ਵਿਚੋਂ ਪੈਸੇ ਚੋਰੀ ਕਰਨ ਦੇ ਬਹੁਤ ਵੱਡੇ ਘਪਲੇ ਕੀਤੇ ਗਏ ਹਨ।ਖੰਨਾ ਪੁਲਿਸ ਨੇ ਅਜਿਹੇ ਦੋ ਠੱਗੀ ਮਾਰਨ ਵਾਲੇ ਗੈਂਗ ਦੇ ਸੱਤ ਬੰਦਿਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਨੇ ਏਟੀਐਮ ਵਿਚੋਂ ਪੈਸੇ ਚੋਰੀ ਕੀਤੇ ਉਨ੍ਹਾਂ ਨੇ ਵੱਖ ਵੱਖ ਰਾਜਾਂ ਵਿੱਚ ਜਾ ਕੇ ਇਹ ਟੀਮਾਂ ਵਿੱਚੋਂ ਭੋਲੇ ਭਾਲੇ ਲੋਕਾਂ ਦੇ ਪੈਸੇ ਚੋਰੀ ਕੀਤੇ ਅਤੇ ਕਿਸੇ ਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਲੱਗਣ ਦਿੰਦੇ ਪੁਲੀਸ ਵੱਲੋਂ ਉਨ੍ਹਾਂ ਕੋਲੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਏਟੀਐਮ ਕਾਰਡ ਜੋ ਕਿ ਅਲੱਗ ਅਲੱਗ ਬੈਂਕਾਂ ਦੇ ਡੁਪਲੀਕੇਟ ਬਣਵਾਏ ਹੋਏ ਸਨ ਉਹ ਬਰਾਮਦ ਕੀਤੇ ਇਹ ਅਤੇ ਅਜਿਹੀਆਂ ਮਸ਼ੀਨਾਂ ਵੀ ਉਨ੍ਹਾਂ ਕੋਲੋਂ ਮਿਲੀਆਂ ਜੋ ਕਿ ਏਟੀਐਮ ਵਿੱਚੋਂ ਪੈਸੇ ਕੱਢਣ ਵਿਚ ਮਦਦ ਕਰਦੀਆਂ ਸਨ। ਇਨ੍ਹਾਂ ਠੱਗੀਆਂ ਮਾਰਨ ਵਾਲਿਆਂ ਵਿਚੋਂ ਇਕ ਤਾਂ ਵਿਅਕਤੀ ਬੀਐੱਸਸੀ ਕੰਪਲੀਟ ਕਰ ਚੁੱਕਿਆ ਅਤੇ ਇਕ ਬੀ ਕੌਮ ਦੀ ਡਿਗਰੀ ਕੀਤੀ ਹੋਈ ਹੈ

ਇਹ ਦੱਸਿਆ ਗਿਆ ਹੈ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਕੀ ਇਹ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਇਹ ਅਲੱਗ ਅਲੱਗ ਸਟੇਟਾਂ ਵਿੱਚ ਜਾ ਕੇ ਆਪਣਾ ਗੈਂਗ ਲੀਡਰ ਬਣਾ ਕੇ ਇਹ ਟੀਮਾਂ ਵਿਚੋਂ ਚੋਰੀ ਪੈਸੇ ਕਰਦੇ ਸਨ।ਪੁਲੀਸ ਦੇ ਬਿਆਨਾਂ ਅਨੁਸਾਰ ਦੱਸਿਆ ਗਿਆ ਹੈ ਕਿ ਜਿਨ੍ਹਾਂ ਨੇ ਘੱਟੋ ਘੱਟ ਛੇ ਕਰੋੜ ਦੀ ਠੱਗੀ ਮਾਰੀ ਹੈ।ਅਤੇ ਪੁਲਸ ਮੁਲਾਜ਼ਮਾਂ ਵੱਲੋਂ ਹੋਰ ਵੀ ਇਨ੍ਹਾਂ ਦੇ ਨਾਲ ਜੁੜੇ ਗੈਂਗ ਦੇ ਲੀਡਰ ਉਨ੍ਹਾਂ ਨੂੰ ਵੀ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਤੇ ਕੇਸ ਵੀ ਦਰਜ ਕਰ ਲਿਆ ਗਿਆ ਹੈ।ਅਤੇ ਜਲਦ ਤੋਂ ਜਲਦ ਇਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *