ਸੰਯੁਕਤ ਕਿਸਾਨ ਮੋਰਚੇ ਤੋਂ ਆਈ ਬਹੁਤ ਮਾ ੜੀ ਖ਼ਬਰ, ਵਾਪਰਿਆ ਵੱਡਾ ਭਾ ਣਾ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰ ਘ ਰ ਸ਼ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਬਰਨਾਲਾ ਦੇ ਨਜ਼ਦੀਕ ਪੈਂਦੇ ਪਿੰਡ ਸਹਿਜੜਾ ਦਾ ਇਕ ਕਿਸਾਨ ਜੋ ਕਿ ਪਿਛਲੇ ਪੰਜ ਮਹੀਨਿਆਂ ਤੋਂ ਲਗਾਤਾਰ ਕਿਸਾਨੀ ਸੰ ਘ ਰ ਸ਼ ਦੇ ਵਿੱਚ ਬੈਠਾ ਹੋਇਆ ਸੀ ਉਸ ਦੇ ਸ਼ ਹੀ ਦ ਹੋਣ ਦੀ ਖਬਰ ਸਾਹਮਣੇ ਆਈ ਹੈ ਪਰਿਵਾਰ ਦੇ ਵਿਚ ਇਸ ਖਬਰ ਦਾ ਪਤਾ ਲੱਗਣ ਤੋਂ ਬਾਅਦ ਸੋ ਗ ਦੀ ਲ ਹਿ ਰ ਫੈ ਲੀ ਹੋਈ ਹੈ ਅਤੇ ਪਿੰਡ ਵਾਸੀਆਂ ਦੀਆਂ ਅੱਖਾਂ ਨ ਮ ਹੋ ਰਹੀਆਂ ਹਨ

ਤਸਵੀਰਾ ਕਿਸਾਨ ਸੰਤ ਸਿੰਘ ਦੇ ਘਰ ਦੀਆ ਹਨ ਜੋ ਕਿ ਪਿਛਲੇ ਪੰਜ ਮਹੀਨਿਆਂ ਤੋ ਕਿਸਾਨ ਅੰ ਦੋ ਲ ਨ ਦਾ ਹਿੱ ਸਾ ਬਣਕੇ ਟਿੱਕਰੀ ਬਾਰਡਰ ਤੇ ਡ ਟਿ ਆ ਹੋਇਆਂ ਸੀ ਜਿਲਾ ਬਰਨਾਲਾ ਦੇ ਪਿੰਡ ਸਹਿਜੜਾ ਦਾ ਵਸਨੀਕ ਸੰਤ ਸਿੰਘ ਹੁਣ ਇਸ ਦੁਨੀਆ ਤੇ ਨਹੀ ਰਿਹਾ ਅ ਚਾ ਨ ਕ ਤ ਬੀ ਅ ਤ ਵਿ ਗ ੜ ਨ ਦੇ ਚੱਲਦਿਆਂ ਸੰਤ ਸਿੰਘ ਦੀ ਮੌ ਤ ਹੋ ਗਈ ਜਾਣਕਾਰੀ ਮੁਤਾਬਿਕ ਮ੍ਰਿ ਤ ਕ ਕਿਸਾਨ ਸੰਤ ਸਿੰਘ ਦੇ ਸਿਰ ਅੱਠ ਲੱਖ ਰੁਪਏ ਦਾ ਕ ਰ ਜਾ ਸੀ ਅਤੇ ਇਕ ਨਿੱਜੀ ਬੈਂ ਕ ਦੇ ਕੋਲ ਉਸ ਦਾ ਘਰ ਤੱਕ ਗਿ ਰ ਵੀ ਹੈ

ਅਤੇ ਹੁਣ ਤੱਕ ਉਸਦੀ ਤਿੰਨ ਕਿੱਲੇ ਜ ਮੀ ਨ ਵੀ ਵਿਕ ਚੁੱ ਕੀ ਸੀ ਪਰਿਵਾਰਿਕ ਮੈਬਰਾ ਨੇ ਦੱਸਿਆ ਕਿ ਸੰਤ ਸਿੰਘ ਨੂੰ ਦਿੱਲੀ ਅੰ ਦੋ ਲ ਨ ਦੇ ਵਿੱਚ ਗਇਆ ਹੋਇਆਂ ਕਰੀਬ ਪੰਜ ਮਹੀਨਿਆਂ ਦਾ ਸਮਾ ਬੀ ਤ ਚੁੱਕਿਆਂ ਸੀ ਹਾਲਾਕਿ ਹੁਣ ਉਸ ਕੋਲ ਆਪਣੀ ਜ ਮੀ ਨ ਤੱਕ ਨਹੀ ਸੀ ਇਸ ਮੌਕੇ ਕਿਸਾਨ ਆਗੂਆਂ ਨੇ ਸਰਕਾਰ ਕੋਲੋ ਮ੍ਰਿ ਤ ਕ ਸੰਤ ਸਿੰਘ ਦੇ ਪਰਿਵਾਰ ਵਾਸਤੇ ਪੰਜ ਲੱਖ ਰੁਪਏ ਦੀ ਮਾਲੀ ਮ ਦ ਦ ਦੀ ਮੰ ਗ ਕੀਤੀ ਅਤੇ ਪਰਿਵਾਰ ਸਿਰ ਅੱਠ ਲੱਖ ਰੁਪਏ ਦੇ ਕ ਰ ਜ਼ ਨੂੰ ਮੁ ਆ ਫ ਕਰਨ ਅਤੇ

ਇਕ ਪਰਿਵਾਰਿਕ ਜੀ ਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰ ਗ ਕੀਤੀ ਉਹਨਾਂ ਸ਼ ਪੱ ਸ਼ ਟ ਕੀਤਾ ਕਿ ਉਹਨਾਂ ਦੀਆ ਮੰ ਗਾ ਨਾ ਮੰਨੇ ਜਾਣ ਤੱਕ ਸੰਤ ਸਿੰਘ ਦਾ ਅੰ ਤਿ ਮ ਸੰ ਸ ਕਾ ਰ ਨਹੀ ਕੀਤਾ ਜਾਵੇਗਾ ਅਤੇ ਲਾ ਸ਼ ਨੂੰ ਮੁੱਖ ਮਾਰਗ ਤੇ ਰੱਖ ਕੇ ਸਰਕਾਰ ਖਿ ਲਾ ਫ ਵਿ ਰੋ ਧ ਪ੍ਰਦਰਸ਼ਨ ਕੀਤਾ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਜੱਸੀ ਵੀ ਵੀਡੀਓ ਨੂੰ ਦੇਖੋ ਅਤੇ ਇਸਨੂੰ ਕੋਲੋਂ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *