ਇਸ ਵਰ੍ਹੇ ਦੀ ਵੱਡੀ ਖ਼ਬਰ ਰੂਪਨਗਰ ਤੋਂ ਸਾਹਮਣੇ ਆ ਰਹੀ ਹੈ ਰੂਪਨਗਰ ਸ਼ ਮ ਸ਼ਾ ਨ ਘਾ ਟ ਤੋਂ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਨੇ ਕਿ ਦੁਨੀਆਂ ਭਰ ਦੇ ਵਿੱਚ ਫੈਲੀ ਕੋ ਰੋ ਨਾ ਮ ਹਾਂ ਮਾ ਰੀ ਦੇ ਕਾਰਨ ਆਪਣੇ ਹੀ ਆਪਣਿਆਂ ਦਾ ਸਾ ਥ ਛੱ ਡ ਕੇ ਭੱ ਜ ਰਹੇ ਦਿਖਾਈ ਦੇ ਰਹੇ ਹਨ ਜਿਨ੍ਹਾਂ ਲਈ ਸਾਰੀ ਜ਼ਿੰਦਗੀ ਮਨੁੱਖ ਮਿ ਹ ਨ ਤ ਕਰਦਾ ਹੈ ਅਤੇ ਸਾਰੀ ਜ਼ਿੰਦਗੀ ਪੈਸੇ ਜੋ ੜ ਦਾ ਰਹਿੰਦਾ ਹੈ ਉਹ ਅੱਜ ਇਸ ਕੋ ਰੋ ਨਾ ਮ ਹਾਂ ਮਾ ਰੀ ਇਸ ਕਾਰਨ ਉਨ੍ਹਾਂ ਦਾ ਅੰ ਤਿ ਮ ਸ ਸ ਕਾ ਰ ਕਰਨ ਤੋਂ ਵੀ ਭੱ ਜ ਰਹੇ ਹਨ
ਅਜਿਹਾ ਹੀ ਮਾ ਮ ਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਕਈ ਮਹੀਨਿਆਂ ਤੋਂ ਅ ਰ ਥੀ ਆਂ ਲ ਟ ਕ ਦੀ ਆਂ ਪਈਆਂ ਹਨ ਅਤੇ ਮ੍ਰਿ ਤ ਕਾਂ ਦੇ ਪਰਿਵਾਰਾਂ ਵੱਲੋਂ ਅ ਰ ਥੀ ਆਂ ਨੂੰ ਜਲ ਪ੍ਰ ਵਾ ਹ ਵੀ ਨਹੀਂ ਕੀਤਾ ਜਾ ਰਿਹਾ ਸ਼ ਮ ਸ਼ਾ ਨ ਘਾ ਟ ਵਿੱਚ ਕੰਮ ਕਰਨ ਵਾਲੇ ਜਗਦੀਸ਼ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਕੋ ਰੋ ਨਾ ਨਾਲ ਮ ਰ ਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਦੀ ਸੰ ਸ ਕਾ ਰ ਮੌਕੇ ਨਹੀਂ ਪਹੁੰਚਦੇ ਅਤੇ ਨਾ ਹੀ ਉਨ੍ਹਾਂ ਨੂੰ ਇਹ ਪਤਾ ਹੁੰਦਾ ਹੈ ਕਿ ਅੰ ਤ ਮ ਸ ਸ ਕਾ ਰ ਕਿਸ ਜਗ੍ਹਾ ਤੇ ਹੋ ਰਿਹਾ ਹੈ
ਇਸਦੇ ਨਾਲ ਹੀ ਉਸ ਨੇ ਕਿਹਾ ਕਿ ਅਜਿਹੀਆਂ ਮ੍ਰਿ ਤ ਕ ਦੇ ਹਾਂ ਦੀਆਂ ਅ ਰ ਥੀ ਆਂ ਸ਼ ਮ ਸ਼ਾ ਨ ਘਾ ਟ ਦੀ ਸ ਵਾ ਹ ਵਿਚੋਂ ਰੁਲਦੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ ਸ ਕਾ ਰ ਕਰਨਾ ਤਾਂ ਦੂ ਰ ਦੀ ਗੱਲ ਹੈ ਅ ਰ ਥੀ ਆਂ ਵੀ ਲੈਣ ਨਹੀਂ ਆਉਂਦੇ ਉਨ੍ਹਾਂ ਨੇ ਦੱਸਿਆ ਕਿ ਜਦੋਂ ਕਿਸੇ ਹਿੰਦੂ ਧ ਰ ਮ ਨਾਲ ਸ ਬੰ ਧ ਤ ਮ੍ਰਿ ਤ ਕ ਦੇ ਹ ਸ਼ ਮ ਸ਼ਾ ਨ ਘਾ ਟ ਚ ਸ ਸ ਕਾ ਰ ਲਈ ਆਉਂਦੀ ਹੈ ਤਾਂ ਹਿੰਦੂ ਪੰਡਤ ਕਿਰਿਆ ਵਾਸਤੇ ਪਹੁੰਚਦੇ ਹਨ ਜਦਕਿ ਜੇਕਰ ਕਿਸੇ ਸਿੱਖ ਧਰਮ ਨਾਲ ਸ ਬੰ ਧ ਤ ਮ੍ਰਿ ਤ ਕ ਦੇ ਸ਼ ਮ ਸ਼ਾ ਨ ਘਾ ਟ ਵਿੱਚ ਆਉਂਦੀ ਹੈ
ਤਾਂ ਅਰਦਾਸ ਕਰਨ ਲਈ ਪਾਠੀ ਸਿੰਘ ਪਹੁੰਚਦੇ ਹਨ ਪਰ ਜਿਸ ਕਿਸੇ ਦੀ ਵੀ ਮੌ ਤ ਕੋ ਰੋ ਨਾ ਕਾਰਨ ਹੁੰਦੀ ਹੈ ਤਾਂ ਉਸ ਦੀ ਮੁ ਕ ਤੀ ਵਾਸਤੇ ਕੋਈ ਵੀ ਸ਼ ਮ ਸ਼ਾ ਨ ਘਾ ਟ ਵਿਚ ਨਹੀਂ ਆਉਂਦਾ ਅਤੇ ਕੋ ਰੋ ਨਾ ਮ੍ਰਿ ਤ ਕ ਦੀਆਂ ਅ ਰ ਥੀ ਆਂ ਵੀ ਇੱਥੇ ਹੀ ਪਈਆਂ ਰਹਿੰਦੀਆਂ ਹਨ ਇਸ ਮਾਮਲੇ ਦੇ ਨਾਲ ਜੁੜੀ ਪੂਰੀ ਜਾਣਕਾਰੀ ਦੇਖਣ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਹਰ ਇੱਕ ਵਿਅਕਤੀ ਤਕ ਪਹੁੰਚ ਜਾਵੇ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ