ਪੰਡਤ ਨੇ ਕਿਰਾਏਦਾਰ ਨਾਲ ਕੀਤੀ ਇਹ ਸ਼ਰਮਨਾਕ ਹਰਕਤ ,ਸੀਸੀਟੀਵੀ ਵਿੱਚ ਕੈਦ

Uncategorized

ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਤੋਂ ਇਕ ਖ਼ਬਰ ਸਾਹਮਣੇ ਆਈ ਸੀ, ਜਿਸ ਵਿਚ ਕੇ ਪਿੰਡ ਮੰਡੀ ਬਰੀਵਾਲਾ ਵਿਚ ਕਿਰਾਏ ਤੇ ਰਹਿਣ ਵਾਲੀ ਇਕ ਔਰਤ ਨਾਲ ਇਕ ਪੰਡਿਤ ਵੱਲੋਂ ਛੇੜ- ਛਾੜ ਕੀਤੀ ਗਈ ਸੀ।ਪੀੜਤ ਔਰਤ ਦਾ ਕਹਿਣਾ ਹੈ ਕਿ ਉਸ ਨੂੰ ਲੰਬੇ ਸਮੇਂ ਤੋਂ ਉਸ ਪੰਡਿਤ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਅਕਸਰ ਹੀ ਉਹ ਉਸ ਦੇ ਕਮਰੇ ਵਿੱਚ ਆ ਕੇ ਉਸ ਨਾਲ ਗਲਤ ਹਰਕਤਾਂ ਕਰਦਾ ਸੀ। ਜਦੋਂ ਕੋਈ ਉਹ ਪਰੇਸ਼ਾਨ ਹੋ ਚੁੱਕੀ ਸੀ ਉਹ ਲੋਕਾਂ ਨੂੰ ਦੱਸਣਾ ਚਾਹੁੰਦੀ ਸੀ ਪਰ ਉਸ ਕੋਲ ਕੋਈ ਵੀ ਸਬੂਤ ਨਹੀਂ ਸੀ, ਜਿਸ ਕਾਰਨ ਕਿ ਕੋਈ ਉਸ ਦੀਆਂ ਗੱਲਾਂ ਉੱਤੇ ਵਿਸ਼ਵਾਸ ਕਰੇ।ਇਸ ਲਈ ਉਸ ਨੇ ਆਪਣੇ ਕਮਰੇ ਵਿਚ ਖੁਫੀਆ ਕੈਮਰਾ ਲਗਾ ਦਿੱਤਾ ਤਾਂ ਜੋ ਉਸ ਪੰਡਤ ਦੀਆਂ ਹਰਕਤਾਂ ਉਸ ਕੈਮਰੇ ਵਿਚ ਕੈਦ ਹੋ ਸਕਣ।

ਉਸ ਤੋਂ ਬਾਅਦ ਜਦੋਂ ਉਹ ਪੰਡਤਾ ਇਸ ਔਰਤ ਦੇ ਕਮਰੇ ਵਿਚ ਆਇਆ ਤਾਂ ਉਸ ਸਮੇਂ ਇਸ ਨਾਲ ਛੇੜਛਾੜ ਕਰਨ ਲੱਗਿਆ ਅਤੇ ਉਸ ਦੀਆਂ ਸਾਰੀਆਂ ਹਰਕਤਾਂ ਕੈਮਰੇ ਵਿਚ ਕੈਦ ਹੋ ਗਈਆਂ ਬਾਅਦ ਵਿੱਚ ਕੈਮਰੇ ਵਿਚ ਕੈਦ ਹੋਈਆਂ ਇਹ ਗ਼ਲਤ ਹਰਕਤਾਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਪਾ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਲਗਾਤਾਰ ਲੋਕਾਂ ਵੱਲੋਂ ਇਸ ਪੰਡਤਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਅਤੇ ਇਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਉੱਠ ਰਹੀ ਹੈ।ਇਸ ਤੋਂ ਇਲਾਵਾ ਪੀਡ਼ਤ ਅੌਰਤ ਵੱਲੋਂ ਕੈਮਰੇ ਸਾਹਮਣੇ ਆ ਕੇ ਸਭ ਕੁਝ ਦੱਸਿਆ ਗਿਆ

ਕਿ ਕਿਸ ਤਰੀਕੇ ਨਾਲ ਉਸ ਨਾਲ ਛੇੜਖਾਨੀਆਂ ਕੀਤੀਅਾਂ ਜਾ ਰਹੀਅਾਂ ਸੀ,ਜਿਸ ਤੋਂ ਤੰਗ ਹੋ ਕੇ ਉਸ ਨੂੰ ਆਪਣੇ ਕਮਰੇ ਵਿਚ ਇਕ ਖੁਫੀਆ ਕੈਮਰਾ ਲਗਾਉਣਾ ਪਿਆ।ਇਸ ਔਰਤ ਦਾ ਕਹਿਣਾ ਹੈ ਕਿ ਇਸ ਪੰਡਿਤ ਨੇ ਉਸ ਨੂੰ ਬਹੁਤ ਤੰਗ ਕੀਤਾ ਹੈ,ਜਿਸ ਲਈ ਕਿ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਇਸ ਤੋਂ ਇਲਾਵਾ ਇਸ ਔਰਤ ਦੇ ਪਿਤਾ ਨੇ ਵੀ ਕੈਮਰੇ ਸਾਹਮਣੇ ਆ ਕੇ ਇਹ ਕਿਹਾ ਕਿ ਉਨ੍ਹਾਂ ਦੀ ਲੜਕੀ ਨਾਲ ਬਹੁਤ ਹੀ ਧੱ-ਕਾ ਹੋਇਆ ਹੈ,

ਇਸ ਲਈ ਉਸ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੀ ਘਟਨਾ ਕਿਸੇ ਹੋਰ ਨਾਲ ਨਾ ਵਾਪਰੇ।

Leave a Reply

Your email address will not be published.