ਦੇਖੋ ਕਿਸ ਤਰ੍ਹਾਂ ਚੰਡੀਗਡ਼੍ਹ ਤੋਂ ਮੌਤ ਖਿੱਚੀ ਕੇ ਲੈ ਕੇ ਆਈ ਨੌਜਵਾਨ ਨੂੰ

Uncategorized

ਅੱਜ ਸੋਸ਼ਲ ਮੀਡੀਏ ਦਾ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਕ ਪੁੱਤ ਜਦੋਂ ਚੰਡੀਗਡ਼੍ਹ ਵਿੱਚ ਕੰਮ ਕਰਨ ਦੇ ਲਈ ਜਾਂਦਾ ਹੈ ਪਰ ਘਰ ਦੇ ਵਿੱਚ ਇੱਕ ਜ਼ਰੂਰੀ ਕੰਮ ਪੈਣ ਦੇ ਕਾਰਨ ਜਦੋਂ ਉਹ ਆਪਣੇ ਪਿੰਡ ਬਾਦਸ਼ਾਹ ਹੁੰਦਾ ਹੈ ਅਤੇ ਆਪਣੇ ਯਾਰ ਦੋਸਤਾਂ ਦੇ ਨਾਲ ਬਾਹਰ ਘੁੰਮਣ ਦੇ ਲਿਜਾਂਦਾ ਹੈ ਪਰ ਮਾਂ ਨੂੰ ਬਹੁਤ ਜ਼ਿਆਦਾ ਫ਼ਿਕਰ ਹੁੰਦੀ ਹੈ ਜਦੋਂ ਮਾਂ ਆਪਣੇ ਬੱਚੇ ਨੂੰ ਫੋਨ ਕਰਦੀ ਹੈ ਕਿ ਪੁੱਤ ਤੂੰ ਘਰ ਆ ਜਾ ਮੈਨੂੰ ਬਹੁਤ ਡਰ ਲਗਦਾ ਹੈ ਤਾਂ ਉਸ ਦੇ ਦੋਸਤ ਨੇ ਕਿਹਾ ਮਾਤਾ ਵੀ ਚੱਕਰ ਨਹੀਂ ਤੁਹਾਡਾ ਬੇਟਾ ਮੇਰੇ ਨਾਲ ਮੈਂ ਇਸ ਨੂੰ ਆਪਣੇ ਘਰ ਹੀ ਪਾ ਲਵਾਂਗਾ ਇਸ ਨੇ ਤੂੜੀ ਦਾਰੂ ਪੀਤੀ ਹੈ ਜਿਸ ਕਰਕੇ ਇਸ ਨੂੰ ਨੀਂਦ ਆ ਰਹੀ ਹੈ ਅਤੇ ਇਹ ਸੌਣਾ ਚਾਹੁੰਦਾ ਹੈ ਪਰ ਮਾਂ ਨੂੰ ਬਹੁਤ ਜ਼ਿਆਦਾ ਫ਼ਿਕਰ ਹੋਇਆ ਮਾਂ ਨੇ ਆਪਣੇ ਹਾਸ ਕਮਾਂਡ ਅਤੇ ਆਪਣੀ ਭੈਣ ਨੂੰ ਉਠਾਇਆ ਆਪਣੀ ਬੇਟੀ ਨੂੰ ਘਰ ਲੈਣ ਪਹੁੰਚੇ ਤਾਂ ਉਸ ਦੋਸਤ ਦੇ ਘਰ ਗਏ ਦੋਸਤ ਦੇ ਘਰ ਵਿੱਚ ਗੇਟ ਲੱਗੇ ਹੋਏ ਸਨ ਜਦੋਂ ਗੇਟ ਖੜਕਾਇਆ ਤਾਂ ਗੇਟ ਖੋਲ੍ਹਿਆ ਤਾਂ ਦੇਖਿਆ ਅੰਦਰੇ ਬੇਟਾ ਸੁੱਤਾ ਪਿਆ ਸੀ ਜਦੋਂ ਮਾਂ ਨੇ ਦੇਖਿਆ ਕਿ ਬੇਟੇ ਦੇ ਮੂੰਹ ਉੱਤੇ ਖ਼ਾਲਸਾਈ ਹੋਈ ਸੀ ਤਾਂ ਜਦੋਂ ਮਾਂ ਨੇ ਬੇਟੇ ਦੇ ਮੂੰਹ ਵਿਚ ਦਬਾ ਕੇ ਦੇਖਿਆ ਤਾਂ ਉਸ ਨੂੰ ਦੰਦਲ ਪਈ ਹੋਈ ਸੀ ਅਤੇ ਉਸ ਦੇ ਬੁੱਲ੍ਹ ਨੀਲੇ ਹੋਏ ਪਏ ਸੀ

ਜਦੋਂ ਹਿਲਾ ਕੇ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ ਮਾਂ ਉਹ ਉਸੇ ਟਾਈਮ ਦੇ ਕੇ ਹੈਰਾਨ ਹੋ ਗਈ ਅਤੇ ਹੇਠਾਂ ਡਿੱਗ ਗਈ ਅਤੇ ਰੋ ਰੋ ਕੇ ਉਨ੍ਹਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਅਤੇ ਹੁਣ ਉਹ ਇਨਸਾਫ ਦੀ ਮੰਗ ਕਰ ਰਹੇ ਹਨ ਕਿ ਮੇਰੇ ਬੇਟੇ ਨੇ ਕੋਈ ਵੀ ਦਾਰੂ ਨਹੀਂ ਸੀ ਪੀਤੀ ਉਸਦੇ ਨਾਲ ਦਰਅਸਲ ਇੱਕ ਧੱਕਾ ਹੋਇਆ ਹੈ ਹੁਣ ਤੁਸੀਂ ਆਪਣੇ ਵਿਚਾਰ ਦਿਓ ਕਿ ਉਸ ਨੌਜਵਾਨ ਨਾਲ ਕੀ ਹੋਇਆ ਹੋਵੇਗਾ ਅਤੇ ਦੂਸਰਾ ੳੁੱਤੇ ਬਣਦੀ ਕਾਰਵਾੲੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.