ਅੱਜ ਵੀ ਬਹੁਤ ਹੀ ਮੰਦਭਾਗੀ ਘਟਨਾ ਅੰਮ੍ਰਿਤਸਰ ਤੂੰ ਸਾਹਮਣੇ ਆ ਰਹੀ ਹੈ ਜਿੱਥੇ ਕੇਕ ਬਾਲਮੀਕੀ ਪ੍ਰਧਾਨ ਨੇ ਠਾਣੇ ਦੇ ਵਿੱਚ ਕਿਸੇ ਲੜਾਈ ਝਗੜੇ ਤੇ ਸਮਝੌਤੇ ਕਰਾਉਣ ਦੀ ਗੱਲਬਾਤ ਕਰਦੇ ਸਨ ਜਦੋਂ ਉਸਨੇ ਏਐਸਆਈ ਪ੍ਰੇਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਸਰ ਸੀ ਥਾਣੇ ਦੇ ਵਿੱਚ ਹਾਂ ਤੁਸੀਂ ਉਥੇ ਆ ਜਾਵੋ ਤਾਂ ਅੱਗੋਂ ਏਸੀ ਪ੍ਰੇਮ ਸਿੰਘ ਨੇ ਕਬੂਲਿਆ ਕਿ ਅਸੀਂ ਤੇਰੇ ਪਿਉ ਦੀ ਨੁੱਕਰ ਨਹੀਂ ਜੋ ਤੇਰੀਆਂ ਗੱਲਾਂ ਨੂੰ ਸੁਣਦੇ ਰਹੇ ਪਰ ਜਦੋਂ ਪ੍ਰੇਮ ਸਿੰਘ ਥਾਣੇ ਵਿੱਚ ਪਹੁੰਚੇ ਤਾਂ ਆਉਂਦੇ ਸਾਰ ਹੀ ਉਸਨੇ ਬਾਲਮੀਕੀ ਪ੍ਰਧਾਨ ਦੇ ਥੱਪੜ ਮਾਰ ਦਿੱਤਾ ਜਿਸ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਅਤੇ ਯੂ ਪੱਤਰਕਾਰ ਸਨ ਉਨ੍ਹਾਂ ਦੇ ਕੈਮਰੇ ਵਿੱਚ ਰਿਕਾਰਡ ਹੋਈ ਹੈ ਜਿਗਰ ਤੁਸੀਂ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋਣ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਉਸ ਤੋਂ ਬਾਅਦ ਉਨ੍ਹਾਂ ਬਾਲਮੀਕੀ ਮੈਬਰਾਂ ਨੇ
ਅਤੇ ਹੋਰ ਲੋਕਾਂ ਨੇ ਰਲ ਕੇ ਥਾਣੇ ਦੇ ਅੱਗੇ ਧਰਨਾ ਦਿੱਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ ਇਸ ਨੇ ਬੇਕਸੂਰ ਤੇ ਹੱਥ ਚੁੱਕਿਆ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ ਵਿਚਾਰ ਹਨ ਆਪਣੇ ਜ਼ਰੂਰੀ ਹੈ ਜੇਕਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਉਤੇ ਧੱਕੜ ਦਿੱਤੇ ਗਏ ਫੁੱਲ ਵੱਟਣਾ ਅਤੇ ਲਾਈਕ ਬਟਨ ਜ਼ਰੂਰ ਦਾਓ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !