ਰੇਲ ਯਾਤਰਾ ਕਰਨ ਵਾਲਿਆਂ ਲਈ ਆਈ ਇਹ ਵੱਡੀ ਖੁਸ਼ਖਬਰੀ

Uncategorized

ਟਰੇਨ ਦੀ ਈ-ਟਿਕਟ ‘ਤੇ ਸਫਰ ਕਰਨ ਵਾਲਿਆਂ ਲਈ ਰਾਹਤ ਦੀ ਖਬਰ ਹੈ। ਉਹ ਹੁਣ ਛੇ ਦੀ ਬਜਾਏ ਹਰ ਮਹੀਨੇ 12ਟਰੇਨ ਦੀ ਈ-ਟਿਕਟ ‘ਤੇ ਸਫਰ ਕਰਨ ਵਾਲਿਆਂ ਲਈ ਰਾਹਤ ਦੀ ਖਬਰ ਹੈ। ਉਹ ਹੁਣ ਛੇ ਦੀ ਬਜਾਏ ਹਰ ਮਹੀਨੇ 12 ਈ-ਟਿਕਟਾਂ ਬਣਾ ਸਕੋਗੇ। ਕਾਲਾਬਾਜ਼ਾਰੀ ਰੋਕਣ ਲਈ ਟਿਕਟ ਬਣਾਉਣ ਵਾਲੇ ਖਾਤੇ ਨੂੰ ਵੀ ਆਧਾਰ ਕਾਰਡ ਨਾਲ ਜੋੜਿਆ ਗਿਆ ਹੈ।ਇਕ ID ਬਣਾਉਣ ਲਈ, ਇਕ ਯਾਤਰੀ ਨੂੰ IRCTC ਸਾਈਟ ‘ਤੇ ਇਕ ਖਾਤਾ ਬਣਾਉਣਾ ਹੋਵੇਗਾ। ਕਾਲਾਬਾਜ਼ਾਰੀ ਕਰਨ ਵਾਲੇ ਵੀ ਫਰਜ਼ੀ ਆਈਡੀ ਬਣਾ ਕੇ ਇਸ ਸਹੂਲਤ ਦਾ ਫਾਇਦਾ ਉਠਾ ਰਹੇ ਸਨ।

ਭਾਰਤੀ ਰੇਲਵੇ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਯਾਤਰੀਆਂ ਦੀ ਸਹੂਲਤ ਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਈ-ਟਿਕਟ ਬਣਾਉਂਦੇ ਸਮੇਂ ਆਧਾਰ ਕਾਰਡ ਤੇ ਮੋਬਾਈਲ ਨੰਬਰ ਵੀ ਦਰਜ ਕਰਨਾ ਹੋਵੇਗਾ। ਖਾਤਾ ਬਣਾਉਂਦੇ ਸਮੇਂ ਆਧਾਰ ਕਾਰਡ ਨੰਬਰ ਵੀ ਦਿੱਤਾ ਜਾਵੇਗਾ। ਹੁਣ ਇਕ ਮਹੀਨੇ ‘ਚ 12 ਈ-ਟਿਕਟਾਂ ਬਣਵਾਈਆਂ ਜਾ ਸਕਦੀਆਂ ਹਨ।ਇਸ ਦੌਰਾਨ ਇਹ ਵੀ ਦੱਸਿਆ ਗਿਆ ਹੈ ਕਿ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਹੁਣ ਕਾਰਪੋਰੇਟ ਸੈਕਟਰ ਦੀ ਟ੍ਰੇਨ ਤੇਜਸ ਐਕਸਪ੍ਰੈਸ ਤੋਂ ਸੈਲਾਨੀਆਂ ਲਈ ਯਾਤਰਾ ਪੈਕੇਜ ਬਣਾਏਗੀ। IRCTC ਸੈਲਾਨੀਆਂ ਨੂੰ ਤੇਜਸ ਐਕਸਪ੍ਰੈਸ ਰਾਹੀਂ

ਲਖਨਊ ਤੋਂ ਨਵੀਂ ਦਿੱਲੀ ਲੈ ਕੇ ਜਾਵੇਗਾ, ਜਦੋਂ ਕਿ ਨਵੀਂ ਦਿੱਲੀ ਤੋਂ ਫਲਾਈਟ ਲੇਹ ਤਕ ਜਾਵੇਗੀ। ਇਸਦੇ ਲਈ IRCTC ਨੇ ਜੂਨ ਤੋਂ ਅਗਸਤ ਤਕ ਲੱਦਾਖ ਦੇ ਚਾਰ ਪੈਕੇਜ ਬਣਾਏ ਹਨ। IRCTC ਨੇ ਵੀ ਇਸ ਸੱਤ ਦਿਨਾਂ ਦੇ ਪੈਕੇਜ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਈ-ਟਿਕਟਾਂ ਬਣਾ ਸਕੋਗੇ। ਕਾਲਾਬਾਜ਼ਾਰੀ ਰੋਕਣ ਲਈ ਟਿਕਟ ਬਣਾਉਣ ਵਾਲੇ ਖਾਤੇ ਨੂੰ ਵੀ ਆਧਾਰ ਕਾਰਡ ਨਾਲ ਜੋੜਿਆ ਗਿਆ ਹੈ।ਇਕ ID ਬਣਾਉਣ ਲਈ, ਇਕ ਯਾਤਰੀ ਨੂੰ IRCTC ਸਾਈਟ ‘ਤੇ ਇਕ ਖਾਤਾ ਬਣਾਉਣਾ ਹੋਵੇਗਾ। ਕਾਲਾਬਾਜ਼ਾਰੀ ਕਰਨ ਵਾਲੇ ਵੀ ਫਰਜ਼ੀ ਆਈਡੀ ਬਣਾ ਕੇ ਇਸ ਸਹੂਲਤ ਦਾ ਫਾਇਦਾ ਉਠਾ ਰਹੇ ਸਨ ਭਾਰਤੀ ਰੇਲਵੇ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ

ਯਾਤਰੀਆਂ ਦੀ ਸਹੂਲਤ ਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਈ-ਟਿਕਟ ਬਣਾਉਂਦੇ ਸਮੇਂ ਆਧਾਰ ਕਾਰਡ ਤੇ ਮੋਬਾਈਲ ਨੰਬਰ ਵੀ ਦਰਜ ਕਰਨਾ ਹੋਵੇਗਾ। ਖਾਤਾ ਬਣਾਉਂਦੇ ਸਮੇਂ ਆਧਾਰ ਕਾਰਡ ਨੰਬਰ ਵੀ ਦਿੱਤਾ ਜਾਵੇਗਾ। ਹੁਣ ਇਕ ਮਹੀਨੇ ‘ਚ 12 ਈ-ਟਿਕਟਾਂ ਬਣਵਾਈਆਂ ਜਾ ਸਕਦੀਆਂ ਹਨ ਇਸ ਦੌਰਾਨ ਇਹ ਵੀ ਦੱਸਿਆ ਗਿਆ ਹੈ ਕਿ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਹੁਣ ਕਾਰਪੋਰੇਟ ਸੈਕਟਰ ਦੀ ਟ੍ਰੇਨ ਤੇਜਸ ਐਕਸਪ੍ਰੈਸ ਤੋਂ ਸੈਲਾਨੀਆਂ ਲਈ ਯਾਤਰਾ ਪੈਕੇਜ ਬਣਾਏਗੀ। IRCTC ਸੈਲਾਨੀਆਂ ਨੂੰ ਤੇਜਸ ਐਕਸਪ੍ਰੈਸ ਰਾਹੀਂ ਲਖਨਊ ਤੋਂ ਨਵੀਂ ਦਿੱਲੀ ਲੈ ਕੇ ਜਾਵੇਗਾ, ਜਦੋਂ ਕਿ ਨਵੀਂ ਦਿੱਲੀ ਤੋਂ ਫਲਾਈਟ ਲੇਹ ਤਕ ਜਾਵੇਗੀ। ਇਸਦੇ ਲਈ IRCTC ਨੇ ਜੂਨ ਤੋਂ ਅਗਸਤ ਤਕ ਲੱਦਾਖ ਦੇ ਚਾਰ ਪੈਕੇਜ ਬਣਾਏ ਹਨ। IRCTC ਨੇ ਵੀ ਇਸ ਸੱਤ ਦਿਨਾਂ ਦੇ ਪੈਕੇਜ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤੇ ਇਨ੍ਹਾਂ ਖਬਰਾਂ ਦੇ ਵਿੱਚ ਸਾਰੇ ਦੇਸ਼ ਦੁਨੀਆਂ ਦੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੇ ਗਏ ਇਹ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਤੁਸੀਂ ਸਾਡਾ ਹੌਸਲਾ ਵਧਾਉਣ ਲਈ ਸਾਡੇ ਪੇਜ ਨੂੰ ਵੱਧ ਤੋਂ ਵੱਧ ਲਾਈਕ ਅਤੇ ਫਾਲੋ ਕਰ ਸਕਦੇ ਹੋ ਇਹ ਜਾਣਕਾਰੀ ਨਿਰਪੱਖ ਤੌਰ ਤੇ ਤੁਹਾਡੇ ਲਈ ਲਿਆਂਦੀ ਜਾਂਦੀ ਹੈ ਇਸ ਲਈ ਹਰ ਰੋਜ਼ ਨਵੀਆਂ ਖ਼ਬਰਾਂ ਦੇਖਣ ਲਈ ਤੁਸੀਂ ਹਨ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ।ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ।ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ।

Leave a Reply

Your email address will not be published. Required fields are marked *