13 ਸਤੰਬਰ 2021 ਸੁਬ੍ਹਾ ਦੀਆਂ ਤਾਜ਼ਾ ਖ਼ਬਰਾਂ ਆਈਆਂ ਸਾਹਮਣੇ

Uncategorized

ਅੱਜ ਦੀਆਂ ਤਾਜ਼ਾ ਖ਼ਬਰਾਂ ਤੁਹਾਡੇ ਸਾਹਮਣੇ ਲੈ ਕੇ ਜਿੱਥੇ ਗੱਲ ਕਰਾਂਗੇ ਆਪਾਂ ਦੇ ਸਵੇਰ ਦੀਆਂ ਅਹਿਮ ਖ਼ਬਰਾਂ ਬਾਰੇ ਖ਼ਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰੀਏ ਅੱਜ ਦੀਆਂ ਤਾਜ਼ਾ ਖ਼ਬਰਾਂ ਤੇ,ਭੁਪਿੰਦਰ ਪਟੇਲ ਬਣੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ ,ਪੰਜਾਬ ਸਰਕਾਰ ਵੱਲੋਂ 10151ਐਸ.ਸੀ.ਨੌਜਵਾਨਾਂ ਦਾ41.48ਕਰੋਡ਼ ਰੁਪਏ ਦਾ ਕਰਜ਼ਾ ਮੁਆਫ :ਧਰਮਸੋਤ।ਆਮ ਆਦਮੀ ਨੂੰ ਕਾਰ ਚਲਾਉਣ ਤੇ ਖਾਣਾ ਪਕਾਉਣਾ ਪੈ ਸਕਦਾ ਮਹਿੰਗਾ ਸਮੂਹ ਅੱਜ ਦੀ ਇਹ ਤਾਜ਼ਾ ਖਬਰ।ਇੱਥੇ ਸਿਰਫ 50 ਰੁਪਏ ਚ ਫੁੱਲ ਹੋ ਜਾਵੇਗੀ ਗੱਡੀ ਦੀ ਟੈਂਕੀ ਇੰਨਾ ਸਸਤਾ ਹੈ ਡੀਜ਼ਲ ਅਤੇ ਪੈਟਰੋਲ।ਤਿਉਹਾਰਾਂ ਤੋਂ ਪਹਿਲਾਂ ਸਰਕਾਰ ਦੀ ਵੱਡੀ ਰਾਹਤ ਖਾਣ ਵਾਲੇ ਤੇਲ ਹੋਣਗੇ ਸਸਤੇ।ਪੰਜਾਬ ਚ ‘ਸਬ ਇੰਸਪੈਕਟਰ’ ਦੀ ਭਰਤੀ ਚ ਹੋਈ ਗੜਬੜ 6 ਮੁਲਜ਼ਮ ਹੋਏ ਗ੍ਰਿਫ਼ਤਾਰ!ਕਿਸਾਨਾਂ ਦੇ ਹੱਕ ਵਿਚ ਖੁੱਲ੍ਹ ਕੇ ਬੋਲੇ ਵਰੁਣ ਗਾਂਧੀ ਲਿਖਿਆ ਯੋਗੀ ਨੂੰ ਪੱਤਰ।ਕੈਪਟਨ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਚ ਡੀਏਪੀ ਦੀ ਵਿਕਰੀ ਘਟਾਉਣੀ ਭਾਜਪਾ ਦੇ ਏਜੰਡੇ ਨੂੰ ਲਾਗੂ ਕਰਨ ਦਾ ਸੰਕੇਤ;ਅਕਾਲੀ ਦਲ ਸੇਵਾ ਕੇਂਦਰਾਂ ਚ ਦੋ ਹੋਰ ਸੇਵਾਵਾਂ ਦਾ ਹੋਇਆ ਵਾਧਾ

ਸੁਣੋ ਅੱਜ ਦੀ ਇਹ ਅਹਿਮ ਖ਼ਬਰ।ਅੰਮ੍ਰਿਤਸਰ:ਪੁਲਿਸ ਮੁਲਾਜ਼ਮਾਂ ਲਈ ਚੰਗੀ ਖ਼ਬਰ ਹੁਣ ਵਰ੍ਹੇਗੰਢ ਅਤੇ ਜਨਮਦਿਨ ਤੇ ਮਿਲੇਗੀ ਛੁੱਟੀ ਸੁਣੋ ਅੱਜ ਦੀ ਇਹ ਤਾਜ਼ਾ ਖ਼ਬਰ।ਕਵਿਡ ਦੌਰਾਨ ਨੌਕਰੀ ਗਾਉਣ ਵਾਲਿਆਂ ਨੂੰ ਸਰਕਾਰ ਦੇ ਰਹੀ ਹੈ ਮਾਰਚ 2022 ਤਕ ਦਾ ਬੇਰੁਜ਼ਗਾਰੀ ਭੱਤਾ!ਕਿਸਾਨਾਂ ਤੋਂ ਬਾਅਦ ਟਰੱਕ ਆਪ੍ਰੇਟਰ ਵੀ ਕਰਨ ਲੱਗੇ ਰੋਸ ਮਾਰਚ।ਪੰਜਾਬ ਚ ਬਾਰਸ਼ ਕਾਰਨ ਚੌਦਾਂ ਹਜਾਰ ਏਕੜ ਫਸਲ ਪ੍ਰਭਾਵਿਤ,ਅਸੀਂ ਕਈ ਖੇਤਰਾਂ ਵਿੱਚ ਜ਼ਿਆਦਾ ਬਾਰਸ਼ ਹੋਣ ਨਾਲ ਮਕਾਨ ਵੀ ਡਿੱਗੇ।ਅੱਜ ਦੀਆਂ ਇਹ ਅਹਿਮ ਖ਼ਬਰਾਂ ਬਾਰੇ ਜਾਨਣ ਲਈ ਥੱਲੇ ਇਕ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *