ਥਾਣੇਦਾਰ ਨੇ ਮਾਰਿਆ ਥੱਪੜ

Uncategorized

ਜਿਵੇਂ ਕਿ ਤੁਹਾਡੇ ਸਾਹਮਣੇ ਇਕ ਏਐਸਆਈ ਦਿਖਾਈ ਦੇ ਰਹੇ ਹਨ ਜੋ ਕਿ ਅੰਮ੍ਰਿਤਸਰ ਸ਼ਹਿਰ ਤੋਂ ਸਿਟੀ ਥਾਣੇ ਤੋਂ ਖ਼ਬਰ ਸਾਹਮਣੇ ਆਈ ਹੈ।ਜੋ ਕਿ ਉਨ੍ਹਾਂ ਦੇ ਸਾਹਮਣੇ ਖਡ਼੍ਹੇ ਸੋਸਾਇਟੀ ਦੇ ਪ੍ਰਧਾਨ ਜੋ ਕਿ ਇਕ ਆਟੋ ਰਿਕਸ਼ੇ ਵਾਲਿਆਂ ਦਾ ਮਸਲਾ ਲੈ ਕੇ ਥਾਣੇ ਆਏ ਸਨ ਅਤੇ ਉਨ੍ਹਾਂ ਨੇ ਜਦੋਂ ਦੇਖਿਆ ਕਿ ਇਹ ਏਐਸਆਈ ਹਨ।ਅਤੇ ਜਦੋਂ ਉਹ ਪ੍ਰਧਾਨ ਏਐਸਆਈ ਦੇ ਸਾਹਮਣੇ ਉਨ੍ਹਾਂ ਵਾਰੀ ਵੀ ਕੁਝ ਲੋਕਾਂ ਨੂੰ ਦੱਸ ਰਹੀ ਸੀ ਅਤੇ ਜਦੋਂ ਉਹ ਆਟੋ ਰਿਕਸ਼ਾ ਵਾਲਿਆਂ ਦਾ ਇੱਕ ਮਸਲਾ ਲੈ ਕੇ ਥਾਣੇ ਵਿੱਚ ਤਾਂ ਉਸ ਪੁਲਸ ਮੁਲਾਜ਼ਮ ਨੇ ਉਸ ਪ੍ਰਧਾਨ ਦੇ ਥੱਪੜ ਮਾਰਿਆ ਅਤੇ ਮੀਡੀਆ ਵਾਲਿਆਂ ਨੂੰ ਵੀ ਗਾਲ੍ਹਾਂ ਕੱਢੀਆਂ ।ਕਿੰਨੇ ਗੰਦੇ ਤਰੀਕੇ ਨਾਲ ਉਹ ਈਸਾਈ ਵਰਤਾਓ ਕਰ ਰਹੇ ਹਨ ਉਨ੍ਹਾਂ ਲੋਕਾਂ ਨਾਲ ਹੈ ਤੇ

ਮੀਡੀਆ ਵਾਲਿਆਂ ਨਾਲ ਅਤੇ ਉਹ ਪੁਲਿਸ ਮੁਲਾਜ਼ਮ ਕਿਵੇਂ ਵਰਤਾਓ ਕਰ ਰਿਹਾ ਹੈ।ਅਤੇ ਜਦੋਂ ਉਥੇ ਬਾਲਮੀਕ ਭਾਈਚਾਰੇ ਵਾਲੇ ਉਨ੍ਹਾਂ ਦਾ ਵਿਰੋਧ ਕਾਰਨ ਆਏ ਅਤੇ ਬਾਲਮੀਕੀ ਭਾਈਚਾਰੇ ਨੇ ਉਥੇ ਆ ਕੇ ਪੁਲੀਸ ਪ੍ਰਸ਼ਾਸਨ ਦਾ ਵਿਰੋਧ ਕੀਤਾਅਤੇ ਜਦੋਂ ਉਸ ਏਸੀਈ ਦੇ ਮੀਡੀਆ ਨੇ ਬਿਆਨ ਲਏ ਤਾਂ ਉਹ ਮੀਡੀਆ ਅੱਗੇ ਸਾਫ ਸਾਫ ਮੁੱਕਰ ਗਏ ਕਿ ਮੈਂ ਕਿਸੇ ਦੇ ਥੱਪੜ ਨਹੀਂ ਮਾਰਿਆ ਤੇ ਨਾ ਹੀ ਕੋਈ ਗਾਲੀ ਗਲੋਚ ਕੀਤਾ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.