ਬਾਂਦਰ ਦੇ ਮਾਲਕ ਨੂੰ ਨੌਜਵਾਨ ਕੱਢ ਰਿਹਾ ਸੀ ਗਾਲ੍ਹਾਂ ,ਬਾਂਦਰ ਨੇ ਨੌਜਵਾਨ ਨੂੰ ਸਿਖਾਇਆ ਚੰਗਾ ਸਬਕ

Uncategorized

ਅਕਸਰ ਹੀ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਨੂੰ ਵੇਖਣ ਤੋਂ ਵੱਧ ਲੋਕ ਹੈਰਾਨ ਰਹਿ ਜਾਂਦੇ ਹਨ।ਇਸੇ ਤਰ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ।ਜਿਸ ਵਿੱਚ ਇੱਕ ਵਿਅਕਤੀ ਇੱਕ ਬੈਂਚ ਤੇ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੇ ਕੋਲ ਇਕ ਹੋਰ ਵਿਅਕਤੀ ਖੜ੍ਹਾ ਹੈ ਜਿਸ ਦੇ ਹੱਥ ਵਿੱਚ ਇੱਕ ਰੱਸੀ ਹੈ ਅਤੇ ਇਸ ਰੱਸੀ ਦੇ ਨਾਲ ਬਾਂਦਰ ਬੰਨ੍ਹਿਆ ਹੋਇਆ ਹੈ।ਇਹ ਬਾਂਦਰ ਦੂਨਾ ਵਿਅਕਤੀਆਂ ਦੇ ਵਿਚਕਾਰ ਹੋ ਰਹੀ ਗੱਲਬਾਤ ਨੂੰ ਸੁਣ ਰਿਹਾ ਹੈ ਜੋ ਵਿਅਕਤੀ ਬੈਂਚ ਤੇ ਬੈਠਾ ਹੈ ਉਹ

ਬਾਂਦਰ ਦੇ ਮਾਲਕ ਨੂੰ ਪੁੱਠਾ ਸਿੱਧਾ ਬੋਲ ਰਿਹਾ ਹੈ ਭਾਵ ਉਸ ਉੱਤੇ ਗੁੱਸਾ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।ਕੁਝ ਸਮੇਂ ਲਈ ਇਹ ਬਾਂਦਰ ਇਸ ਤਰੀਕੇ ਨਾਲ ਇਸ ਵਾਰਤਾਲਾਪ ਨੂੰ ਵੇਖਦਾ ਰਹਿੰਦਾ ਹੈ।ਪਰ ਬਾਅਦ ਵਿਚ ਇਸ ਬਾਂਦਰ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਬੈਂਚ ਤੇ ਬੈਠੇ ਹੋਏ ਵਿਅਕਤੀ ਦੀ ਲੱਤ ਫੜਦਾ ਹੈ ਅਤੇ ਉਸ ਨੂੰ ਘਸੀਟ ਕੇ ਹੇਠਾਂ ਸੁੱਟ ਦਿੰਦਾ ਹੈ।ਜਿਸ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਹਨ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵੀ ਲੋਕ ਕਾਫ਼ੀ ਜ਼ਿਆਦਾ ਹੈਰਾਨ ਹਨ। ਦੇਖਿਆ ਜਾਵੇ ਤਾਂ ਜਾਨਵਰ ਬਹੁਤ ਹੀ

ਜ਼ਿਆਦਾ ਵਫਾਦਾਰ ਹੁੰਦੇ ਹਨ ਭਾਵੇਂ ਕਿ ਕੁੱਤੇ ਨੂੰ ਬਹੁਤ ਹੀ ਜ਼ਿਆਦਾ ਵਫ਼ਾਦਾਰ ਜਾਨਵਰ ਮੰਨਿਆਂ ਜਾਂਦਾ ਹੈ।ਪਰ ਜੇਕਰ ਬਾਕੀ ਜਾਨਵਰਾਂ ਨੂੰ ਵੀ ਪਿਆਰ ਦੇ ਨਾਲ ਰੱਖਿਆ ਜਾਵੇ ਤਾਂ ਉਹ ਵੀ ਵਫ਼ਾਦਾਰੀ ਨਿਭਾਉਂਦੇ ਹਨ ਬਹੁਤ ਸਾਰੇ ਲੋਕਾਂ ਵੱਲੋਂ ਇਸ ਬਾਂਦਰ ਦੀ ਸਰਾਹਣਾ ਕੀਤੀ ਜਾ ਰਹੀ ਹੈ।ਜਿਸ ਨੇ ਆਪਣੇ ਮਾਲਕ ਦੇ ਖਿਲਾਫ ਗਲਤ ਹੁੰਦਾ ਹੋਇਆ ਨਹੀਂ ਦੇਖਿਆ।ਤੁਹਾਡਾ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published.