4 ਸਾਲਾਂ ਬੱਚੀ ਨੂੰ ਖਾ ਣ ਵਾਲੇ ਚੀਤੇ ਵਾਰੇ ਆਈ ਵੱਡੀ ਖਬਰ, ਦੇਖੋ ਕੀ ਬਣਿਆ ਚੀਤੇ ਦਾ ?

Uncategorized

ਇਸ ਵੇਲੇ ਦੀ ਵੱਡੀ ਖ਼ਬਰ ਚਾਰ ਸਾਲ ਦੀ ਮਾ ਸੂ ਮ ਬੱਚੀ ਨੂੰ ਚੀਤੇ ਦੇ ਖਾ ਜਾਣ ਦੇ ਨਾਲ ਜੁੜੀ ਵਿੱਚ ਸਾਹਮਣੇ ਆ ਰਹੀ ਹੈ ਪਿਛਲੇ ਦਿਨੀਂ ਓਮਪੁਰਾ ਬਡਗਓ ਇਸ ਦੀ ਹਾਊਸਿੰਗ ਕਲੋਨੀ ਵਿੱਚ ਰਹਿਣ ਵਾਲੀ ਇਕ ਪਰਿਵਾਰ ਦੀ ਚਾਰ ਸਾਲ ਦੀ ਮਾ ਸੂ ਮ ਬੱਚੀ ਨੂੰ ਚੀ ਤੇ ਦੁਬਾਰਾ ਚੁੱਕ ਕੇ ਲੈ ਜਾਣ ਦੀ ਖਬਰ ਸਾਹਮਣੇ ਆਈ ਸੀ ਇਹ ਬੱਚੀ ਆਪਣੇ ਘਰ ਦੇ ਪਾਰਕ ਵਿੱਚ ਸਾਈਕਲ ਚਲਾ ਰਹੀ ਸੀ ਹੁਣ ਜ ਗ ਲਾ ਤ ਵਿਭਾਗ ਦੇ ਅਧਿਕਾਰੀਆਂ ਨੇ ਬਡਗਾਓ ਪੁਲੀਸ ਨੇ ਮਿਲ ਕੇ ਚੀ ਤੇ ਨੂੰ ਇਕ ਪਿੰਡ ਵਿਚੋਂ ਕਾ ਬੂ ਕਰ ਲਿਆ ਹੈ

ਰਿ ਹਾ ਇ ਸ਼ੀ ਇਲਾਕੇ ਚ ਚੀਤੇ ਦੇ ਘੁੰਮਣ ਦੀ ਖ਼ਬਰ ਫੈਲ ਜਾਣ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹਨ ਕਿਉਂਕਿ ਹਾਊਸਿੰਗ ਕਲੋਨੀ ਦੀ ਜਿਸ ਬੱਚੀ ਨੂੰ ਚੀਤੇ ਚੁੱਕ ਕੇ ਲੈ ਗਿਆ ਸੀ ਉਸ ਦੀ ਮ੍ਰਿ ਤ ਕ ਦੇ ਹ ਨਰਸਰੀ ਵਿੱਚੋਂ ਮਿਲੀ ਸੀ ਬੱਚੀ ਦੀ ਇਕ ਚੀਕ ਦੀ ਆਵਾਜ਼ ਸੁਣ ਕੇ ਪਰਿਵਾਰ ਦੌ ੜਾ ਆਇਆ ਅਤੇ ਪਰ ਬੱਚੀ ਉਨ੍ਹਾਂ ਨੂੰ  ਪਾਰਕ ਵਿੱਚ ਨਹੀਂ ਮਿਲੀ ਇਸ ਤੋਂ ਬਾਅਦ ਲੋਕਾਂ ਨੇ ਇਕੱਠੇ ਹੋ ਕੇ ਗਿਆਰਾਂ ਘੰਟੇ ਇਸ ਬੱਚੀ ਨੂੰ ਨਰਸਰੀ ਵਿੱਚੋਂ ਮ੍ਰਿ ਤ ਕ ਹਾ ਲ ਤ ਵਿੱਚ ਬ ਰਾ ਮ ਦ ਕੀਤਾ ਗਿਆ

ਇਸ ਤੋਂ ਬਾਅਦ ਲੋਕਾਂ ਨੇ ਜੰ ਗ ਲਾ ਤ ਵਿਭਾਗ ਪ੍ਰਤੀ ਨਾ ਰਾ ਜ਼ ਗੀ ਪ੍ਰ ਗ ਟਾ ਈ ਸੀ ਲੋਕ ਤਾਂ ਇਹ ਵੀ ਕਹਿ ਰਹੇ ਸਨ ਕਿ ਜੇਕਰ ਉਨ੍ਹਾਂ ਦੀ ਸੁ ਰੱ ਖਿ ਆ ਨਹੀਂ ਕੀਤੀ ਜਾ ਸਕਦੀ ਤਾਂ ਉਨ੍ਹਾਂ ਨੂੰ ਪੈਸੇ ਦੇ ਦਿੱਤੇ ਜਾਣ ਅਤੇ ਉਹ ਆਪਣੀ ਰਿ ਹਾ ਇ ਸ਼ੀ ਕਿਸੇ ਹੋਰ ਪਾਸੇ ਕਰ ਲੈਣਗੇ ਇਸ ਤੋਂ ਬਾਅਦ ਜੰ ਗ ਲਾ ਤ ਵਿਭਾਗ ਅਤੇ ਬਡਗਾਓ ਪੁਲੀਸ ਨੇ ਹ ਰ ਕ ਤ ਚ ਆਉਂਦੇ ਹੋਏ ਚੀ ਤੇ ਨੂੰ ਜਿਊਂਦੇ ਕਾ ਬੂ ਕਰ ਲਿਆ ਹੈ

ਇਸ ਮਗਰੋਂ ਲੋਕਾਂ ਦੇ ਮਨ ਵਿਚ ਦੀ ਤ ਸੱ ਲੀ ਹੋ ਗਈ ਹੈ ਤੁਸੀਂ ਵੀ ਦੇਖੋ ਇਹ ਪੂਰੀ ਜਾਣਕਾਰੀ ਅਤੇ ਇਸ ਜਾਣਕਾਰੀ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਹਰੇਕ ਵਿਅਕਤੀ ਤੱਕ ਪਹੁੰਚ ਜਾਵੇ ਹੋਰ ਨਵੀਂਆਂ ਅਤੇ ਵਾਰਨ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ

Leave a Reply

Your email address will not be published.