ਸੰਸਾਰ ਦੇ ਉੱਪਰ ਆ ਸਕਦੀ ਹੈ ਇਹ ਵੱਡੀ ਆਫ਼ਤ, ਵਿਗਿਆਨੀਆਂ ਨੇ ਦਿੱਤੀ ਵੱਡੀ ਚਿਤਾਵਨੀ

Uncategorized

ਸਾਰੇ ਹੀ ਸੰਸਾਰ ਦੇ ਉੱਤੇ ਸਮੇਂ ਸਮੇਂ ਉੱਪਰ ਅਜਿਹੀਆਂ ਕੁਦਰਤੀ ਆਫ਼ਤਾਂ ਆਉਂਦੀਆਂ ਰਹੀਆਂ ਹਨ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਅਤੇ ਹਰ ਇੱਕ ਵਿਅਕਤੀ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ।ਕਿਉਂਕਿ ਇਨ੍ਹਾਂ ਕੁਦਰਤੀ ਆਫਤਾਂ ਦੇ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਚਲੀਆਂ ਜਾਂਦੀਆਂ ਹਨ ਅਤੇ ਬਹੁਤ ਸਾਰੇ ਲੋਕ ਘਰਾਂ ਤੋਂ ਬੇਘਰ ਹੋ ਜਾਂਦੇ ਹਨ।ਇਹ ਕੁਦਰਤੀ ਆਫ਼ਤਾਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਆਪਣਿਆਂ ਤੋਂ ਵਿਛੋੜ ਦਿੰਦੇ ਹਨ ਅਤੇ ਸਾਰੀ ਸਾਰੀ ਜ਼ਿੰਦਗੀ ਨੇ ਇੱਕ ਦੂਜੇ ਨਾਲ ਨਹੀਂ ਲੈ ਸਕਦੇ।ਅਜਿਹੀ ਹੀ ਚਿਤਾਵਨੀ ਵਿਗਿਆਨੀਆਂ ਵੱਲੋਂ ਦਿੱਤੀ ਗਈ ਉਨ੍ਹਾਂ ਦਾ ਕਹਿਣਾ ਹੈ ਕਿ ਇਕ

ਸੂਰਜੀ ਤੂਫਾਨ ਇੰਨੀ ਤੇਜ਼ੀ ਦੇ ਨਾਲ ਧਰਤੀ ਦੇ ਵੱਲ ਵਧ ਰਿਹਾ ਹੈ ਕਿ ਜਿੱਥੇ ਟਕਰਾਉਣ ਦੇ ਨਾਲ ਧਰਤੀ ਦੇ ਉੱਪਰ ਬਹੁਤ ਜ਼ਿਆਦਾ ਤਬਾਹੀ ਹੋ ਸਕਦੀ ਹੈ।ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਤੂਫਾਨ ਦੀ ਧਰਤੀ ਨਾਲ ਟਕਰਾਉਣ ਦੇ ਨਾਲ ਸਭ ਤੋਂ ਵੱਧ ਬਿਜਲੀ ਪ੍ਰਭਾਵਿਤ ਹੋਵੇਗੀ ਕਿਉਂਕਿ ਇਸ ਦਾ ਸਿੱਧਾ ਸੰਬੰਧ ਬਿਜਲੀ ਕੀਹਦੇ ਨਾਲ ਹੈ ਅਤੇ ਹੋ ਸਕਦਾ ਹੈ ਕਿ ਥੋੜ੍ਹੇ ਸਮੇਂ ਦੇ ਵਿਚ ਹੀ ਬਿਜਲੀ ਬੰਦ ਹੋ ਜਾਵੇ ਅਤੇ ਇਸ ਤੋਂ ਇਲਾਵਾ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਤੂਫਾਨ ਦੇ ਨਾਲ ਇੰਟਰਨੈੱਟ ਵੀ ਬੰਦ ਹੋ ਜਾਵੇਗਾ ਅਤੇ ਸਾਰੇ ਹੀ ਲੋਕਾਂ ਦੀ ਜ਼ਿੰਦਗੀ ਨੂੰ ਇਹ ਤੂਫ਼ਾਨ ਪ੍ਰਭਾਵਤ ਕਰੇਗਾ।ਹੁਣ ਦੇਖਣਾ ਇਹ ਹੈ ਕਿ ਵਿਗਿਆਨੀਆਂ ਦੁਆਰਾ ਦਿੱਤੀ ਗਈ

ਜਾਣਕਾਰੀ ਕਿੱਥੋਂ ਤਕ ਸਹੀ ਹੈ ਅਤੇ ਜੇਕਰ ਇਹ ਜਾਣਕਾਰੀ ਬਿਲਕੁਲ ਸਹੀ ਹੈ ਤਾਂ ਆਉਣ ਵਾਲੇ ਸਮੇਂ ਸੂਬੇ ਵਿੱਚ ਸਾਰੇ ਹੀ ਧਰਤੀ ਦੇ ਲੋਕਾਂ ਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਹੁਣ ਦੇਖਣਾ ਇਹ ਹੈ ਕਿ ਵਿਗਿਆਨੀਆਂ ਦੁਆਰਾ ਦਿੱਤੀ ਗਈ ਇਸ ਖਬਰ ਦੇ ਵਿੱਚ ਦਿੱਕਤ ਆਈ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਵਿਗਿਆਨੀਆਂ ਦੁਆਰਾ ਬਹੁਤ ਸਾਰੇ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ ਜਿਸ ਵਿੱਚ ਬਹੁਤ ਹੱਦ ਤਕ ਸੱਚਾਈ ਨਹੀਂ ਹੁੰਦੀ ਹੈ ।

Leave a Reply

Your email address will not be published.