ਦੋਸਤੋ ਅੱਜ ਅਸੀਂ ਗੱਲ ਕਰਾਂਗੇ ਇਕ ਛੋਟੇ ਜਿਹੇ ਪਰਿਵਾਰ ਦੀ ਜਿਸ ਦੇ ਚਾਰ ਮੈਂਬਰ ਹਨ ਜਿਨ੍ਹਾਂ ਵਿੱਚੋਂ ਇੱਕ ਵੱਡੀ ਲੜਕੀ ਉਨ੍ਹਾਂ ਨੇ ਵਿਆਹ ਦਿੱਤੀ ਹੈ ਅਤੇ ਉਨ੍ਹਾਂ ਦਾ ਇੱਕ ਛੋਟਾ ਲੜਕਾ ਹੈ। ਉਨ੍ਹਾਂ ਦੇ ਬੇਟੇ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ ਅਤੇ ਕੰਪਿਊਟਰ ਦੇ ਨਾਲ ਰਿਲੇਟਿਡ ਕੋਈ ਕੋਰਸ ਕਰ ਰਿਹਾ ਹੈ ਅਤੇ ਨੌਕਰੀ ਦੀ ਭਾਲ ਵਿੱਚ ਹੈ। ਕਿਉਂਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਹੋ ਚੁੱਕਾ ਹੈ ਅਤੇ ਉਹ ਕੈਨੇਡਾ ਦੇ ਵਿੱਚ ਪੂਰੀ ਤਰ੍ਹਾਂ ਸੈੱਟ ਹੈ ਮੁੰਡੇ ਦੀ ਪੜ੍ਹਾਈ ਵੀ ਪੂਰੀ ਹੋ ਚੁੱਕੀ ਹੈ ਅਤੇ ਉਸ ਦੀ ਦੋਸਤੀ ਗ਼ਲਤ ਸੰਗਤ ਵਾਲੇ ਮੁੰਡਿਆਂ ਨਾਲ ਹੋ ਚੁੱਕੀ ਹੈ। ਇਸਦੇ ਨਾਲ ਹੀ ਮੁੰਡਿਆ ਦਿਮਾਗ ਥੋੜ੍ਹਾ ਖਰਾਬ ਹੋਇਆ ਪਿਆ ਹੈ ਕਿਉਂਕਿ ਪਿਤਾ ਜੀ ਬਹੁਤ ਵਧੀਆ ਨੌਕਰੀ ਉਪਰ ਹਨ ਅਤੇ ਮਾਤਾ ਜੀ ਟੀਚਰਾਂ ਨੇ ਇਸ ਲਈ ਪੈਸੇ ਦੀ ਘਰ ਵਿੱਚ ਕੋਈ ਕਮੀ ਨਹੀਂ ਹੈ
ਪੈਸੇ ਦੇ ਕਾਰਨ ਹੀ ਮੁੰਡਾ ਗਲਤ ਸੰਗਤ ਵਿੱਚ ਫਸ ਚੁੱਕਿਆ ਹੈ। ਉਸ ਨੂੰ ਠੀਕ ਕਰਨ ਲਈ ਉਸਦੇ ਮਾਂ ਬਾਪ ਉਸ ਦਾ ਵੀ ਰਿਸ਼ਤਾ ਕਰਨਾ ਚਾਹੁੰਦੇ ਹਨ ਬਹੁਤ ਹੈ ਇੱਥੇ ਦਾ ਇੱਕ ਦੇਖਦੇ ਹਨ ਪਰ ਕੋਈ ਵੀ ਰਿਸ਼ਤਾ ਉਨਾਂ ਨੂੰ ਫਿੱਟ ਨਹੀਂ ਆਉਂਦਾ ਇਸ ਤੋਂ ਬਾਅਦ ਲੜਕੇ ਦਾ ਮਾਮਾ ਉਸ ਦੇ ਲਈ ਇਕ ਰਿਸ਼ਤਾ ਲੈ ਕੇ ਆਉਂਦਾ ਹੈ। ਲੜਕੇ ਦਾ ਮਾਮਾ ਕਹਿੰਦਾ ਹੈ ਕਿ ਤੁਸੀਂ ਮੇਰੇ ਕਹਿਣ ਉੱਪਰ ਇੱਕ ਵਾਰ ਕੁੜੀ ਨੂੰ ਵੀ ਖਾਓ ਅਤੇ ਜੇਕਰ ਤੁਹਾਨੂੰ ਰਿਸ਼ਤਾ ਵਧੀਆ ਲੱਗਿਆ ਤਾਂ ਆਪਾਂ ਇਸ ਦਾ ਵਿਆਹ ਕਰ ਦੇਵਾਂਗੇ ਉਹ ਕੁੜੀ ਨੂੰ ਦੇਖਣ ਵੱਲ ਚਲੇ ਜਾਂਦੇ ਹਨ ਅਤੇ ਕੁੜੀ ਦੀ ਵੀ ਪੜ੍ਹਾਈ ਐਮ ਏ ਤੱਕ ਕੀਤੀ ਹੁੰਦੀ ਹੈ ।ਇਸ ਤੋਂ ਬਾਅਦ ਕੁੜੀ ਅਤੇ ਮੁੰਡੇ ਨੂੰ ਇਕੱਲਿਆਂ ਛੱਡ ਦਿੱਤਾ ਜਾਂਦਾ ਹੈ
ਤੇ ਉਹ ਦੋਵੇਂ ਗੱਲਾਂ ਬਾਤਾਂ ਕਰਦੇ ਹਨ ਅਤੇ ਦੁਪਹਿਰ ਤੋਂ ਬਾਅਦ ਰਸਤਾ ਪੱਕਾ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਕੁੜੀ ਵਾਲੇ ਅਤੇ ਮੁੰਡੇ ਵਾਲੇ ਆਪਣਾ ਟਾਈਮ ਲੈਂਦੇ ਹਨ ।ਇਸ ਤੋਂ ਬਾਅਦ ਦੋਵੇਂ ਪਰਿਵਾਰ ਇੱਕ ਦੂਜੇ ਦੇ ਨਾਲ ਮਿਲਣ ਲੱਗ ਪਏ ਅਤੇ ਲੜਕੇ ਨੇ ਲੜਕੀ ਦਾ ਫੋਨ ਨੰਬਰ ਕਿਸੇ ਨਾ ਕਿਸੇ ਤਰ੍ਹਾਂ ਲੈ ਲਿਆ ।ਇਸ ਤਰ੍ਹਾਂ ਉਹ ਕਈ ਕਈ ਘੰਟੇ ਗੱਲਾਂ ਕਰ ਲੀਕੇਜ ਤੋਂ ਬਾਅਦ ਉਨ੍ਹਾਂ ਦੀ ਨੌਕਰਾਣੀ ਬਿਮਾਰ ਹੋ ਗਈ।ਇਸ ਤੋਂ ਬਾਅਦ ਉਸ ਨੌਕਰਾਣੀ ਦੀ ਲੜਕੀ ਉਨ੍ਹਾਂ ਦੇ ਘਰ ਕੰਮ ਕਰਨ ਆਉਣ ਲੱਗ ਜਾਂਦੀ ਹੈ
ਅਤੇ ਹੌਲੀ ਹੌਲੀ ਮੁੰਡਾ ਉਸ ਲੜਕੀ ਨੂੰ ਪਿਆਰ ਕਰਨ ਅੱਗੇ ਆਉਂਦਾ ਹੈ ਜਾਂ ਕਹਿ ਲਵੋ ਕਿ ਉਹ ਹਵਸ ਵਿਚ ਅੰਨ੍ਹਾ ਹੋ ਜਾਂਦਾ ਹੈ ਅਤੇ ਇਕ ਦਿਨ ਉਹ ਨੌਕਰਾਣੀ ਦੀ ਧੀ ਨਾਲ ਆਪਣੀ ਹਵਸ ਮਿਟਾ ਲੈਂਦਾ ਹੈ।