ਇਸ ਵੇਲੇ ਦੀ ਵੱਡੀ ਖ਼ਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਵਿੱਚ ਉਸ ਸਮੇਂ ਹਾ ਹਾ ਕਾ ਰ ਮੱਚ ਗਈ ਜਦੋਂ ਲੋਕਾਂ ਦਿ ਆਪਸ ਵਿਚ ਕੂੜੇ ਨੂੰ ਲੈ ਕੇ ਝ ੜ ਪ ਹੋ ਗਈ ਪੰਜਾਬ ਵਿੱਚ ਸਫ਼ਾਈ ਸੇਵਕਾਂ ਦੀ ਹ ੜ ਤਾ ਲ ਚੱਲ ਰਹੀ ਹੈ ਜਿਸ ਕਰਕੇ ਸ ਫਾ ਈ ਪ੍ਰਬੰਧਾਂ ਤੇ ਮਾ ੜਾ ਅ ਸ ਰ ਪਿਆ ਹੈ ਥਾਂ-ਥਾਂ ਕੂੜੇ ਦੇ ਢੇ ਰ ਲੱਗ ਚੁੱਕੇ ਹਨ ਲੋਕਾਂ ਨੂੰ ਕੁਝ ਨਹੀਂ ਸੁੱ ਝ ਰਿਹਾ ਕਿ ਉਹ ਕੀ ਕਰਨ ਕਈ ਵਾਰ ਲੋਕਾਂ ਦਾ ਆ ਪ ਸ ਵਿਚ ਟ ਕ ਰਾ ਅ ਵੀ ਹੋ ਜਾਂਦਾ ਹੈ
ਸਫ਼ਾਈ ਸੇਵਕਾਂ ਦੇ ਮਾ ਮ ਲੇ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਵੀ ਅਜੇ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਸਫ਼ਾਈ ਦੇ ਮਾ ਮ ਲੇ ਨੂੰ ਲੈ ਕੇ ਹੀ ਗੁਰਦਾਸਪੁਰ ਵਿੱਚ ਇਕ ਅਜੀਬ ਕਿਸਮ ਦਾ ਟ ਕ ਰਾ ਅ ਪੈਦਾ ਹੋ ਗਿਆ ਗਲੀ ਦੇ ਇਕ ਮੋ ੜ ਤੇ ਲੋਕਾਂ ਦੁਆਰਾ ਕੂੜਾ ਸੁੱ ਟੇ ਜਾਣ ਕਾਰਨ ਇਕ ਔਰਤ ਨੇ ਕੁਝ ਹੋਰ ਔਰਤਾਂ ਨਾਲ ਮਿਲ ਕੇ ਇੱਥੇ ਸ ਫ਼ਾ ਈ ਕਰ ਦਿੱਤੀ ਇਸ ਤੋਂ ਬਾਅਦ ਉਨ੍ਹਾਂ ਨੇ ਇੱਥੇ ਕੁਝ ਧਾ ਰ ਮਿ ਕ ਤਸਵੀਰਾਂ ਲਗਾ ਦਿੱਤੀਆਂ ਜਿਸ ਕਰਕੇ ਕੁਝ ਲੋਕ ਭ ੜ ਕ ਗਏ ਅਤੇ ਮਾ ਮ ਲਾ ਥਾਣੇ ਪਹੁੰਚ ਗਿਆ
ਵਿਜੇ ਸ਼ਰਮਾ ਨਾਮ ਦੇ ਵਿਅਕਤੀ ਦਾ ਕਹਿਣਾ ਹੈ ਕਿ ਭਗਵਾਨ ਦੇ ਸ ਰੂ ਪ ਦੀ ਬੇ ਅ ਦ ਬੀ ਕੀਤੀ ਗਈ ਹੈ ਜਿੱਥੇ ਲੋਕ ਕੂ ੜਾ ਸੁੱਟਦੇ ਸਨ ਉਥੇ ਭ ਗ ਵਾ ਨ ਦੀ ਮੂਰਤੀ ਲਗਾ ਦਿੱਤੀ ਗਈ ਉਸ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਮੂਰਤੀਆਂ ਨੂੰ ਸ ਤਿ ਕਾ ਰ ਨਾਲ ਮੰਦਰ ਵਿਚ ਲੈ ਕੇ ਜਾਣਗੇ ਸਫ਼ਾਈ ਦੀ ਜ਼ਿੰ ਮੇ ਵਾ ਰੀ ਪ੍ਰਸ਼ਾਸਨ ਦੀ ਹੈ ਸਾਨੂੰ ਇਹ ਮਾ ਮ ਲਾ ਪ੍ਰਸ਼ਾਸਨ ਕੋਲ ਉਠਾਉਣਾ ਚਾਹੀਦਾ ਹੈ ਇਕ ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚੰਗੀ ਤਰ੍ਹਾਂ ਸ ਫ਼ਾ ਈ ਕਰਕੇ ਪੇਂ ਟ ਕਰਵਾ ਦਿੱਤਾ ਸੀ ਉਹ ਖੁ ਦ ਵੀ ਧ ਰ ਮ ਨੂੰ ਮੰਨਦੇ ਹਨ ਉਨ੍ਹਾਂ ਦਾ ਉ ਦੇ ਸ਼ ਕਿਸੇ ਧ ਰ ਮ ਦਾ ਨਿ ਰਾ ਦ ਰ ਕਰਨਾ ਨਹੀਂ ਹੈ ਔਰਤ ਦਾ ਕਹਿਣਾ ਹੈ
ਕਿ ਉਹ ਚਾਹੁੰਦੇ ਹਨ ਕਿ ਇੱਥੇ ਕੂੜਾ ਨਾ ਸੁੱ ਟਿ ਆ ਜਾਵੇ ਜੇਕਰ ਕਿਸੇ ਨੂੰ ਉਨ੍ਹਾਂ ਦੁਆਰਾ ਕੀਤੀ ਗਈ ਕਾ ਰ ਵਾ ਈ ਤੇ ਇ ਤ ਰਾ ਜ਼ ਹੈ ਤਾਂ ਉਹ ਮੁ ਆ ਫ਼ੀ ਮੰਗਣ ਲਈ ਤਿਆਰ ਹਨ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੇ ਇੱਥੇ ਕੂ ੜਾ ਹ ਟਾ ਕੇ ਮੂਰਤੀ ਲਗਾ ਦਿੱਤੀ ਸੀ ਉਨ੍ਹਾਂ ਨੂੰ ਇਸ ਬਾਰੇ ਫੋਨ ਤੇ ਜਾਣਕਾਰੀ ਮਿਲੀ ਸੀ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲੀਸ ਮੌਕੇ ਤੇ ਪਹੁੰਚੀ ਹੈ ਹੈ ਅਤੇ ਦੋ ਸ਼ੀ ਆਂ ਖ਼ਿ ਲਾ ਫ਼ ਬਣਦੀ ਕਾ ਰ ਵਾ ਈ ਕੀਤੀ ਜਾਵੇਗੀ