ਛੇ ਦਿਨ ਪਹਿਲਾਂ ਇੱਥੇ ਕਈ ਬੁੜ੍ਹੀ ਦਾ ਦੇਖੋ ਹਾਲ ,ਹਸਾ ਹਸਾ ਕੇ ਕਰ ਦਿੱਤੇ ਕਮਲੇ

Uncategorized

ਅੱਜਕੱਲ੍ਹ ਦੇ ਤਣਾਅ ਭਰੇ ਮਾਹੌਲ ਵਿੱਚ ਕਿਸੇ ਨੂੰ ਹਸਾਉਣਾ ਬਹੁਤ ਹੀ ਮੁਸ਼ਕਲ ਕੰਮ ਹੈ,ਪਰ ਕੁਝ ਲੋਕ ਆਪਣੀ ਮਿਹਨਤ ਦੇ ਦਮ ਤੇ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਹਨ।ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ,ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕ ਆਪਣੀਆਂ ਟੈਨਸ਼ਨਾਂ ਨੂੰ ਭੁੱਲ ਕੇ ਹੱਸ ਪੈਂਦੇ।ਇਸੇ ਤਰ੍ਹਾਂ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ,ਜਿਸ ਵਿਚ ਕੇ ਇੱਕ ਭੈਣ ਲੋਕਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਸ ਵੱਲੋਂ ਵੱਖਰੇ ਵੱਖਰੇ ਕਿਰਦਾਰ ਪੇਸ਼ ਕੀਤੇ ਜਾ ਰਹੇ ਹਨ ਕਿ ਕਿਸ ਤਰੀਕੇ ਨਾਲ ਜਦੋਂ ਇਕ ਔਰਤ ਵਿਦੇਸ਼ ਵਿੱਚ ਜਾ ਕੇ ਵਾਪਸ ਪੰਜਾਬ ਪਰਤਦੀ ਹੈ

ਤਾਂ ਉਸ ਦੇ ਅੰਦਾਜ਼ ਵਿੱਚ ਕੀ ਫਰਕ ਆਉਂਦਾ ਹੈ। ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਦੋਂ ਇੱਥੋਂ ਕੋਈ ਔਰਤ ਵਿਦੇਸ਼ ਵੱਲ ਨੂੰ ਜਾਂਦੀ ਹੈ ਤਾਂ ਉਸ ਸਮੇਂ ਉਸ ਦੀ ਬੋਲ ਚਾਲ ਅਤੇ ਤੌਰ ਤਰੀਕੇ ਪੰਜਾਬ ਵਾਲੇ ਹੀ ਹੁੰਦੇ ਹਨ ।ਪਰ ਜਿਵੇਂ ਹੀ ਉਹ ਵਿਦੇਸ਼ ਤੋਂ ਵਾਪਸ ਪੰਜਾਬ ਆਉਂਦੀ ਹੈ ਤਾਂ ਉਸ ਸਮੇਂ ਵਿਦੇਸ਼ ਵਾਲੀ ਬੋਲ ਚਾਲ ਅਤੇ ਤੌਰ ਤਰੀਕੇ ਸਿੱਖ ਕੇ ਆ ਜਾਂਦੀ ਹੈ। ਉਸ ਸਮੇਂ ਨਾ ਤਾਂ ਉਸ ਨੂੰ ਪੂਰੀ ਤਰੀਕੇ ਨਾਲ ਵਿਦੇਸ਼ ਦੀ ਬੋਲ ਚਾਲ ਦਾ ਪਤਾ ਹੁੰਦਾ ਹੈ ਨਾ ਹੀ ਉਸ ਦੀ ਬੋਲ ਚਾਲ ਪੰਜਾਬੀਆਂ ਵਰਗੀ ਰਹਿੰਦੀ ਹੈ। ਭਾਵ ਕਿ ਬੋਲ ਚਾਲ ਵਿੱਚ ਬਹੁਤ ਜ਼ਿਆਦਾ ਫ਼ਰਕ ਆ ਜਾਂਦਾ ਹੈ ਜੋ ਕਿ ਇਕ ਹਾਸਰਸ ਪੈਦਾ ਕਰ ਦਿੰਦਾ ਹੈ।

ਇਸ ਤੋਂ ਇਲਾਵਾ ਕੁਝ ਔਰਤਾਂ ਜਾਣ ਬੁੱਝ ਕੇ ਹੀ ਨਖਰੇ ਦਿਖਾਉਂਦੀਆਂ ਹਨ ਅਤੇ ਆਸ ਪੜੋਸ ਦੀਆਂ ਔਰਤਾਂ ਨੂੰ ਜਲਾਉਣ ਵਾਸਤੇ ਅਜਿਹੇ ਢੰਗ ਕਰਦੀਅਾਂ ਹਨ ਕਿ ਉਹ ਵਿਦੇਸ਼ ਜਾ ਕੇ ਬਹੁਤ ਬਦਲ ਚੁੱਕੀਆਂ ਹਨ।ਇਸੇ ਤਰੀਕੇ ਨਾਲ ਇਸ ਭੈਣ ਨੇ ਔਰਤਾਂ ਵਿਚ ਆਉਂਦੇ ਇਸ ਬਦਲਾਅ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ ਜਿਸ ਤੋਂ ਬਾਅਦ ਕੇ ਲੋਕਾਂ ਵੱਲੋਂ ਇਨ੍ਹਾਂ ਦੀਆਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ

ਇਨ੍ਹਾਂ ਦੁਆਰਾ ਨਿਭਾਏ ਜਾ ਰਹੇ ਕਿਰਦਾਰ ਬਹੁਤ ਹੀ ਦਿਲ ਖਿੱਚਵੇਂ ਹਨ ਕਿ ਕਿਸ ਤਰੀਕੇ ਨਾਲ ਅੱਜਕੱਲ੍ਹ ਦੇ ਲੋਕ ਵਿਦੇਸ਼ ਵਿਚ ਜਾ ਕੇ ਬਦਲ ਚਾਹੁੰਦੇ ਹਨ।

Leave a Reply

Your email address will not be published. Required fields are marked *