ਬੱਸ ਦੀ ਉਡੀਕ ਚ ਖੜੀ ਸੀ ਔਰਤ ਅਚਾਨਕ ਹੋ ਗਿਆ ਇਹ ਕੰਮ ਪਿੰਡ ਵਿਚ ਛਾਇਆ ਸੋਗ
ਇਹ ਖ਼ਬਰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਪ੍ਰਾਪਤ ਹੋਈ ਹੈ ਗੁਰਦਾਸਪੁਰ ਬਟਾਲਾ ਚ ਇੱਕ ਭਿਆਨਕ ਸੜਕ ਹਾ ਦਸਾ ਵਾਪਰਿਆ ਹੈ ਇਸ ਘ ਟ ਨਾ ਵਿੱਚ ਇੱਕ ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਇੱਕ ਔਰਤ ਦੀ ਮੌ ਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਇਹ ਸਭ ਕੁਝ ਬਟਾਲਾ ਦੇ ਨੇੜਲੇ ਮੰਡਿਆਲਾ ਪਿੰਡ ਵਿੱਚ ਵਾਪਰਿਆ […]
Continue Reading