ਕੁੜੀ ਦੇ ਪਿਓ ਨੇ ਕੀਤਾ ਸਾਰਾ ਕਾਂਡ ਕੁੜੀ ਦਾ ਕੋਈ ਕਸੂਰ ਨਹੀਂ

Uncategorized

ਆਪ ਸਭ ਨੂੰ ਪਕਾਈਏ ਕਿ ਬੀਤੇ ਦਿਨ ਇਕ ਸੋਸਲ ਮੀਡੀਆ ਉਦੋਂ ਤੀਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇੱਕ ਬੱਚਾ ਜੋ ਕਿ ਹਰਚਰਨ ਸਿੰਘ ਹੈ ਜੋ ਕਿ ਯੂਪੀ ਦਾ ਰਹਿਣ ਵਾਲਾ ਹੈ ਉਸ ਨੂੰ ਲੜਕੀ ਦੇ ਪਿਤਾ ਨੇ ਘਰ ਬੁਲਾ ਕੇ ਉਸ ਨੂੰ ਵੱਢ ਕੇ ਸੁੱਟ ਦਿੱਤਾ ਹੈ ਅਤੇ ਇਹ ਖ਼ਬਰ ਬਹੁਤ ਹੀ ਜ਼ਿਆਦਾ ਚੱਲ ਰਹੀ ਹੈ ਅਤੇ ਇਸਦੇ ਬਾਰੇ ਅਸੀਂ ਵਿਧਾਨ ਨੂੰ ਤੂੜੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਆਪ ਸਭ ਨੂੰ ਪਤਾ ਹੈ ਕਿ ਇਨ੍ਹਾਂ ਬੱਚਿਆਂ ਦੀ ਉਮਰ ਬਹੁਤੀ ਹੀ ਜ਼ਿਆਦਾ ਛੋਟੀ ਲੱਗਦੀ ਹੈ ਇਨ੍ਹਾਂ ਨੇ ਗਲਤੀ ਜ਼ਰੂਰ ਕੀਤੀ ਹੈ ਪਰ ਇੰਨੀ ਜ਼ਿਆਦਾ ਵੱਡੀ ਗ਼ਲਤੀ ਵੀ ਨਹੀਂ ਕੀਤੀ ਕਿ ਇਸ ਬੱਚੇ ਜਿਓਤੀ ਅਜਿਹਾ ਜ਼ੁਲਮ ਢਾਹੁਣਾ ਚਾਹੀਦਾ ਸੀ ਕੁੜੀ ਦੇ ਬਾਪ ਨੇ ਅਜਿਹਾ ਬਹੁਤ ਹੀ ਗਲਤ ਕੀਤਾ ਹੈ ਜੇਕਰ ਉਨ੍ਹਾਂ ਦੇ ਆਪਸ ਵਿੱਚ ਕੋਈ ਵੀ ਸੰਬੰਧ ਸਨ ਤਾਂ ਮੁੰਡੇ ਵਾਲਿਆਂ ਨੇ ਪਰਿਵਾਰ ਨੂੰ ਅਤੇ ਆਪਣੇ ਸਾਰੇ ਪਰਿਵਾਰ ਨੂੰ ਇਕੱਠਾ ਕਰਨਾ ਸੀ ਅਤੇ ਸਮਝੌਤਾ ਕਰ ਕੇ ਇੱਕ ਦੋ ਗੱਲਾਂ ਲੜਕੇ ਨੂੰ ਕਹਿਣੀ ਚਾਹੀਦੀ ਸੀ ਅਤੇ ਲੜਕੀ ਨਿਖੇੜਾ ਚਾਹੀਦੀਆਂ ਸਨ ਪਰ ਇਹ ਗੱਲ ਤਾਂ ਨਹੀਂ ਸੀ ਕਿ ਉਸ ਨੂੰ ਵੱਢ ਕੇ ਸੁੱਟ ਦਿੱਤਾ ਜਾਵੇ ਅਜਿਹਾ ਕਰਨ ਨਾਲ ਕੁਝ ਨਹੀਂ ਹੋਵੇਗਾ ਉਸ ਬੱਚੇ ਦੀ ਜਾਨ ਚਲੀ ਗਈ ਪਰ ਲੜਕੀ ਥੋੜ੍ਹੀ ਸਿਆਣੀ ਹੋਵੇਗੀ ਜੇ ਅਜਿਹਾ ਕਰਨਾ ਹੀ ਸੀ ਤਾਂ ਦੋਵੇਂ ਪਰਿਵਾਰਾਂ ਵਿਚ ਸਮਝੌਤਾ ਕਰ ਕੇ ਉਨ੍ਹਾਂ ਨੂੰ ਥੋੜ੍ਹਾ ਬਹੁਤ ਸਮਝਾਉਣਾ ਸੀ ਜਾਂ ਕੁੱਟਮਾਰ ਕਰਨੀ ਸੀ ਕੁਝ ਭਿੱਜਿਆਂ ਵਾਲੇ ਵੀ ਅਜਿਹੀਆਂ ਖ਼ਬਰਾਂ ਨੂੰ ਬਹੁਤ ਜ਼ਿਆਦਾ ਫੈਲਾਉਂਦੇ ਹਨ ਜਿਵੇਂ ਕਿ ਗ਼ਲਤ ਗਾਣੇ ਲਾ ਕੇ ਮੁੰਡੇ ਦੀ ਫੋਟੋ ਤੇ ਅਤੇ ਬੈਰਲ ਕਰ ਰਹੇ ਹਨ ਅਤੇ ਲੜਕੀ ਦੀਆਂ ਫੋਟੋਆਂ ਨੂੰ ਵਾਇਰਲ ਕਰ ਰਹੇ ਹਨ ਅਜਿਹੀਆਂ ਵੀਡੀਓ ਜਦੋਂ ਲੜਕੀ ਦੇ

ਅਤੇ ਲੜਕੇ ਦੇ ਪਰਿਵਾਰ ਕੋਲ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਅਜਿਹੀ ਵੀਡੀਓ ਦੇਖ ਉਨ੍ਹਾਂ ਦੇ ਦਿਲ ਉੱਤੇ ਬਹੁਤ ਜ਼ਿਆਦਾ ਠੇਸ ਪਹੁੰਚਦੀ ਹੈ ਪਰ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸਗੋਂ ਜਿਨ੍ਹਾਂ ਉਤੇ ਬੀਤੀ ਹੈ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਪਰ ਆਪ ਆਪ ਸਭ ਦੇ ਵਿਚਾਰ ਇੱਕ ਵਾਰ ਸਾਨੂੰ ਜ਼ਰੂਰ ਦੇਣਾ ਕਿਉਂਕਿ ਜੋ ਲੜਕੀ ਦੇ ਪਿਤਾ ਨੇ ਲੜਕੀ ਨਾਲ ਕੀਤਾ ਹੈ ਉਹ ਦਰਅਸਲ ਗਲਤ ਹੈ ਅਤੇ ਉਸ ਦੇ ਉੱਤੇ ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੇ ਵਿਚਾਰ ਜ਼ਰੂਰ ਇੱਕ ਵਰ ਦਿਓ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.