ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਵੀ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿ ਚ ਕਾ ਰ ਕਾਫ਼ੀ ਪਿਛਲੇ ਸਮੇਂ ਤੋਂ ਤ ਕ ਰਾ ਰ ਚੱਲ ਰਿਹਾ ਹੈ ਜੋ ਕਿ ਕਿਸੇ ਕੋਲੋਂ ਲੁ ਕਿ ਆ ਨਹੀਂ ਹੈ ਉੱਥੇ ਹੀ ਇਹ ਵਿ ਵਾ ਦ ਦੇ ਵਿਚਾਲੇ ਹੁਣ ਦੋਨਾਂ ਆ ਗੂ ਆਂ ਦੀਆਂ ਪਤਨੀਆਂ ਆ ਮੋ ਸਾ ਹ ਮ ਣੇ ਹੋ ਗਈਆਂ ਹਨ
ਇਸ ਦੇ ਚੱਲਦਿਆਂ ਸ਼ੁ ਰੂ ਆ ਤ ਮਹਾਰਾਣੀ ਪਰਨੀਤ ਕੌਰ ਦੇ ਬਿ ਆ ਨਾਂ ਤੋਂ ਹੁੰਦੀਆਂ ਜੋ ਉਨ੍ਹਾਂ ਨੇ ਦਿੱਲੀ ਵਿਚ ਦਿੱਤਾ ਸੀ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਛੱ ਡ ਕੇ ਅੰਮ੍ਰਿਤਸਰ ਜਾ ਕੇ ਆਪਣੇ ਲੋਕਾਂ ਦੀ ਆਪਣੇ ਹਲਕੇ ਦੇ ਲੋਕਾਂ ਦੀ ਸਾ ਰ ਲੈਣ ਦੀ ਨ ਸੀ ਹ ਤ ਦਿੱਤੀ ਸੀ ਇਕ ਐੱਨਸੀ ਦੇ ਉੱਪਰ ਨਵਜੋਤ ਕੌਰ ਸਿੱਧੂ ਭ ੜ ਕ ਉਠੇ ਅਤੇ ਉਨ੍ਹਾਂ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਪਰਨੀਤ ਕੌਰ ਨੂੰ ਜ ਵਾ ਬ ਦਿੱਤਾ ਗਿਆ ਨਵਜੋਤ ਕੌਰ ਸਿੱਧੂ ਨੇ ਕਿਹਾ
ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਸਿੱਧੂ ਨੇ ਇਕ ਜਾ ਨ ਲੇ ਵਾ ਬਿ ਮਾ ਰੀ ਦਾ ਸਾ ਹ ਮ ਣਾ ਕੀਤਾ ਹੈ ਅਤੇ ਇਹ ਸਾਹਮਣਾ ਉਨ੍ਹਾਂ ਦੇ ਜੱਦੀ ਘਰ ਪਟਿਆਲਾ ਵਿੱਚ ਰਹਿੰਦੇ ਹੋਇਆਂ ਕੀਤਾ ਹੈ ਜਿਸ ਤੋਂ ਬਾਅਦ ਤੁਹਾਨੂੰ ਜ਼ਿਆਦਾ ਪ੍ਰੇ ਸ਼ਾ ਨ ਰਹਿਣ ਦੀ ਲੋ ੜ ਨਹੀਂ ਹੈ ਜੇਕਰ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਮੈ ਡੀ ਕ ਲ ਰਿ ਪੋ ਰ ਟਾਂ ਦੇਖਣਾ ਚਾਹੁੰਦੇ ਹਾਂ ਤਾਂ ਉਸ ਦੇ ਲਈ ਤੁਹਾਡਾ ਸੁ ਆ ਗ ਤ ਕੀਤਾ ਜਾਂਦਾ ਹੈ ਇੱਥੇ ਹੀ ਨਹੀਂ ਇਕ ਹੋਰ ਟਵੀਟ ਵਿੱਚ ਨਵਜੋਤ ਕੌਰ ਸਿੱਧੂ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਲਿਖਿਆ ਹੈ
ਕਿ ਜੋ ਕੋ ਰੋ ਨਾ ਮ ਹਾਂ ਮਾ ਰੀ ਹੈ ਉਸ ਦੇ ਵਿਚ ਤੁਸੀਂ ਪਟਿਆਲਾ ਛੱ ਡ ਕੇ ਆਪਣੇ ਫਾ ਰ ਮ ਉਸ ਦੇ ਚਲੇ ਗਏ ਜਦਕਿ ਨਵਜੋਤ ਸਿੰਘ ਸਿੱਧੂ ਅਜਿਹਾ ਨਹੀਂ ਕਰ ਰਹੇ ਉਸ ਸੰ ਕ ਟ ਦੀ ਘੜੀ ਦੇ ਦੌਰਾਨ ਆਪਣੇ ਲੋਕਾਂ ਦੇ ਨਾਲ ਅਤੇ ਉਨ੍ਹਾਂ ਦੀਆਂ ਜੋ ਸੇ ਵਿੰ ਗ ਜ਼ ਨੇ ਉਸ ਦਾ ਇ ਸ ਤੇ ਮਾ ਲ ਕਰ ਉਨ੍ਹਾਂ ਲੋਕਾਂ ਨੂੰ ਰਾਸ਼ਨ ਉ ਪ ਲ ਬ ਧ ਕਰਵਾਉਣ ਦੇ ਲਈ ਕੀਤਾ ਜਾ ਰਿਹਾ ਹੈ ਇਹ ਸਾਰੇ ਜੋ ਟਵੀਟ ਨੇ ਨਵਜੋਤ ਕੌਰ ਸਿੱਧੂ ਨੇ ਆਪਣੇ ਵੱਲੋਂ ਕੀਤੇ ਗਏ ਹਨ ਹੋਰ ਜਾਣਕਾਰੀ ਲਈ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ