ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿਸਾਨ ਸੰ ਯੁ ਕ ਤ ਮੋ ਰ ਚਾ ਪਿਛਲੇ ਛੇ ਮਹੀਨਿਆਂ ਤੋਂ ਲਗਾਤਾਰ ਦਿੱਲੀ ਦੀਆਂ ਸ ਰ ਹੱ ਦਾਂ ਤੇ ਚਾਹੁੰਦਾ ਆ ਰਿਹਾ ਹੈ ਕਿਸਾਨ ਆਪਣੀਆਂ ਮੰ ਗਾਂ ਨੂੰ ਮਨਵਾਉਣ ਦੇ ਲਈ ਆਪਣੀ ਜ਼ਿੱ ਦ ਤੇ ਡ ਟੇ ਹੋਏ ਹਨ ਅਤੇ ਕੇਂਦਰ ਸਰਕਾਰ ਦੇ ਕੰਨ ਉੱਤੇ ਜੂੰ ਤੱਕ ਨਹੀਂ ਸ ਰ ਕ ਰਹੀ ਤਾਂ ਉੱਧਰ ਦੂਜੇ ਪਾਸੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਸਾਨੀ ਸੰ ਘ ਰ ਸ਼ ਦੀ ਹ ਮਾ ਇ ਤ ਵਿੱਚ
ਆਪਣੀ ਪਟਿਆਲਾ ਵਿਚਲੀ ਯਾਦਵਿੰਦਰਾ ਕਲੋਨੀ ਵਿਚ ਸਥਿਤ ਕੋਠੀ ਦੇ ਬਨੇਰੇ ਤੇ ਅੱਜ ਕਾਲਾ ਝੰਡਾ ਚ ੜ੍ਹਾ ਦਿੱਤਾ ਹੈ ਇਸੇ ਦੌਰਾਨ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਮੌਜੂਦ ਸਨ ਝੰਡਾ ਲਹਿਰਾਉਣ ਸ ਬੰ ਧੀ ਸ੍ਰੀ ਸਿੱਧੂ ਵੱਲੋਂ ਆਪਣੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਇਸ ਦੌਰਾਨ ਸਿੱਧੂ ਆਖ ਰਹੇ ਹਨ ਕਿ ਹ ਕੂ ਮ ਤ ਦੀਆਂ ਮਾ ਰੂ ਨੀਤੀਆਂ ਦੇ ਚਲਦੇ ਛੋਟੇ ਵੱਡੇ ਕਿਸਾਨ ਮੁ ਸ਼ ਕ ਲਾਂ ਵਿਚ ਹਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਉਡੀਕਦਾ ਹੈ ਕਿ ਪੰਜਾਬ ਦੀ ਕਿਸਾਨੀ ਉਡੀਕਦੀ ਹੈ
ਕਿ ਪੰਜਾਬ ਕਦੋਂ ਖ਼ੁਦ ਮੁਖਤਿਆਰੀ ਦੇ ਰਾਹ ਤੇ ਚੱਲੇਗਾ ਸਿੱਧੂ ਦਾ ਕਹਿਣਾ ਹੈ ਕਿ ਢਾ ਈ ਦ ਹਾ ਕਿ ਆਂ ਤੋਂ ਪੰਜਾਬ ਅੰਦਰ ਵਧ ਰਿਹਾ ਕ ਰ ਜ਼ਾ ਘਟ ਰਹੀ ਆ ਮ ਦ ਨ ਅਤੇ ਘ ਟ ਰਹੀ ਉ ਪ ਜ ਹਰ ਛੋਟੇ ਤੋਂ ਵੱਡੇ ਕਿਸਾਨ ਸੰ ਘ ਰ ਸ਼ ਲਈ ਮ ਜ ਬੂ ਰ ਕਰ ਰਹੀ ਹੈ ਕੇਂਦਰ ਸਰਕਾਰ ਵੱਲੋਂ ਥੋ ਪੇ ਗਏ ਖੇਤੀ ਵਿ ਰੋ ਧੀ ਕਾ ਨੂੰ ਨਾਂ ਦੀ ਆ ਲੋ ਚ ਨਾ ਕਰਦਿਆਂ ਸਿੱਧੂ ਨੇ ਕਿਹਾ ਕਿ ਇਹ ਕਾ ਨੂੰ ਨ ਪਹਿਲਾਂ ਤੋਂ ਹੀ ਔ ਖੇ ਦੌ ਰ ਵਿੱਚੋਂ ਲੰ ਘ ਰਹੀ ਕਿਸਾਨੀ ਨੂੰ ਡੋ ਬ ਣ ਲਈ ਲਿਆਂਦੇ ਗਏ ਹਨ ਇਹ ਕਾ ਨੂੰ ਨ ਨਾ ਸਿਰਫ਼ ਕਿਸਾਨ ਬਲਕਿ ਛੋਟੇ ਵਪਾਰੀਆਂ ਅਤੇ ਮਜ਼ਦੂਰਾਂ ਦੀ ਰੋਜ਼ੀ ਰੋਟੀ ਤੇ ਲੱ ਤ ਮਾ ਰ ਰਹੇ ਹਨ
ਜਿਸ ਤੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਬ ਰੂ ਹਾਂ ਤੇ ਪਿਛਲੇ ਛੇ ਮਹੀਨਿਆਂ ਤੋਂ ਧ ਰ ਨਾ ਲਗਾਤਾਰ ਜਾਰੀ ਹੈ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਘਰ ਤੋਂ ਅੱਜ ਲਾਇਆ ਗਿਆ ਇਹ ਕਾਲਾ ਝੰ ਡਾ ਖੇਤੀ ਕਾ ਨੂੰ ਨਾਂ ਅਤੇ ਕਿਸਾਨ ਦੂਜੀ ਸਿ ਸ ਟ ਮ ਨੂੰ ਮਨਾਉਣ ਦੀ ਨਿ ਸ਼ਾ ਨੀ ਹੈ ਉਨ੍ਹਾਂ ਨੇ ਐ ਲਾ ਨ ਕੀਤਾ ਕਿ ਜਦੋਂ ਤੱਕ ਇਹ ਸਿ ਸ ਟ ਮ ਨਹੀਂ ਬਦਲਿਆ ਜਾਵੇਗਾ ਉਦੋਂ ਤੱਕ ਉਨ੍ਹਾਂ ਦੇ ਘਰ ਤੇ ਲੱਗਿਆ ਇਹ ਕਾਲਾ ਝੰਡਾ ਨਹੀਂ ਉਤਰੇਗਾ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਕਰੋ ਵੱਧ ਤੋਂ ਵੱਧ ਸ਼ੇਅਰ
Hi, this is a comment.
To get started with moderating, editing, and deleting comments, please visit the Comments screen in the dashboard.
Commenter avatars come from Gravatar.