ਮਨ ਇੱਛਤ ਪ੍ਰਾਪਤੀ ਲਈ ਇਸ ਪਵਿੱਤਰ ਅਸਥਾਨ ‘ਤੇ ਸੰਗਤ ਭਰਦੀ ਹੈ ਹਾਜ਼ਰੀ

Uncategorized

ਅੱਜ ਅਸੀਂ ਤੁਹਾਨੂੰ ਬਾਬਾ ਅਟੱਲ ਰਾਏ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦਾ ਇ ਤਿ ਹਾ ਸ ਦੱਸਾਂਗੇ ਗੁਰਦੁਆਰਾ ਸ੍ਰੀ ਬਾਬਾ ਅਟੱਲ ਰਾਏ ਸਾਹਿਬ ਜੀ ਸ਼ਹਿਰ ਅੰਮ੍ਰਿਤਸਰ ਵਿੱਚ ਸ ਥਿ ਤ ਹੈ ਇਹ ਗੁਰਦੁਆਰਾ ਮੀਰੀ ਪੀਰੀ ਦੇ ਮਾ ਲ ਕ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਪੁੱਤਰ ਬਾਬਾ ਅਟੱਲ ਰਾਏ ਸਾਹਿਬ ਜੀ ਦੀ ਯਾਦ ਵਿਚ ਹੈ ਬਾਬਾ ਜੀ ਦਾ ਜਨਮ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ ਸੀ ਛੋਟੀ ਅਵਸਥਾ ਵਿਚ ਸੀ ਜੋ ਕੁਝ ਆਖਦੇ ਉਹ ਸੱ ਚ ਹੁੰਦਾ ਸੀ

ਇਸ ਲਈ ਉਨ੍ਹਾਂ ਦੇ ਇਸ ਬਜ਼ੁਰਗੀ ਦੇ ਪ੍ਰ ਭਾ ਵ ਕਰਕੇ ਸਾਰੇ ਉਨ੍ਹਾਂ ਨੂੰ ਬਾਬਾ ਜੀ ਕਹਿੰਦੇ ਸਨ ਬਾਬਾ ਅਵਸਥਾ ਵਿਚ ਆਪ ਹਾਣੀ ਮਾਲਕਾਂ ਨਾਲ ਖਿੱਦੋ ਖੂੰਡੀ ਖੇਡਿਆ ਕਰਦੇ ਸਨ ਇਕ ਦਿਨ ਖੇਡਦੇ-ਖੇਡਦੇ ਇਕ ਮੀਟਿ ਬਾਲਕਾਂ ਮੋਹਣਾ ਸਿਰੋਂ ਆਏ ਜੋ ਉਸ ਨੇ ਦੂਜੇ ਦਿਨ ਦੇਣ ਦਾ ਵਚਨ ਕੀਤਾ ਮੋਹਨ ਨੂੰ ਰਾਤ ਨੂੰ ਸੱ ਪ ਨੇ ਡੰਗਿਆ ਤਾਂ ਮੋਹਨ  ਮ ਰ ਗਿਆ ਜਦੋਂ ਮੋਹਨ ਮੀਟੀ ਦੇਣ ਲਈ ਨਾ ਪੁੱਜਾ ਤਾਂ ਬਾਬਾ ਅਟੱਲ ਰਾਏ ਜੀ ਸਣੇ ਸਾਥੀਆਂ ਮੋਹਣ ਦੇ ਘਰ ਚਲੇ ਗਏ

ਅੱਗੇ ਦੇਖਿਆ ਤੇ ਮੋਹਨ ਦੇ ਮਾਤਾ ਪਿਤਾ ਵਿ ਰ ਲਾ ਪ ਕਰ ਰਹੇ ਸਨ  ਰੋਂਦੇ ਮਾਪਿਆਂ ਨੇ ਬਾਬਾ ਜੀ ਨੂੰ ਮੋਹਣਾ ਦੇਰ ਰਾਤ ਸੱ ਪ ਲ ੜ ਕੇ ਮ ਰ ਜਾਣ ਦਾ ਹਾਲ ਦੱਸਿਆ ਇਹ ਸੁਣ ਕੇ ਬਾਬਾ ਜੀ ਅੱਗੇ ਵਧੇ ਅਤੇ ਆਪਣੀ ਖੂੰਡੀ ਮੋਹਣ ਦੇ ਗਲ ਵਿੱਚ ਪਾ ਕੇ ਕਿਹਾ ਉੱਠ ਸਾਡੀ ਮਿਟੀ ਦੇ ਜਿਸ ਨਾਲ ਮੋਹਣਾ ਸੁਰਜੀਤ ਹੋ ਉੱ ਠਿ ਆ ਇਹ ਗੱਲ ਸਾਰੇ ਸ਼ਹਿਰ ਵਿੱਚ ਫੈ ਲ ਗਈ ਅਤੇ ਗੁਰੂ ਸਾਹਿਬ ਨੂੰ ਵੀ ਪਤਾ ਲੱਗਿਆ ਬਾਬਾ ਅਟੱਲ ਰਾਏ ਸਾਹਿਬ ਜੀ ਸਤਿਗੁਰੂ ਜੀ  ਦੀ ਹਜ਼ੂਰੀ ਵਿਚ ਸ੍ਰੀ ਅਕਾਲ ਤਖ਼ਤ ਆਏ

ਸਤਿਗੁਰੂ ਜੀ ਨੇ ਫੁਰਮਾਇਆ ਭਾਣਾ ਉਲਟਿਆ ਜੇ ਬਾਬਾ ਜੀ ਨੇ ਲੱਖ ਲਿਆ ਕਿ ਨ ਮ ਸ ਕਾ ਰ ਕਰ ਅਡੋਲ ਚਲੇ ਗਏ ਤੇ ਇਸ ਥਾਂ ਚਾਦਰ ਤਾਣ ਕੇ ਲੇਟ ਗਈ ਅਤੇ ਸਰੀਰ ਤਿ ਆ ਗ ਦਿੱਤਾ ਪੂਰੀ ਜਾਣਕਾਰੀ ਦੇਖਣ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਤੱਕ ਪੂਰੀ ਪਹੁੰਚ ਜਾਵੇ

Leave a Reply

Your email address will not be published. Required fields are marked *