ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੂੰ ਇਹ ਕੰਮ ਕਰਨਾ ਪੈ ਗਿਆ ਬਹੁਤ ਜ਼ਿਆਦਾ ਮਹਿੰਗਾ

Uncategorized

ਕਈ ਬਰਾਂਡ ਅਕਸਰ ਆਪਣੇ ਇਸ਼ਤਿਹਾਰਾਂ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਰਹਿੰਦੇ ਹਨ ਅਤੇ ਤਾਜ਼ਾ ਮਾਮਲਾ ਮਾਲਾਬਾਰ ਗੋਲਡ ਦੇਸ਼ ਤਿਉਹਾਰ ਦਾ ਹੈ ਅਕਸ਼ੇ ਤ੍ਰਿਤੀਆ ਲਈ ਕੀਤੇ ਗਏ ਮਾਲਾਬਾਰ ਗੋਲਡ ਦੇ ਇਸ ਤਿਉਹਾਰ ਨੂੰ ਲੈ ਕੇ ਟਵਿੱਟਰ ਤੇ ਹੈਸ਼ਟੈਗ ਨੌਂ ਬਿੰਦੀ ਨੂੰ ਬਿਜ਼ਨਸ ਅਤੇ ਹੈਸ਼ਟੈਗ ਬਾਈਕਾਟ ਮਾਲਾਬਾਰ ਗੋਲਡ ਨੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਤਿਉਹਾਰ ਕਾਰਨ ਟਵਿੱਟਰ ਯੂਜ਼ਰਜ਼ ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ ਮਾਲਾਬਾਰ ਗੋਲਡ ਨੇ ਅਕਸ਼ੈ ਤ੍ਰਿਤਿਆ ਦੇ ਸਬੰਧ ਵਿੱਚ ਗਹਿਣਿਆਂ ਦਾ ਇਕ ਨਵਾਂ ਇਸ਼ਤਿਹਾਰ ਜਾਰੀ ਕੀਤਾ ਹੈ ਜਿਸ ਵਿੱਚ ਕਰੀਨਾ ਕਪੂਰ ਨਜ਼ਰ ਆ ਰਹੀ ਹੈ ਹਾਲਾਂਕਿ ਟਵਿੱਟਰ ਯੂਜਰਸ ਦੀ ਸ਼ਿਕਾਇਤ ਹੈ ਕਿ ਕਰੀਨਾ ਕਪੂਰ ਨੇ

ਇਸ ਇਸ਼ਤਿਹਾਰ ਵਿਚ ਕੋਈ ਬਿੰਦੀ ਨਹੀਂ ਲਗਾਈ ਹੈ ਟ੍ਰੋਲਰਸ ਦਾ ਕਹਿਣਾ ਹੈ ਕਿ ਅਕਸ਼ੈ ਤ੍ਰਿਤੀਆ ਹਿੰਦੂਆਂ ਦਾ ਤਿਉਹਾਰ ਹੈ ਅਤੇ ਅਜਿਹੇ ਮੌਕੇ ਤੇ ਹਿੰਦੂ ਔਰਤਾਂ ਕੁਮਕੁਮ ਜਾਂ ਬਿੰਦੀ ਲਗਾਉਂਦੀਆਂ ਹਨ ਪਰ ਕਰੀਨਾ ਨੇ ਇਸ ਇਸ਼ਤਿਹਾਰ ਵਿੱਚ ਬਿੰਦੀ ਕਿਉਂ ਨਹੀਂ ਲਗਾਈ ਇਹ ਹਿੰਦੂ ਧਰਮ ਦਾ ਅਪਮਾਨ ਮੰਨਿਆ ਜਾ ਰਿਹਾ ਹੈ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਟਵਿੱਟਰ ਉਪਭੋਗਤਾਵਾਂ ਨੇ ਮਾਲਾਬਾਰ ਗੋਲਡ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਅਤੇ ਹੈਸ਼ਟੈਗ ਬਾਈਕਾਟ ਮਾਲਾਬਾਰ ਗੋਲਡ ਅਤੇ ਹੈਸ਼ਟੈਗ ਨੂੰ ਬਿੰਦੀ ਨੋ ਬਿਜ਼ਨੈਸ ਟ੍ਰੈਂਡ ਕਰ ਰਿਹਾ ਹੈ ਟਵਿੱਟਰ ਯੂਜ਼ਰਸ ਦਾ ਕਹਿਣਾ ਹੈ ਕਿ ਮਾਲਾਬਾਰ ਗੋਲਡ ਦਾ ਨਵਾਂ ਇਸ਼ਤਿਹਾਰ ਹਿੰਦੂ ਤਿਉਹਾਰਾਂ ਦਾ

ਮਜ਼ਾਕ ਉਡਾਉਣ ਦੀ ਨਵੀਂ ਮਿਸਾਲ ਹੈ ਤੁਹਾਨੂੰ ਦੱਸ ਦਈਏ ਕਿ ਮਾਲਾਬਾਰ ਗੋਲਡ ਐਂਡ ਡਾਇਮੰਡਜ਼ ਦੀ ਵੈੱਬਸਾਈਟ ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਕੰਪਨੀ ਦੀ ਸਥਾਪਨਾ ਉਨੀ ਸੌ ਤਰੱਨਵੇ ਵਿਚ ਐਮਪੀ ਅਹਿਮਦ ਦੀ ਅਗਵਾਈ ਵਿੱਚ ਉੱਦਮੀਆਂ ਦੀ ਇੱਕ ਟੀਮ ਦੁਆਰਾ ਕੀਤੀ ਗਈ ਸੀ ਕੰਪਨੀ ਦਾ ਮੁੱਖ ਦਫ਼ਤਰ ਕੇਰਲ ਵਿੱਚ ਸਥਿਤ ਹੈ ਅਤੇ ਦੇਸ਼ ਭਰ ਵਿੱਚ ਢਾਈ ਸੌ ਤੋਂ ਵੱਧ ਸ਼ੋਅਰੂਮ ਹਨ ਅਤੇ ਇਨ੍ਹਾਂ ਦੇ ਵਿੱਚ ਕਰੀਬ ਤੇਰਾਂ ਹਜ਼ਾਰ ਲੋਕ ਕੰਮ ਕਰਦੇ ਹਨ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤੇ ਇਨ੍ਹਾਂ ਖਬਰਾਂ ਦੇ ਵਿੱਚ ਸਾਰੇ ਦੇਸ਼ ਦੁਨੀਆਂ ਦੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੇ ਗਏ ਇਹ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਤੁਸੀਂ ਸਾਡਾ ਹੌਸਲਾ ਵਧਾਉਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਅਤੇ ਫਾਲੋ ਕਰ ਸਕਦੇ ਹੋ ਇਹ ਜਾਣਕਾਰੀ ਨਿਰਪੱਖ ਤੌਰ ਤੇ ਤੁਹਾਡੇ ਲਈ ਲਿਆਂਦੀ ਜਾਂਦੀ ਹੈ ਇਸ ਲਈ ਹਰ ਰੋਜ਼ ਨਵੀਆਂ ਖ਼ਬਰਾਂ ਦੇਖਣ ਲਈ ਤੁਸੀਂ ਹਨ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।

Leave a Reply

Your email address will not be published.