ਆਪ ਸਭ ਨੂੰ ਪਤਾ ਹੈ ਕਿ ਸਾਡੀ ਸਮਾਜ ਦੇ ਵਿੱਚ ਨ-ਸ਼ਿਆਂ ਦਾ ਦੌਰ ਚੱਲ ਰਿਹਾ ਹੈ ਇਸ ਦੌਰ ਦੇ ਵਿੱਚ ਨੌਜਵਾਨ ਪੀੜ੍ਹੀ ਬਹੁਤੀ ਜ਼ਿਆਦਾ ਫਸੀ ਹੋਈ ਹੈ ਆਪਾਂ ਆਪ ਸਭ ਨੇ ਦੀ ਕਈ ਹੋਏਗਾ ਕਿ ਸੋਸ਼ਲ ਮੀਡੀਆ ਵਿਚ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹਨ ਜਿਸ ਦੇ ਵਿਚ ਨੌਜਵਾਨ ਨ-ਸ਼ਿਆਂ ਦੇ ਕਾਰਨ ਮਰ ਰਹੇ ਹਨ ਅਤੇ ਇਕ ਅਣਹੋਣੀ ਮੋਤਾ ਦਾ ਸ਼ਿਕਾਰ ਹੋ ਰਹੇ ਹਨ ਅਸੀਂ ਇੱਦਾਂ ਵੀ ਨਹੀਂ ਕਹਿ ਸਕਦੀ ਕਿ ਪੰਜਾਬ ਦੀ ਸਾਰੀ ਪੀੜ੍ਹੀ ਹੀ ਨ-ਸ਼ੇ ਦੇ ਵਿਚ ਰੁੱਝੀ ਹੋਈ ਹੈ ਪਰ ਬਹੁਤੇ ਸਾਰੇ ਲੋਕ ਨ-ਸ਼ਿਆਂ ਦੇ ਆਦੀ ਹਨ ਅਤੇ ਪਹਿਲਾਂ ਉਹ ਆਮ ਨ-ਸ਼ੇ ਕਰਦੇ ਹਨ ਫਿਰ ਆਮ ਨਸ਼ਿਆਂ ਤੋਂ ਹੌਲੀ ਹੌਲੀ ਅੱਗੇ ਵਧਦੇ ਹਨ ਅਤੇ ਸਿੰਥੈਟਿਕ ਨ-ਸ਼ੇ ਕਰਨ ਲੱਗ ਜਾਂਦੇ ਹਨ ਆਪ ਸਭ ਨੂੰ ਪਤਾ ਹੈ ਕਿ ਪਹਿਲਾਂ ਪਹਿਲਾਂ ਲੋਕ ਚੌੜਵਾਦੀ ਦੇ ਵਿੱਚ ਨ-ਸ਼ੇ ਵਿੱਚ ਲੱਗ ਜਾਂਦੇ ਹਨ ਪਰ ਜਦੋਂ ਨ-ਸ਼ੇ ਦੀ ਲਤ ਪੈ ਜਾਂਦੀ ਹੈ ਉਸ ਤੋਂ ਬਾਅਦ ਉਨ੍ਹਾਂ ਨੂੰ ਜੇਕਰ ਨ-ਸ਼ਾ ਨਾ ਪ੍ਰਾਪਤ ਹੋਵੇ ਤਾਂ ਬਹੁਤ ਹੀ ਮੰਦਭਾਗੀਆਂ ਘਟਨਾਵਾਂ ਦਾ ਵੀ ਸ਼ਿਕਾਰ ਹੋ ਜਾਂਦੇ ਹਨ
ਅਸੀਂ ਦੇਖੇਗੀ ਸਾਡੇ ਸਮਾਜ ਦੇ ਵਿੱਚ ਨ-ਸ਼ਾ ਬਹੁਤ ਹੀ ਸ਼ਰ੍ਹੇਆਮ ਵਿਕ ਰਿਹਾ ਹੈ ਜੇਕਰ ਸਰਕਾਰ ਨੇ ਇਨ੍ਹਾਂ ਨ-ਸ਼ੇ ਦੇ ਵਪਾਰੀਆਂ ਨੂੰ ਨਾ ਰੋਕਿਆ ਗਿਆ ਤਾਂ ਇੱਕ ਦਿਨ ਸਾਡੀ ਪੀੜ੍ਹੀ ਖ਼ਤਮ ਹੋ ਜਾਵੇਗੀ ਇਸ ਖ਼ਬਰ ਬਾਰੇ ਕੀ ਵਿਚਾਰ ਹਨ ਅਤੇ ਸਰਕਾਰਾਂ ਬਾਰੇ ਵੀ ਕੀ ਵਿਚਾਰ ਹਨ ਉਂਜ ਸਰਕਾਰਾਂ ਕੋਈ ਵੀ ਕਦਮ ਨਹੀਂ ਚੁੱਕ ਰਹੀ ਹੈ ਨ-ਸ਼ੇ ਦੇ ਵਿਰੁੱਧ ਵਿਚ ਤੁਸੀਂ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦੇ ਕੀ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਕੀ ਪੰਜਾਬ ਦੀ ਪੀੜ੍ਹੀ ਨੂੰ ਬਚਾਇਆ ਜਾ ਸਕੇ ਇਸ ਨ-ਸ਼ੇ ਤੋਂ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !