ਇਹ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਦਰ ਅ ਧੀ ਨ ਪੈਂਦੇ ਪਿੰਡ ਜੱਸੇਆਣਾ ਦੀ ਹੈ ਜਿੱਥੇ ਇਕ ਭੈਣ ਨੇ ਆਪਣੇ ਦੋ ਪ੍ਰੇਮੀਆਂ ਹੱਥੋਂ ਆਪਣੇ ਹੀ ਭਰਾ ਦੀ ਜਾ ਨ ਗਵਾ ਦਿੱਤੀ ਸੀਨੀਅਰ ਮਹਿਲਾ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਕਬਾਲ ਸਿੰਘ ਦੀ ਵਿ ਧ ਵਾ ਨੇ ਪੁਲੀਸ ਨੂੰ ਫੋਨ ਕੀਤਾ ਸੀ ਕਿ ਉਸ ਦੇ ਪੁੱਤਰ ਸੰਦੀਪ ਸਿੰਘ ਦੀ ਪਿੰਡ ਬੋੜਾ ਗੁੱਜਰ ਦੇ ਖੇਤਾਂ ਵਿਚੋਂ ਮ੍ਰਿ ਤ ਕ ਦੇ ਹ ਮਿਲੀ ਹੈ ਜਿਸ ਕਰਕੇ ਪੁਲੀਸ ਨੇ ਜਾਂ ਚ ਸ਼ੁਰੂ ਕਰ ਦਿੱਤੀ ਸੀ
ਸੀਨੀਅਰ ਮਹਿਲਾ ਅਧਿਕਾਰੀ ਦੇ ਦੱਸਣ ਮੁਤਾਬਕ ਪਲੀਸ ਨੇ ਦੱਸ ਘੰਟੇ ਵਿਚ ਹੀ ਪਤਾ ਲਗਾ ਲਿਆ ਕਿ ਮ੍ਰਿ ਤ ਕ ਦੀ ਭੈਣ ਸੁਮਨਦੀਪ ਕੌਰ ਦੇ ਤਿੱਨ ਚਾਰ ਸਾਲ ਪਹਿਲਾਂ ਪਿੰਡ ਜੱਸੇਆਣਾ ਦੇ ਹੀ ਗਗਨਦੀਪ ਸਿੰਘ ਉਰਫ਼ ਗਗਨਾ ਪੁੱਤਰ ਸ਼ਿੰਦਰਪਾਲ ਨਾਲ ਗ ਲ ਤ ਸ ਬੰ ਧ ਸਨ ਡੇਢ ਸਾਲ ਤੋਂ ਅੰਕੁਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਕਤਸਰ ਸਾਹਿਬ ਨਾਲ ਵੀ ਚੱ ਕ ਰ ਚੱਲਦਾ ਸੀ ਮ੍ਰਿ ਤ ਕ ਸੰਦੀਪ ਸਿੰਘ ਆਪਣੀ ਭੈਣ ਨੂੰ ਇਸ ਕੰਮ ਤੋਂ ਰੋਕਦਾ ਸੀ ਜਿਸ ਕਰਕੇ ਇਨ੍ਹਾਂ ਨੇ ਉਸ ਨੂੰ ਰਸਤੇ ਵਿੱਚੋਂ ਹ ਟਾ ਉ ਣ ਦੀ ਸ ਕੀ ਮ ਬਣਾਈ ਅਧਿਕਾਰੀ ਨੇ ਦੱਸਿਆ ਹੈ
ਕਿ ਸੰਦੀਪ ਸਿੰਘ ਪਹਿਲਾਂ ਅ ਮ ਲ ਕਰਦਾ ਸੀ ਪਰ ਹੁਣ ਉਸ ਨੇ ਛੱ ਡ ਦਿੱਤਾ ਸੀ ਰਾਤ ਦੇ ਦੱਸ ਵਜੇ ਗਗਨਾ ਅਤੇ ਅੰਕੁਸ਼ ਮੋਟਰਸਾਈਕਲ ਤੇ ਬਿਠਾ ਕੇ ਸੰਦੀਪ ਨੂੰ ਅ ਮ ਲ ਦਾ ਲਾ ਲ ਚ ਦੇ ਕੇ ਘਰੋਂ ਲੈ ਗਏ ਉਨ੍ਹਾਂ ਦੀ ਸਕੀਮ ਸੀ ਕਿ ਸੰਦੀਪ ਦੇ ਖਾਲੀ ਟੀ ਕਾ ਲਗਾ ਦਿੱਤਾ ਜਾਵੇਗਾ ਅਤੇ ਉਥੇ ਸਰਿੰਜ ਛੱ ਡ ਦਿੱਤੀ ਜਾਵੇਗੀ ਜਿਸ ਨਾਲ ਮਾ ਮ ਲਾ ਓਵਰਡੋਜ਼ ਦਾ ਸਮਝਿਆ ਜਾਵੇਗਾ ਮਹਿਲਾ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ ਇੱਕ ਤਿੱ ਖੀ ਚੀਜ਼ ਵੀ ਸੀ ਜਿਸ ਨਾਲ ਉਨ੍ਹਾਂ ਨੇ ਸੰਦੀਪ ਨੂੰ ਸਦਾ ਦੀ ਨੀਂਦ ਦੇ ਦਿੱਤੀ ਜਾਣੀ ਕਿ ਉਸ ਨੂੰ ਮੌ ਤ ਦੇ ਘਾ ਟ ਉਤਾਰ ਦਿੱਤਾ ਸੰਦੀਪ ਦੀ ਗ ਰ ਦ ਨ ਉੱਤੇ ਇਸ ਦਾ ਨਿ ਸ਼ਾ ਨ ਵੀ ਮਿਲਿਆ ਹੈ ਪਤਾ ਲੱਗਾ ਹੈ
ਕਿ ਮ੍ਰਿ ਤ ਕ ਦੀ ਭੈਣ ਪਹਿਲਾਂ ਵਿਆਹੀ ਗਈ ਸੀ ਪਰ ਅਣ ਬਣ ਹੋਣ ਕਾਰਨ ਉਸ ਦੀ ਛੱ ਡ ਛ ਡਾ ਈ ਹੋ ਗਈ ਸੀ ਉਹ ਇੱਥੇ ਹੀ ਕਿਤੇ ਕਿਰਾਏ ਤੇ ਰਹਿ ਰਹੀ ਸੀ ਸੀਨੀਅਰ ਮਹਿਲਾ ਅਧਿਕਾਰੀ ਦਾ ਕਹਿਣਾ ਹੈ ਕਿ ਪੁਲੀਸ ਨੇ ਗਗਨਦੀਪ ਨੂੰ ਕਾ ਬੂ ਕਰ ਲਿਆ ਹੈ ਅੰਕੁਸ਼ ਨੂੰ ਵੀ ਜਲਦੀ ਹੀ ਫ ੜ ਲਿਆ ਜਾਵੇਗਾ ਇਨ੍ਹਾਂ ਤੋਂ ਮੋਟਰਸਾਈਕਲ ਅਤੇ ਜਾ ਨ ਲੈਣ ਲਈ ਵਰਤੀ ਗਈ ਉਹ ਤਿੱ ਖੀ ਚੀਜ਼ ਵੀ ਬ ਰਾ ਮ ਦ ਕਰਨੀ ਬਾਕੀ ਹੈ