4 ਮਈ ਤੋਂ ਬਾਅਦ ਇਹ ਚੀਜ਼ਾਂ ਹੋਣ ਜਾ ਰਹੀਆਂ ਹਨ ਬਹੁਤ ਜ਼ਿਆਦਾ ਸਸਤੀਆਂ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਦੀ ਵਜ੍ਹਾ ਕਾਰਨ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਵੇਖਿਆ ਜਾਵੇ ਤਾਂ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਆਨਲਾਈਨ ਸ਼ਾਪਿੰਗ ਕਰਦੇ ਹਨ ਭਾਵ ਆਨਲਾਈਨ ਤਰੀਕੇ ਦੇ ਨਾਲ ਖ਼ਰੀਦਦਾਰੀ ਕਰਦੇ ਹਨ ਜਿਸ ਕਾਰਨ ਕਈ ਵਾਰ ਕੁਝ ਕੰਪਨੀਆਂ ਦੇ ਵੱਲੋਂ ਲੋਕਾਂ ਨੂੰ ਰਾਹਤ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਦੀ ਹੀ ਇਕ ਖਬਰ ਸਾਹਮਣੇ ਆਈ ਹੈ ਦਿੱਗਜ ਈ ਕਾਮਰਸ ਕੰਪਨੀ ਐਮਾਜ਼ੋਨ ਨੇ ਆਪਣੀ ਬਹੁਤ ਉਡੀਕੀ ਜਾਣ ਵਾਲੀ ਸਮਰ ਸੇਲ ਦਾ ਐਲਾਨ ਕਰ ਦਿੱਤਾ ਹੈ ਇਹ ਚਾਰ ਮਈ ਦੋ ਹਜਾਰ ਬਾਈ ਤੋਂ ਸ਼ੁਰੂ ਹੈ ਇਸ ਸਮੇਂ ਦੌਰਾਨ ਖ਼ਰੀਦਦਾਰਾਂ

ਕੋਲ ਹਜ਼ਾਰਾਂ ਉਤਪਾਦਾਂ ਜਿਵੇਂ ਕਿ ਸਮਾਰਟਫੋਨ ਖ਼ਪਤਕਾਰ ਇਲੈਕਟ੍ਰਾਨਿਕਸ ਟੀ ਵੀਹ ਘਰੇਲੂ ਅਤੇ ਰਸੋਈ ਦੇ ਉਪਕਰਣ ਕਰਿਆਨੇ ਸੁੰਦਰਤਾ ਅਤੇ ਫੈਸ਼ਨ ਉਤਪਾਦਾਂ ਤੇ ਆਕਰਸ਼ਕ ਸੌਦੇ ਅਤੇ ਕੈਸ਼ਬੈਕ ਪ੍ਰਾਪਤ ਕਰਨ ਦਾ ਮੌਕਾ ਹੈ ਇਸ ਸੇਲ ਦੌਰਾਨ ਜੇਕਰ ਤੁਸੀਂ ਆਈਸੀਆਈਸੀਆਈ ਬੈਂਕ ਕੋਟਕ ਬੈਂਕ ਅਤੇ ਆਰ ਬੀ ਐੱਲ ਬੈਂਕ ਦੇ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਦੱਸ ਪ੍ਰਤੀਸ਼ਤ ਤੱਤਕਾਲ ਕੈਸ਼ਬੈਕ ਮਿਲੇਗਾ ਐਮਾਜ਼ੋਨ ਪੇ ਆਈਸੀਆਈਸੀਆਈ ਬੈਂਕ ਕ੍ਰੈਡਿਟ ਕਾਰਡ ਨਾਲ ਗਾਹਕ ਖਰੀਦਦਾਰੀ ਤੇ ਪੰਜ ਪ੍ਰਤੀਸ਼ਤ ਦੀ ਬਚਤ ਕਰ ਸਕਦੇ ਹਨ ਜੇਕਰ ਤੁਸੀਂ ਇਸ ਕਾਰਡ ਲਈ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਦੋ ਹਜ਼ਾਰ ਰੁਪਏ ਤੱਕ ਦਾ ਇਨਾਮ ਮਿਲ ਸਕਦਾ ਹੈ ਨਵੇਂ ਉਪਭੋਗਤਾ ਐਮਾਜ਼ੋਨ ਪੇ ਯੂਪੀਆਈ ਨਾਲ ਸਾਈਨ ਅੱਪ ਕਰਕੇ ਦੱਸ ਫ਼ੀਸਦੀ ਜਾਂ ਸੌ ਰੁਪਏ ਤਕ ਦੀ ਬਚਤ ਕਰ ਸਕਦੇ ਹਨ ਕੰਪਨੀ ਦੇ ਅਨੁਸਾਰ ਘਰੇਲੂ ਅਤੇ ਰਸੋਈ ਦੇ ਉਪਕਰਨਾਂ ਤੇ ਸੱਤਰ ਪ੍ਰਤੀਸ਼ਤ ਜ਼ਰੂਰੀ

ਉਪਕਰਨਾਂ ਅਤੇ ਟੀ ਵੀ ਤੇ ਪੰਜਾਹ ਪ੍ਰਤੀਸ਼ਤ ਚੋਟੀ ਦੇ ਫੈਸ਼ਨ ਅਤੇ ਸੁੰਦਰਤਾ ਬਰਾਂਡਾਂ ਤੇ ਸੱਤਰ ਪ੍ਰਤੀਸ਼ਤ ਮੋਬਾਇਲ ਅਤੇ ਸਹਾਇਕ ਉਪਕਰਨਾਂ ਤੇ ਚਾਲੀ ਪ੍ਰਤੀਸ਼ਤ ਟੈਲੀਵੀਜ਼ਨ ਤੇ ਪੰਜਾਹ ਪ੍ਰਤੀਸ਼ਤ ਚੋਟੀ ਦੇ ਬਰਾਂਡਾਂ ਤੇ ਪੰਜਾਹ ਪ੍ਰਤੀਸ਼ਤ ਇਲੈਕਟ੍ਰੋਨਿਕਸ ਅਤੇ ਐਕਸੈਸਰੀਜ਼ ਤੇ ਸੱਤਰ ਪ੍ਰਤੀਸ਼ਤ ਦੀ ਛੋਟ ਮਿਲੇਗੀ ਮੋਬਾਇਲ ਐਕਸੈਸਰੀਜ਼ ਸਿਰਫ਼ ਉਨੰਜਾ ਰੁਪਏ ਤੋਂ ਸ਼ੁਰੂ ਹੋਣਗੇ ਇਸ ਸੇਲ ਚ ਮੋਬਾਇਲ ਕਵਰ ਚਾਰਜਰ ਅਤੇ ਹੋਰ ਸਾਮਾਨ ਵੀ ਖਰੀਦਿਆ ਜਾ ਸਕਦਾ ਹੈ ਲੈਪਟਾਪ ਕੈਮਰਾ ਵਾਚ ਤੇ ਵੀ ਸੱਤਰ ਪ੍ਰਤੀਸ਼ਤ ਦੀ ਛੋਟ ਦਿੱਤੀ ਜਾ ਰਹੀ ਹੈ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤੇ ਇਨ੍ਹਾਂ ਖਬਰਾਂ ਦੇ ਵਿੱਚ ਸਾਰੇ ਦੇਸ਼ ਦੁਨੀਆਂ ਦੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੇ ਗਏ ਇਹ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਤੁਸੀਂ ਸਾਡਾ ਹੌਸਲਾ ਵਧਾਉਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਅਤੇ ਫਾਲੋ ਕਰ ਸਕਦੇ ਹੋ ਇਹ ਜਾਣਕਾਰੀ ਨਿਰਪੱਖ ਤੌਰ ਤੇ ਤੁਹਾਡੇ ਲਈ ਲਿਆਂਦੀ ਜਾਂਦੀ ਹੈ ਇਸ ਲਈ ਹਰ ਰੋਜ਼ ਨਵੀਆਂ ਖ਼ਬਰਾਂ ਦੇਖਣ ਲਈ ਤੁਸੀਂ ਹਨ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।

Leave a Reply

Your email address will not be published.