ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਸਰਕਾਰ ਦੁਆਰਾ ਕੀਤੇ ਗਏ ਵੱਡੇ ਐ ਲਾ ਨ ਦੇ ਨਾਲ ਜੁੜ ਹੀ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਕੋ ਰੋ ਨਾ ਦੇ ਨਵੇਂ ਕੇ ਸ ਸਾਹਮਣੇ ਆਉਣ ਦੇ ਮੱ ਦੇ ਨ ਜ਼ ਰ ਮਾਹਰਾਂ ਦੀ ਸ ਲਾ ਹ ਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਾ ਬੰ ਦੀ ਆਂ ਨੂੰ ਦੱਸ ਜੂਨ ਤਕ ਵਧਾ ਦਿੱਤਾ ਹੈ ਹਾਲਾਂਕਿ ਕੁਝ ਰਿ ਆ ਇ ਤਾਂ ਵੀ ਦਿੱਤੀਆਂ ਗਈਆਂ ਹਨ ਨਿੱਜੀ ਗੱਡੀਆਂ ਤੋਂ ਸੀਮਤ ਗਿਣਤੀ ਯਾਤਰੀਆਂ ਨੂੰ ਹ ਟਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਹਾਸਪਿਟਲ ਚ ਚੋਣਵੇਂ ਸਰਜਰੀਆਂ ਅਤੇ ਓਪੀਡੀ ਦੀ ਵੀ ਆਗਿਆ ਦਿੱਤੀ ਗਈ ਹੈ
ਇਸਦੇ ਨਾਲ ਹੀ ਆਕਸੀਜਨ ਦੀ ਰੇਂਜ ਡਾ ਵਰਤੋਂ ਦੀ ਆਗਿਆ ਹੈ ਇਸਦੇ ਨਾਲ ਹੀ ਸਾਰੇ ਨਿੱਜੀ ਹਸਪਤਾਲਾਂ ਨੂੰ ਰੇ ਟ ਲਿਸਟ ਗੇ ਟ ਦੇ ਬਾਹਰ ਲਗਾਉਣ ਦੇ ਨਿ ਰ ਦੇ ਸ਼ ਦਿੱਤੇ ਗਏ ਹਨ ਕੈਪਟਨ ਅਮਰਿੰਦਰ ਸਿੰਘ ਦੇ ਆ ਦੇ ਸ਼ ਦਿੱਤਾ ਹੈ ਕਿ ਸਾਰੀ ਹਾਸਪਿਟਲ ਦੇ ਐਂਟਰੀ ਗੇਟ ਤੇ ਬੋਰਡ ਲਗਾ ਕੇ ਰੇਟ ਲਗਾਏ ਜਾਣ ਪੰਜਾਬ ਵਿੱਚ ਹੁਣ ਤੱਕ ਬਲੈਕ ਫੰਗਸ ਦੇ ਇੱਕ ਸੌ ਅਠਾਸੀ ਕੇਸ ਦੀ ਪੁ ਸ਼ ਟੀ ਹੋ ਚੁੱਕੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਇੰਪੋਰਟ ਸ੍ਰੀ ਸਿਨਹਾ ਦੀ ਘਾ ਟ ਕਾਰਨ ਬਲੈਕ ਫੰਗਸ
ਦੇ ਇ ਲਾ ਜ ਲਈ ਹੋਰ ਵਿਕਲਪਾਂ ਦਵਾਈਆਂ ਦੀ ਉਪਲੱਬਧਤਾ ਵਧਾਉਣ ਦੇ ਨਿ ਰ ਦੇ ਸ਼ ਦਿੱਤੇ ਹਨ ਆਵਾਜ਼ ਪ੍ਰੋਟੋਕੋਲ ਦਾ ਫ਼ੈਸਲਾ ਮਾ ਹਿ ਰ ਸਮੂਹ ਦੁਆਰਾ ਕੀਤਾ ਗਿਆ ਹੈ ਬੁੱਧਵਾਰ ਨੂੰ ਪੰਜਾਬ ਵਿੱਚ ਕੋ ਰੋ ਨਾ ਦੇ ਚਾਰ ਹਜਾਰ ਇੱਕ ਸੌ ਚੌਵੀ ਨਵੇਂ ਕੇ ਸ ਤੋਂ ਬਾਅਦ ਰਾਜ ਵਿੱਚ ਲੋਕਾਂ ਦੀ ਕੁੱਲ ਗਿਣਤੀ ਪੰਜ ਲੱਖ ਬਵੰਜਾ ਤੇਈ ਦੋ ਹਜਾਰ ਦੋ ਸੌ ਪੈਂਤੀ ਹੋ ਗਈ ਹੈ ਇਸ ਦੇ ਨਾਲ ਰਾਜ ਦੇ ਸਿਹਤ ਵਿਭਾਗ
ਦੇ ਅਨੁਸਾਰ ਕੋ ਰੋ ਨਾ ਤੋਂ ਇੱਕ ਸੌ ਛਿਆਸੀ ਹੋਰ ਲੋਕਾਂ ਦੇ ਚਲੇ ਜਾਣ ਤੋਂ ਬਾਅਦ ਇੱਥੇ ਕ ਰੋ ਨਾ ਤੋਂ ਆਪਣੀ ਜ਼ਿੰਦਗੀ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਤੇਰਾਂ ਹਜਾਰ ਅੱਠ ਸੌ ਸਤਾਈ ਹੋ ਗਈ ਹੈ ਜ਼ਿੰਦਗੀ ਚਲੇ ਜਾਣ ਵਾਲਿਆਂ ਵਿੱਚੋਂ ਵੀ ਲੁਧਿਆਣਾ ਅਤੇ ਪੰਜਾਬ ਚ ਹੋਈ ਪੰਦਰਾਂ ਸੰਗਰੂਰ ਚ ਚੌਦਾਂ ਚੌਦਾਂ ਅੰਮ੍ਰਿਤਸਰ ਬਠਿੰਡਾ ਅਤੇ ਫਾਜ਼ਿਲਕਾ ਚ ਹੋਈਆਂ ਹਨ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ