ਦੋਸਤੋ ਅਸੀਂ ਤੁਹਾਡੇ ਲਈ ਕੁਝ ਅਜਿਹੀਆਂ ਵੀਡੀਓ ਲੈ ਕੇ ਆਉਂਦੇ ਹਾਂ ਜੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਲਾਭਦਾਇਕ ਸਿੱਧ ਹੁੰਦੀਆਂ ਹਨ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਕਿਵੇਂ ਕਿਸੇ ਵਿਅਕਤੀ ਦੀ ਜ਼ਿੰਦਗੀ ਇੱਕ ਦਾ ਬਦਲ ਜਾਂਦੀ ਹੈ ਜਦੋਂ ਗੁਰੂ ਸਾਹਿਬਾਨਾਂ ਦੀ ਉਸ ਦੇ ਉੱਪਰ ਕਿਰਪਾ ਹੁੰਦੀ ਹੈ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਵਿਚ ਜਿੱਥੇ ਕਿ ਇੱਕ ਪੇਸ਼ੇ ਵਜੋਂ ਵਕੀਲ ਵਿਅਕਤੀ ਜੋ ਕੇ ਪ੍ਰਦੀਪ ਕੁਮਾਰ ਦੇ ਨਾਮ ਨਾਲ ਆਪਣੇ ਪੇਸ਼ੇ ਦੇ ਵਿੱਚ ਮਸ਼ਹੂਰ ਸੀ ।ਹਰ ਰੋਜ਼ ਉਹ ਸੇਵਾ ਕਰਨ ਦੇ ਲਈ ਗੁਰੂਘਰ ਵਿੱਚ ਜਾਇਆ ਕਰਦਾ ਸੀ ਸੇਵਾ
ਕਰਦਿਆਂ ਉਸ ਉਪਰ ਗੁਰੂ ਸਾਹਿਬਾਨਾਂ ਦੀ ਅਜਿਹੀ ਕ੍ਰਿਪਾ ਹੋਈ ਕਿ ਉਸ ਨੇ ਹੌਲੀ ਹੌਲੀ ਪਗੜੀ ਬੰਨ੍ਹਣੀ ਸ਼ੁਰੂ ਕਰ ਦਿੱਤੀ।ਹੌਲੀ ਹੌਲੀ ਉਹ ਪ੍ਰਦੀਪ ਕੁਮਾਰ ਤੋਂ ਪ੍ਰਦੀਪ ਸਿੰਘ ਖਾਲਸਾ ਦੇ ਨਾਮ ਨਾਲ ਮਸ਼ਹੂਰ ਹੋ ਗਏ ਪ੍ਰਦੀਪ ਸਿੰਘ ਖ਼ਾਲਸਾ ਨੇ ਗੱਲ ਕਰਦੇ ਹੋਏ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਪਗੜੀ ਬੰਨ੍ਹ ਕੇ ਅਦਾਲਤ ਦੇ ਵਿਚ ਗਏ ਤਾਂ ਉਸ ਦੇ ਕੁਝ ਹਿੰਦੂ ਭਰਾਵਾਂ ਨੇ ਉਸ ਨੂੰ ਬਹੁਤ ਜ਼ਿਆਦਾ ਪਿਆਰ ਅਤੇ ਸਮਰਥਨ ਦਿੱਤਾ ਬਹੁਤ ਸਾਰੇ ਵਕੀਲਾਂ ਨੇ ਉਸਦੇ ਨਾਲ ਸੈਲਫੀਆਂ ਖਿਚਵਾਈਆਂ ਅਤੇ ਉਸ ਨੂੰ ਇਸ ਕੰਮ ਕਰਨ ਦੇ ਲਈ ਬਹੁਤ ਜ਼ਿਆਦਾ ਹੌਂਸਲਾ ਦਿੱਤਾ ਪਰ ਉੱਥੇ ਹੀ ਕੁਝ ਅਜਿਹੇ ਵੀ ਵਕੀਲ ਸਨ ਜੋ ਕਿ ਉਸ ਦੇ ਖ਼ਿਲਾਫ਼ ਸਨ।ਜਿਨ੍ਹਾਂ ਨੇ ਉਸ ਦੇ ਘਰ ਜਾ ਕੇ ਉਸ ਦੇ ਭਰਾ ਨੂੰ ਵੀ ਉਲਾਂਭਾ ਦਿੱਤਾ ਕਿ ਇਹ ਵਿਅਕਤੀ ਹਿੰਦੂ ਹੋਣ ਦੇ ਬਾਵਜੂਦ ਪਗੜੀ ਬੰਨ੍ਹ ਕੇ ਅਦਾਲਤ ਦੇ ਬਚਾਉਣਾ ਹੈ ਪਰ ਉਸ ਨੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਸਬਕ ਸਿਖਾਉਣ ਦੇ ਲਈ ਆਪਣਾ ਤੀਜਾ ਨਹੀਂ ਛੱਡਿਆ ਅਤੇ ਉਹ ਹਰ ਰੋਜ਼ ਉਹ ਪਗੜੀ ਬੰਨ੍ਹ ਕੇ ਅਦਾਲਤ ਵਿੱਚ ਜਾਂਦੇ ਰਹੇ ਅਤੇ ਆਪਣਾ ਕੰਮ ਕਰਦੇ ਰਹੇ ਹੌਲੀ ਹੌਲੀ ਉਹ ਗੁਰੂ ਦੇ ਸਿੰਘ ਸਜ ਗਏ ਅਤੇ ਉਨ੍ਹਾਂ ਨੇ ਆਪਣਾ ਨਾਮ ਬਦਲ ਕੇ ਪ੍ਰਦੀਪ ਕੁਮਾਰ ਤੋਂ ਕੁਲਦੀਪ ਸਿੰਘ ਖਾਲਸਾ ਰੱਖ ਲਿਆ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ
ਪਤਨੀ ਵੀ ਅੰਮ੍ਰਿਤਧਾਰੀ ਹੈ ਅਤੇ ਉਹ ਇਕ ਬਹੁਤ ਹੀ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਹਰ ਇੱਕ ਵਿਅਕਤੀ ਨੂੰ ਇਹ ਲੱਗਦਾ ਹੈ ਕਿ ਵਕੀਲ ਹਮੇਸ਼ਾਂ ਝੂਠ ਹੀ ਬੋਲਦੇ ਹਨ ਪਰ ਅਜਿਹਾ ਨਹੀਂ ਹੈ ਬਾਕੀ ਸਾਰੇ ਹੀ ਵਕੀਲ ਇੱਕੋ ਜਿਹੇ ਹੀ ਹੁੰਦੇ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਹੱਥ ਦੇ ਲਈ ਲੜਦੇ ਹਨ ਅਤੇ ਲੋਕਾਂ ਦੀ ਸੇਵਾ ਕਰਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬਾਨਾਂ ਦੀ ਉਸ ਉੱਪਰ ਕਿਰਪਾ ਹੋਈ ਹੈ ਅਤੇ ਉਹ ਬੇਨਤੀ ਕਰਦੇ ਹਨ ਅਤੇ ਅਰਦਾਸ ਕਰਦੇ ਹਨ ਕਿ ਗੁਰੂ ਸਾਹਿਬਾਨਾਂ ਦੀ ਉਸ ਉੱਪਰ ਕਿਰਪਾ ਇਸੇ ਤਰ੍ਹਾਂ ਬਣਦੀ ਹੈ।ਉਹ ਲੋਕਾਂ ਦੀ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਿਣ।